ਦੀ ਬੀ.ਬੀ. ਸਕੂਲ ਆਫ ਆਈਲੈਟਸ ਅਕੈਡਮੀ ਨਕੋਦਰ ਨੇ ਕੈਨੇਡਾ ਦਾ ਲਗਵਾਇਆ ਸਟੱਡੀ ਵੀਜਾ

ਨਕੋਦਰ 1 ਫਰਵਰੀ (ਏ.ਐਲ.ਬਿਉਰੋ) ਦੀ ਬੀ.ਬੀ. ਸਕੂਲ ਆਫ ਆਈਲੈਟਸ ਅਕੈਡਮੀ ਜੋ ਵਿਦਿਆਰਥੀਆਂ ਨੂੰ ਬਹੁਤ ਹੀ ਵੱਧੀਆ ਢੰਗ ਨਾਲ ਆਈਲੈਟਸ ਦੀ ਤਿਆਰੀ ਕਰਵਾ ਰਹੇ ਹਨ ਅਤੇ ਵਿਦਿਆਰਥੀ ਵੀ ਵੱਧੀਆ ਬੈਂਡ ਹਾਸਲ ਕਰ ਰਹੇ ਹਨ। ਜਿੱਥੇ ਅਕੈਡਮੀ ਆਈਲੈਸ ਕਰਵਾ ਰਹੇ ਹਨ, ਉਥੇ ਹੀ ਕੈਨੇਡਾ, ਯੂ.ਕੇ. ਦੇ ਸਟੱਡੀ ਵੀਜੇ ਅਤੇ ਟੂਰਿਸਟ ਵੀਜਾ ਵੀ ਲਗਵਾ ਰਹੇ ਹਨ। ਅਕੈਡਮੀ ਦੇ ਐਮ.ਡੀ. ਮੁਨੀਸ਼ ਬਖਸ਼ੀ ਨੇ ਦੱਸਿਆ ਕਿ ਅਸੀਂ ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਚੱਕ ਵੇਂਡਲ ਦਾ ਕੈਨੇਡਾ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਐਮ.ਡੀ. ਬਖਸ਼ੀ ਨੇ ਕਿਹਾ ਕਿ ਜੇਕਰ ਤੁਸੀਂ ਵੀ ਕੈਨੇਡਾ, ਯੂ.ਕੇ. ਸਟੱਡੀ ਵੀਜਾ, ਟੂਰਿਸਟ ਵੀਜਾ ਲਗਵਾਉਣ ਚਾਹੁੰਦੇ ਹੋ ਤਾਂ ਸਾਨੂੰ ਅੱਜ ਹੀ ਸੰਪਰਕ ਕਰੋ, ਅਸੀਂ ਲਗਵਾ ਕੇ ਦੇਵਾਂਗੇ ਸਟੱਡੀ ਅਤੇ ਟੂਰੀਸਟ ਵੀਜਾ।
