ਬੀ.ਐਮ.ਆਰ ਇੰਸਪਾਇਰ ਦੀ ਵਿਦਿਆਰਥਣ ਨੇ ਹਾਸਿਲ ਕੀਤੇ 6.5 ਬੈਂਡ

ਵਿਦਿਆਰਥੀਆ ਦੀ ਪਹਿਲੀ ਪਸੰਦ ਰਹਿਣ ਵਾਲੀ ਸੰਸਥਾ ਬੀਐਮ ਆਰ ਇੰਸਪਾਇਰ ਦੀ ਵਿਦਿਆਰਥਣ ਸੰਤੋਸ਼ ਰਾਣੀ ਨੇ ਰਾਇਟਿੰਗ ਵਿਚੋ 6.5 ਬੈਂਡ ਹਾਸਿਲ ਕਰ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਮਨਚਾਹੇ ਬੈਂਡ ਲੈਣ ਲਈ ਉਤਸ਼ਾਹਿਤ ਕੀਤਾ ਹੈ। ਸੰਤੋਸ਼ ਨੇ ਗੱਲ ਕਰਦਿਆ ਦੱਸਿਆ ਹੈ ਕਿ ਬੀ ਐਮ ਆਰ ਇੰਸਪਾਇਰ ਦੇ ਵਿਦਿਆਰਥੀ ਲਗਾਤਾਰ ਪਾਸ ਹੋ ਰਹੇ ਹਨ ਅਤੇ ਇੰਸਪਾਇਰ ਇਕ ਸਿਰਫ ਤੇ ਸਿਰਫ ਅਜਿਹੀ ਸੰਸਥਾ ਹੈ ਜਿੱਥੋਂ ਦੇ ਹੈੱਡ ਆਫ਼ ਅਕੈਡਮਿਕਸ ਅਰੁਣ ਕੁੰਦੀ ਆਪ ਬੱਚਿਆਂ ਨੂੰ ਪੜਾਉਂਦੇ ਹਨ ਜਿਸ ਕਰਕੇ ਇੱਥੇ ਪੜਕੇ ਬੈਂਡ ਲੈਣੇ ਬਹੁਤ ਹੀ ਆਸਾਨ ਹਨ। ਵਿਦਿਆਰਥੀ ਆਪਣੀ ਨਿਕੀ ਤੋ ਨਿੱਕੀ ਹਰ ਮੁਸ਼ਕਿਲ ਉਹਨਾ ਨੂੰ ਦੱਸਦੇ ਹਨ ਅਤੇ ਆਪਣਾ ਟੀਚਾ ਸੋਖੇ ਤਰੀਕੇ ਨਾਲ ਹਾਸਿਲ ਕਰ ਲੈਂਦੇ ਹਨ।
