ਡਿਪਟੀ ਕਮਿਸਨਰ ਨੇ ਬਿਨੈਕਾਰਾਂ ਨੂੰ ਕੀਤੇ ਫੋਨ. ਪੁੱਛਿਆ 1076 ਰਾਹੀਂ ਆਸਾਨੀ ਨਾਲ ਮਿਲ ਰਹੀਆਂ ਨੇ ਨਾਗਰਿਕ ਸੇਵਾਵਾਂ

ਫਗਵਾੜਾ (ਸ਼ਿਵ ਕੋੜਾ) ਡਿਪਟੀ ਕਮਿਸਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਬਿਨੈਕਾਰਾਂ ਨੂੰ ਕੀਤੇ ਫੋਨ ਪੁੱਛਿਆ 1076 ਰਾਹੀਂ ਆਸਾਨੀ ਨਾਲ ਮਿਲ ਰਹੀਆਂ ਨੇ ਨਾਗਰਿਕ ਸੇਵਾਵਾਂ ਬਿਨੈਕਾਰਾਂ ਨੇ ਪ੍ਰਗਟਾਈ ਤਸੱਲੀ 1076 ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਅਮਿਤ ਕੁਮਾਰ ਪੰਚਾਲ ਵਲੋਂ ਲੋਕਾਂ ਨੂੰ ਸੇਵਾ ਸਹਾਇਕਾਂ ਰਾਹੀਂ 43 ਨਾਗਰਿਕ ਸੇਵਾਵਾਂ ਲੈਣ ਦੀ ਅਪੀਲ
