ਸੱਤਿਅਮ ਇਸਟੀਚਿਊਟ ਆਫ ਮੈਨੇਜਮੈਟ ਅਤੇ ਟੈਕਨਾਲੋਜੀ ਦੇ ਕੌਰਸ ਬੀ ਸੀ ਏ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ

ਨਕੋਦਰ ਸੱਤਿਅਮ ਇਸਟੀ ਚਿਊਟ ਆਫ ਮੈਨੇਜਮੇਂਟ ਅਤੇ ਟਕਨਾਲੋਜੀ ਦੇ ਬੀ ਸੀ ਏ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ । ਚੌਥੇ ਸੈਮ ਦੀ ਵਿਦਿਆਰਥਣ ਸਿਮਰਨਜੀਤ ਕੌਰ ਐਸ ਜੀ ਪੀ ਏ ਚੁ 7.61 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ । ਦੂਸਰੀ ਵਿਦਿਆਰਥਣ ਕੋਮਲ ਐਸ ਜੀ ਪੀ ਏ ਚੁ 7. 22 ਨੰਬਰ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ । ਇਸੇ ਤਰਾਂ ਹੀ ਬੀ ਸੀ ਏ ਦੇ ਪੰਜਵੇ ਸਮੈਸਟਰ ਦੀ ਵਿਦਿਆਰਥਣ ਹਰਮਨ ਐਸ ਜੀ ਪੀ ਏ ਚੁ 65 .5% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ । ਦੂਸਰੀ ਵਿਦਿਆਰਥਣ ਸੋਨਾਲੀ ਪਰਾਧਾਨ ਐਸ ਜੀ ਪੀ ਏ ਚ 6.45% ਨੰਬਰ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ । ਤੀਸਰੀ ਵਿਦਿਆਰਥਣ ਹਰਮਨਪ੍ਰੀਤ ਕੌਰ ਐਮ ਜੀ ਪੀ ਏ ਚ 62% ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ । ਚੌਥੀ ਵਿਦਿਆਰਥਣ ਪ੍ਰਵੀਨ ਕੌਰ ਐਸ ਜੀ ਪੀ ਏ 62.5% ਨੰਬਰ ਲੈ ਕੇ ਚੌਥਾ ਸਥਾਨ ਹਾਸਲ ਕੀਤਾ। ਕਾਲਜ ਦੇ ਬਾਕੀ ਵਿਦਿਆਰਥੀਆ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ਇਸ ਮੌਕੇ ਤੇ ਚੈਅਰਮੈਨ ਸ਼੍ਰੀ ਵਿਪਨ ਸ਼ਰਮਾ , ਚੈਅਰਪਰਮਨ ਸ਼੍ਰੀ ਮਤੀ ਜੋਤੀ ਸ਼ਰਮਾਂ , ਐਮ ਡੀ ਸ਼ਿਵਮ ਸ਼ਰਮਾ ਅਤੇ ਮੈਨਜਮੈਟ ਕਾਲਜ ਦੇ ਪ੍ਰਿੰਸੀਪਲ ਰਾਸ਼ਿਦ ਨੇ ਵਿਦਿਆਰਥੀਆ ਅਤੇ ਅਧਿਆਪਕਾ ਨ੍ਹੰ ਵਧਾਈ ਦਿੰਦੇ ਹੋਏ ਬਚਿਆਂ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ ।…
