ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਸਿਰਫ 15 ਦਿਨਾਂ ਚ ਰਿਫੀਉਜ ਹੋਏ ਕੈਨੇਡਾ ਦਾ ਸਟੱਡੀ ਵੀਜਾ 15 ਦਿਨਾਂ ਚ ਲਗਵਾਇਆ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਵੀਜਾ ਕਿੰਗ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅਤੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਹਮੇਸ਼ਾ ਖਰੀ ਉਤਰਦੀ ਹੈ, ਜੋ ਵੀ ਵਿਦਿਆਰਥੀ ਉਹਨਾਂ ਕੋਲ ਜਾਂਦਾ ਹੈ, ਉਸਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਜਰੂਰ ਸਾਕਾਰ ਕੀਤਾ ਜਾਂਦਾ ਹੈ। ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਦੇ ਐਮ.ਡੀ. ਰੋਹਿਤ ਜੱਖੂ ਨੇ ਦੱਸਿਆ ਕਿ ਸਾਡੇ ਕੋਲ ਵਿਦਿਆਰਥਣ ਹੀਮਾ ਚੀਮਾ ਆਪਣਾ ਕੇਸ ਲੈ ਕੇ ਆਈ, ਜਿਸਦਾ ਕੈਨੇਡਾ ਦਾ ਸਟੱਡੀ ਵੀਜਾ ਰਿਫੀਊਜ ਲੱਗਾ ਹੋਇਆ ਸੀ, ਅਸੀਂ ਉਸਦੀ ਫਾਇਲ ਦੇਖੀ ਅਤੇ ਆਪਣੇ ਤਜਰਬੇ ਮੁਤਾਬਕ ਉਸਦੀ ਫਾਇਲ ਦੁਬਾਰਾ ਐਂਬਸੀ ਲਗਾਈ, ਜਿਸ ਸਿਰਫ 15 ਦਿਨਾਂ ਚ ਕੈਨੇਡਾ ਦਾ ਸਟੱਡੀ ਵੀਜਾ ਆਇਆ। ਸਾਡੀ ਹਰ ਵਿਦਿਆਰਥੀ ਨੂੰ ਅਪੀਲ ਸਾਡੇ ਪਹਿਲਾਂ ਲੱਗੇ ਵੀਜੇ ਦੇਖੋ ਅਤੇ ਜਿਹਨਾਂ ਦਾ ਸਟੱਡੀ ਵੀਜਾ ਕੈਨੇਡਾ, ਯੂ.ਕੇ. ਦਾ ਨਹੀਂ ਲੱਗ ਰਿਹਾ, ਉਹ ਵਿਦਿਆਰਥਣ ਸਾਨੂੰ ਇਕ ਵਾਰ ਆ ਕੇ ਜਰੂਰ ਮਿਲਣ, ਅਸੀਂ ਲਗਵਾ ਕੇ ਦੇਵਾਂਗੇ ਸਟੱਡੀ ਵੀਜਾ।
