ਗੁਰ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਕਾਮਰਸ ਵਿਭਾਗ ਤੇ ਕੰਪਿਊਟਰ ਵਿਭਾਗ ਵਲੋਂ ਪੀ.ਪੀ.ਟੀ ਮੇਕਿੰਗ ਮੁਕਾਬਲਾ ਕਰਵਾਇਆ ਗਿਆ

ਗੁਰ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਕਾਮਰਸ ਵਿਭਾਗ ਤੇ ਕੰਪਿਊਟਰ ਵਿਭਾਗ ਵਲੋਂ ਪੀ ਪੀ ਟੀ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 22 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਚੋਂ ਪਹਿਲਾਂ ਸਥਾਨ ਵਿਧਾਇਕ ਸ਼ਰਮਾ, ਧਨਵੀਰ ਨੇ ਹਾਸਿਲ ਕੀਤਾ ਦੂਜਾ ਸਥਾਨ ਵਿਸ਼ੇਸ਼ ਭਾਟੀਆ ਤੇ ਸ਼ਿਵਜੀਤ ਨੇ ਹਾਸਿਲ ਕੀਤਾ ਤੀਜਾ ਸਥਾਨ ਨਮਨ ਜੋਸ਼ੀ ਤੇ ਕ੍ਰਿਸ ਨੇ ਹਾਸਿਲ ਕੀਤਾ ਇਸ ਸਮਾਗਮ ਦੀ ਜਜਮੈਟ ਦੀ ਜ਼ਿਮੇਵਾਰੀ ਕੰਪਿਊਟਰ ਵਿਭਾਗ ਦੇ ਮੁੱਖੀ ਸਰਦਾਰ ਬਲਜੀਤ ਸਿੰਘ ਤੇ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ ਮੇਨਕਾ ਧੀਰ ਵਲੋਂ ਕੀਤੀ ਗਈ ਕਾਲਜ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ, ਸਕੱਤਰ ਗੁਰਪ੍ਰੀਤ ਸਿੰਘ ਸੰਧੂ, ਖ਼ਜ਼ਾਨਚੀ ਸੁਖਬੀਰ ਸਿੰਘ ਸੰਧੂ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਾਨ ਪ੍ਰਬਲ ਕੁਮਾਰ ਜੋਸ਼ੀ ਜੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਪ੍ਰੋ ਨੇਹਾ ਕੰਡਾ, ਪ੍ਰੋ ਮਨਦੀਪ, ਪ੍ਰੋ ਕਿਰਨਦੀਪ, ਪ੍ਰੋ ਸਾਖਸ਼ੀ ਮਹਾਜਨ ਹਾਜ਼ਿਰ ਸਨ
