ਸਤਿਅਮ ਗਰੁੱਪ ਆਫ ਇੰਸੀਚਿਊਟ ਦੇ ਬਿਊਟੀ ਦੇ ਵਿੱਦਿਆਰਥੀਆਂ ਨੂੰ ਵੀ ਐਲ ਸੀ.ਸੀ ਸੈਲੂਨ ਦਾ ਦੌਰਾ ਕਰਵਾਇਆ ਮਿਤੀ 8 ਫਰਵਰੀ 2024

ਸਤਿਅਮ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਜਲੰਧਰ ਵਿੱਚ ਬਿਊਟੀ ਐਂਡ ਵੈਲਨੈਸ ਦੇ ਵਿਦਿਆਰਥੀਆਂ ਵਲੋਂ ਵੀ ਐਲ ਸੀ ਸੀ ਸੈਲੂਨ ਚ ਵਿਦਿਆਰਥੀਆਂ ਵਿਚ ਉਕਤ ਹੁਨਰ ਨੂੰ ਲ਼ੇ ਕੇ ਬਿਊਟੀ ਹੇਅਰ ਮੇਕਅੱਪ ਡਰਮੈਟੋਲਾਜੀ,ਗੇਲਵੇਨਿਕ ਟ੍ਰੀਟਮੈਂਟ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਉਂਦਿਆਂ ਇੰਸਟੀਚਿਊਟ ਦੇ ਸਕੀਮ ਦੇ Prabhjot ਤੇ ਨੇਲ ਦੀ faculity ਮੈਂਬਰ Navedit ਤੇ Hoi Mam Nikita Bhatia ਨੇ ਕਿਹਾ ਕਿ ਇਸ ਨਵੀਂ ਤਕਨੀਕ ਬਾਰੇ ਸਮਝਣਾ ਬਹੁਤ ਜਰੂਰੀ ਹੈ। ਇਸ ਨਵੀਂ ਵਿਧੀ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਤੇਜੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਇੰਡਸਟਰੀ ਦਾ ਭਵਿੱਖ ਬਹੁਤ ਹੀ ਸ਼ਾਨਦਾਰ ਹੈ।ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਸ਼ਿਦ ਹਾਮਿਦ ਜੀ ਨੇ ਦੱਸਿਆ ਕਿ ਇਹ ਬਿਊਟੀ ਦੌਰਾ ਵਿਦਿਆਰਥੀਆਂ ਦੇ ਆਤਮਾ ਵਿਸ਼ਵਾਸ਼ ਨੂੰ ਵਧਾਉਣ ਲਈ ਕਰਵਾਇਆ ਜਾਂਦਾ ਹੈ।ਕਾਲਜ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਅਤੇ ਐਮ ਡੀ ਸ਼੍ਰੀ ਸ਼ਿਵਮ ਸ਼ਰਮਾ ਜੀ ਨੇ ਬਿਊਟੀ ਵੀ ਐਲ ਸੀ ਸੀ ਦਾ ਦੌਰਾ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਦੀ ਸ਼ਲਘਾ ਕੀਤੀ।
