ਪ੍ਰਾਇਮ ਇੰਮੀਗ੍ਰੇਸ਼ਨ ਨਕੋਦਰ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ ਆਈਲੈਟਸ ਚੋਂ ਹਾਸਲ ਕੀਤੇ ਉਚਤਮ 7.5 ਬੈਂਡ

ਨਕੋਦਰ 12 ਫਰਵਰੀ (ਏ.ਐਲ.ਬਿਉਰੋ) ਪ੍ਰਾਇਮ ਇੰਮੀਗ੍ਰੇਸਨ ਜੋ ਬੱਸ ਸਟੈਂਡ ਦੇ ਸਾਹਮਣੇ ਬਿਲਡਿੰਗ ਚ ਦਫਤਰ ਸਥਿਤ ਹੈ, ਪ੍ਰਾਇਮ ਇੰਮੀਗ੍ਰੇਸ਼ਨ ਆਈਲੈਟਸ, ਪੀਟੀਈ ਬਹੁਤ ਹੀ ਵੱਧੀਆਂ ਢੰਗ ਨਾਲ ਕਰਵਾ ਰਹੇ ਹਨ ਅਤੇ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਸਾਕਾਰ ਕਰ ਰਹੇ ਹਨ। ਅਕੈਡਮੀ ਦੇ ਵੀਜਾ ਅਕਸਪਰਟ ਅਭਿਨਵ ਸੋਨੀ, ਆਈਲੈਟਸ ਅਕਸਪਰਟ ਹੇਮੰਤ ਅਰੋੜਾ ਅਤੇ ਸਰੂਚੀ ਪੀਟੀਈ ਅਕਸਪਰਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀ ਅਮਨਦੀਪ ਸਿੰਘ ਨੇ ਆਈਲੈਟਸ ਚੋਂ ਉਚਤਮ 7.5 ਬੈਂਡ ਹਾਸਲ ਕਰ ਅਕੈਡਮੀ ਦਾ ਨਾਂ ਰੌਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਸਾਡੀ ਅਕੈਡਮੀ ਚ ਤਜਰਬੇਕਾਰ ਸਟਾਫ ਜੋ ਇਕ ਇਕ ਵਿਦਿਆਰਥੀ ਨੂੰ ਵੱਧੀਆਂ ਢੰਗ ਨਾਲ ਆਈਲੈਟਸ ਦੀ ਤਿਆਰੀ ਕਰਵਾ ਰਹੇ ਹਨ, ਜਿਸ ਕਾਰਨ ਅੱਜ ਸਾਡੀ ਅਕੈਮਡੀ ਦਾ ਹਰ ਇਕ ਵਿਦਿਆਰਥੀ ਵੱਧੀਆਂ ਬੈਂਡ ਹਾਸਲ ਕਰ ਰਿਹਾ ਹੈ।
