ਬੇਵਸ ਲੜਕੀ ਦੀ ਆਵਾਜ਼ ਮਾ ਮੈਨੂੰ ਜਨਮ ਕਿਉਂ ਦਿੱਤਾ ਮਾ ਮੈਨੂੰ ਜਨਮ ਲੈਣ ਸਮੇ ਮਾਰ ਕਿਉਂ ਨਹੀਂ ਦਿੱਤਾ ਅੱਜ ਆ ਦਿਨ ਨਾ ਦੇਖਣੇ ਪੈਂਦੇ – ਚੇਅਰਮੈਨ ਕਲੇਰ

ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਅਤੇ ਮੀਡੀਆ ਸੈੱਲ ਪੰਜਾਬ ਦੇ ਚੇਅਰਮੈਨ ਦਵਿੰਦਰ ਕਲੇਰ ਨੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਕਿ ਰਾਜ ਭਾਗ ਆਉਂਦੇ ਰਹਿਣੇ ਪਰ ਬੱਚੀਆ ਨਾਲ ਜੋ ਹੋ ਰਹੇ ਅਤਿਆਰਚਾਰ ਬਲਾਤਕਾਰ ਪਹਿਲਾ ਦੇਸ਼ ਦੀ ਬੇਟੀ ਨੂੰ ਸੁਰੱਖਿਆ ਦੇਣ ਲਈ ਕਾਨੂੰਨ ਬਣਾਓ ਜੋ ਖ਼ਬਰ ਪੜਕੇ ਰਾਜਸਥਾਨ ਸਟੇਟ ਦੀ ਉਹ ਖ਼ਬਰ ਨੂੰ ਅਤੇ ਕੇਸ ਨੂੰ ਸੁਣੋ ਅਤੇ ਪੜ੍ਹੋ ਅਤੇ ਅੱਜ ਉਸ ਮਾ ਬਾਪ ਕੋਲੋ ਉਸ ਦੇ ਦਰਦ ਦੀ ਗੂੰਜ ਸੁਣਕੇ ਦੇਖੋ ਓਹਨਾ ਦਾ ਹਾਲ ਕੀ ਹੈ ਜਾਗੋ ਸਟੇਟ ਸਰਕਾਰ ਅਤੇ ਸੈਂਟਰ ਸਰਕਾਰ ਰਾਜਸਥਾਨ ਹਨੂਮਾਨਗੜ੍ਹ ਜਿਲੇ ਵਿੱਚ (7) ਸਾਲ ਦੀ ਬੱਚੀ ਨਾਲ ਹੋਇਆ ਬਲਾਤਕਾਰ, ਬੱਚੀ ਦੇ ਬੇਵਸ ਪਿਤਾ ਜਿਸ ਦੇ ਕਰਮਾ ਦਾ ਮਾੜਾ ਬੱਚੀ ਦੇ ਇੰਨੇ ਕਰਮ ਮਾੜੇ ਲਿਖੇ ਉਪਰ ਵਾਲੇ ਅੱਜ ਬੱਚੀ ਦਾ ਪਿਤਾ ਕੀ ਸੋਚਦਾ ਹੋਵੇਗਾ ਉਪਰ ਵਾਲੇ ਨੂੰ ਦਿਲੋਂ ਪੁੱਛਦਾ ਹੋਵੇਗਾ ਮੇਰੀ ਬੱਚੀ ਦੇ ਕਰਮ ਇੰਨੇ ਮਾੜੇ ਕਿਉਂ ਲਿਖੇ ਨੇਪਿਤਾ ਨੇ ਇਸ ਮਾੜੀ ਘਟਨਾ ਦੀ ਰਿਪੋਰਟ ਥਾਣੇ ਦਰਜ਼ ਕਰਵਾ ਕੇ ਐੱਫ ਆਰ ਆਈ ਦਰਜ਼ ਕਾਰਵਾਈ ਇਸ ਕੇਸ ਨਦੀ ਪੜਤਾਲ ਮਹਿਲਾ ਸੈਲ ਕੀ ਐੱਸ ਪੀ ਨੀਲਮ ਚੌਧਰੀ ਨੂੰ ਦਿੱਤੀ ਗਈ ਪਰਿਵਾਰ ਵਾਲਿਆਂ ਦੱਸਿਆ ਕਿ ਘਰ ਦੇ ਬਾਹਰ ਖੇਡ ਰਹੀ ਬੱਚੀ ਦਾ ਮੂੰਹ ਘੁੱਟਕੇ ਨਹਿਰ ਦੇ ਪਿੱਛੇ ਖੇਤਾਂ ਵਿੱਚ ਲਾਜਕੇ ਗ਼ਲਤ ਕੀਤਾ ਬੱਚੀ ਨਾਲ ਪੜਤਾਲ ਜਾਰੀ ਪਰ ਇਨਸਾਫ ਕਦੋ ਤੱਕ ਮਿਲਦਾ ਬੱਚੀ ਨੂੰ ਪਰ ਬੱਚੀਆ ਦੀ ਸੁਰੱਖਿਆ ਲਈ ਦੇਸ਼ ਦੀਆਂ ਸਰਕਾਰਾ ਫੇਲ ਸਾਬਤ ਹੋ ਰਹੀਆਂ ਨੇ ਦੇਸ਼ ਦੇ ਕੋਨੇ ਕੋਨੇ ਤੋਂ ਹਰ ਰੋਜ਼ ਬਲਾਤਕਾਰ ਦੀਆ ਛੋਟੀਆਂ ਬੱਚੀਆ ਹੋ ਰਹੇ ਨੇ ਪਰ ਦੇਸ਼ ਦੀਆਂ ਪਾਰਟੀਆਂ ਵੀ ਚੁੱਪ ਹੀ ਹੈ ਸਰਕਾਰਾਂ ਦਾ ਫੈਸਲਾ ਕੋਈ ਵੀ ਨਹੀਂ ਹੈ ਬੱਚੀਆ ਦੀ ਸੁਰੱਖਿਆ ਨੂੰ ਲੈਕੇ ਇਸ ਕਰਕੇ ਦੇਸ਼ ਵਿੱਚ ਇਨਸਾਨ ਬੇਟੀ ਘਰ ਨਾ ਹੋਵੇ ਇਸ ਕਰਕੇ ਹੀ ਹਰ ਰੋਜ਼ ਇਹੋ ਦੁਆ ਮੰਗਦਾ
