ਭਗਤ ਅਨਿਲ ਕੁਮਾਰ ਜੈਰਥ ਬਾਬਾ ਜੀ ਦੀ ਅਗਵਾਈ ਹੇਠ 27 ਅਪ੍ਰੈਲ ਨੂੰ ਸ੍ਰੀ ਗੁੱਗਾ ਮਾੜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਨਕੋਦਰ ਤੋਂ ਬੱਸਾਂ ਹੋਣਗੀਆਂ ਰਵਾਨਾ

ਨਕੋਦਰ (ਸੁਮਿਤ ਢੀਂਗਰਾ) ਵਿਜੈ ਕੁਮਾਰ ਪੋਪਲੀ ਕੌਂਸਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈ ਬਾਬਾ ਗੁੱਗਾ ਜਾਹਿਰ ਵੀਰ ਜੀ ਦੀ ਅਪਾਰ ਕ੍ਰਿਪਾ ਅਤੇ ਜੈ ਗੁਰੂਦੇਵ ਭਗਤ ਚੰਦਰ ਕਿਸ਼ੋਰ ਜੀ, ਜੈ ਗੁਰੂਦੇਵ ਭਗਤ ਹਰੀਸ਼ ਭੱਲਾ ਜੀ ਦੇ ਆਸ਼ੀਰਵਾਦ ਸਦਕਾ ਭਗਤ ਅਨਿਲ ਕੁਮਾਰ ਜੈਰਥ (ਗੱਦੀ ਨਸ਼ੀਨ ਮੰਦਿਰ ਗੁੱਗਾ ਜਾਹਿਰ ਵੀਰ ਜੀ ਬਜਵਾੜਾ ਕਲਾਂ ਹੁਸ਼ਿਆਰਪੁਰ) ਦੀ ਯੋਗ ਅਗਵਾਈ ਹੇਠ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 4.30 ਵਜੇ ਸ੍ਰੀ ਗੁੱਗਾ ਮਾੜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਨਕੋਦਰ ਤੋਂ ਬੱਸਾਂ ਰਵਾਨਾ ਹੋ ਰਹੀਆਂ ਹਨ, ਜੋ ਭਗਤ ਯਾਤਰਾ ਤੇ ਜਾਣਾ ਚਾਹੁੰਦੇ ਹਨ, ਉਹ ਆਪਣੀ ਬੁਕਿੰਗ ਦਿੱਤੇ ਗਏ ਨੰਬਰਾਂ ਤੇ ਕਰਵਾ ਸਕਦਾ ਹੈ (ਮੋ-99148-62899, 97818-18171)
