August 7, 2025
#Punjab

ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕ੍ਰਿਸ਼ਨਾ ਪਹਿਲੀ ਵਾਰ ਬੁਢਲਾਡਾ’ਚ, ਸ਼ੌਅ 15‌ ਤੋਂ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸ਼ਹਿਰ ਬੁਢਲਾਡਾ ਵਿਖੇ ਪਹਿਲੀ ਵਾਰ ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕਿ੍ਸ਼ਨਾ ਸ਼੍ਰੀ ਪੰਚਾਇਤੀ ਗਊਸ਼ਾਲਾ ਵਾਟਰ ਵਰਕਸ ਰੋਡ,ਨੇੜੇ ਪੁਰਾਣੀ ਮੰਡੀ ਵਿਖੇ 15 ਮਾਰਚ ਤੋਂ ਜਾਦੂ ਦੇ ਸ਼ੋਅ ਦਿਖਾਉਣਗੇ।ਜੋ ਕਿ ਰੋਜ਼ਾਨਾ ਦੋ ਸ਼ੋਅ 4 ਵਜੇ,7 ਵਜੇ ਅਤੇ ਐਤਵਾਰ ਨੂੰ ਤਿੰਨ ਸ਼ੌਅ 1 ਵਜੇ,4 ਵਜੇ ਅਤੇ 7 ਵਜੇ ਹੋਣਗੇ।14 ਮਾਰਚ ਨੂੰ ਸ਼ਹਿਰ ਵਿੱਚ ਜਾਦੂਗਰ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।ਜਾਦੂਗਰ ਕ੍ਰਿਸ਼ਨਾ ਤੇ ਸ਼ਬਨਮ ਨੇ ਦੱਸਿਆ ਕਿ ਇਸ ਜਾਦੂ ਦੇ ਸ਼ੋਅ ਵਿੱਚ ਕਮਾਰੂ ਪ੍ਰਦੇਸ਼ ਦਾ ਤਿਲਸਮੀ ਘੜਾ, ਖਾਲੀ ਹੱਥਾਂ ਵਿੱਚ ਕਰੋੜਾਂ ਰੁਪਏ ਦੇ ਬਾਰਸ਼,ਇੱਕ ਲੜਕੀ ਨੂੰ ਧੜ ਤੋਂ ਕਰਾਂਗੇ ਅਲੱਗ,ਲੜਕੀ ਨੂੰ ਬਣਾਵਾਂਗੇ ਖੂਨਖਾਰ ਜਾਨਵਰ,100 ਸਾਲ ਪੁਰਾਣੀ ਇੱਛਾਧਾਰੀ ਨਾਗਨ ਨੂੰ ਕਰਾਂਗੇ ਜਾਦੂ ਨਾਲ ਪ੍ਰਗਟ,ਇੱਕ ਲੜਕੀ ਦੇ ਕਰਾਂਗੇ ਤਿੰਨ ਟੁਕੜੇ ਅਤੇ ਨਸ਼ਿਆਂ ਦੇ ਖਿਲਾਫ਼,ਭਰੂਣ ਹੱਤਿਆ ਅਤੇ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਜਾਦੂ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਕੂਲ ਦੇ ਬੱਚਿਆਂ ਲਈ ਰੋਜ਼ਾਨਾ ਦੋ ਸ਼ੋਅ ਸਵੇਰੇ 9 ਵਜੇ ਤੋਂ 1 ਵਜੇ ਤੱਕ ਦੇ ਹੋਣਗੇ।

Leave a comment

Your email address will not be published. Required fields are marked *