ਬ੍ਰਾਇਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 8 ਬੈਂਡ

ਨਕੋਦਰ, 9 ਮਾਰਚ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਜੋ ਨੂਰਮਹਿਲ ਰੋਡ, ਸਾਹਮਣੇ ਯੂਨੀਅਨ ਬੈਂਕ, ਬ੍ਰਾਈਟਵੇਅ ਟਾਵਰ ਚ ਸਥਿਤ ਹੈ। ਇਸ ਅਕੈਡਮੀ ਦਾ ਹਰ ਇਕ ਵਿਦਿਆਰਥੀ ਆਈਲੈਟਸ ਚੋਂ ਵੱਧੀਆਂ ਬੈਂਡ ਹਾਸਲ ਕਰ ਰਿਹਾ ਹੈ ਅਤੇ ਅਕੈਡਮੀ ਦਾ ਨਾਂ ਰੌਸ਼ਨ ਕਰ ਰਿਹਾ ਹੈ, ਇਹ ਸਭ ਮੁਮਕਿਨ ਹੋ ਰਿਹਾ ਹੈ, ਅਕੈਡਮੀ ਦੇ ਵੱਧੀਆਂ ਅਤੇ ਤਜਰਬੇਕਾਰ ਸਟਾਫ ਦੀ ਬਦੌਲਤ। ਅਕੈਡਮੀ ਦੇ ਡਾਇਰੈਕਟਰ ਰਾਹੁਲ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਰਮਨਦੀਪ ਕੌਰ ਨੇ ਆਈਲੈਟਸ ਚੋਂ ਓਵਰਆਲ 8 ਬੈਂਡ ਹਾਸਲ ਕਰ ਅਕੈਡਮੀ ਦਾ ਨਾਂ ਰੌਸ਼ਨ ਕੀਤਾ।
