ਏ.ਕੇ. ਇੰਮੀਗ੍ਰੇਸ਼ਨ ਨਕੋਦਰ ਨੇ ਯੂ.ਕੇ. ਦਾ ਟਾਇਰ-2 ਪੰਜ ਸਾਲ ਦਾ ਪੁਰੇ ਪਰਿਵਾਰ ਦਾ ਲਗਵਾਇਆ ਵੀਜਾ

ਨਕੋਦਰ 29 ਜਨਵਰੀ (ਏ.ਐਲ.ਬਿਉਰੋ) ਏ.ਕੇ. ਇੰਮੀਗ੍ਰੇਸ਼ਨ ਨਕੋਦਰ ਜਿਸ ਨੇ ਆਪਣੇ ਥੋੜੇ ਜੇਹੇ ਸਮੇਂ ਚ ਹੀ ਸਟੱਡੀ ਵੀਜਾ ਹੋਵੇ, ਚਾਹੇ ਟੂਰਿਸਟ ਤੇ ਚਾਹੇ ਵਰਕ ਪਰਮਿਟ ਵੀਜਾ, ਆਪਣੀ ਵੱਧੀਆਂ ਫਾਇਲਿੰਗ ਅਤੇ ਆਪਣੇ ਤਜਰਬੇ ਨਾਲ ਸਾਰਿਆਂ ਦਾ ਵੀਜਾ ਲਗਵਾ ਕੇ ਦੇ ਰਹੇ ਹਨ। ਚਾਹੇ ਵਿਦੇਸ਼ ਜਾ ਕੇ ਪੜਨ ਦਾ ਸੁਪਨਾ ਹੋਵੇ, ਚਾਹੇ ਘੁੰਮਣ ਜਾਣ ਦਾ ਜਾਂ ਚਾਹੇ ਕੰਮ ਕਰਨ ਦਾ, ਸਾਰਿਆਂ ਦੇ ਸੁਪਨੇ ਪੁਰੇ ਕਰ ਰਹੇ ਹਨ ਅਤੇ ਵੀਜੇ ਲਗਵਾ ਕੇ ਦੇ ਰਹੇ ਹਨ। ਸੰਸਥਾ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਕਿਰਨਦੀਪ ਕੌਰ ਵਾਸੀ ਸ਼ਾਹਕੋਟ ਦਾ ਯੂ.ਕੇ. ਦਾ ਟਾਇਰ-2 ਵੀਜਾ ਪੰਜ ਸਾਲ ਦਾ ਪੂਰੇ ਪਰਿਵਾਰ ਸਮੇਤ ਲਗਵਾ ਕੇ ਦਿੱਤਾ ਹੈ, ਜੇਕਰ ਤੁਸੀਂ ਵੀ ਸਟੱਡੀ ਵੀਜਾ, ਵਰਕ ਪਰਮਿਟ ਵੀਜਾ, ਟੂਰਿਸਟ ਵੀਜਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਅੱਜ ਹੀ ਸਾਡੇ ਦਫਤਰ ਨਕੋਦਰ ਵਿਖੇ ਸੰਪਰਕ ਕਰੋ (ਮੋ-98156-20117)
