ਡੇਰਾ ਸਤਿਗੁਰੂ ਦਿਆਲ ਵਿਖੇ ਗੱਦੀ ਨਸ਼ੀਿਨ ਸੰਤ ਬਿਕਰਮਜੀਤ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੂਫੀ ਮਫਿਲ 5 ਮਈ ਨੂੰ

ਨੂਰਮਹਿਲ/ਜਲੰਧਰ (ਅਨਮੋਲ ਸਿੰਘ ਚਾਹਲ) ਡੇਰਾ ਸਤਿਗੁਰੂ ਦਿਆਲ ਸੰੁਦਰ ਨਗਰ,ਨੂਰਪੁਰ ਕਲੋਨੀ ਜਲੰਧਰ ਵਿਖੇ ਗੱਦੀ ਨਸ਼ੀਨ ਸੰਤ ਬਿਕਮਜੀਤ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ (ਮੇਲਾ) ਨਾਗੀ ਪਰਿਵਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ । ਜਿਸ ਮੌਕੇ ਕਰਵਾਈ ਜਾ ਰਹੀ ਸੂਫੀ ਮਹਿਫਲ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਸਤਵਿੰਦਰ ਵਡਾਲੀ,ਕਲੇਰ ਕੁਲਵੰਤ ਹਾਜ਼ਰੀ ਲਗਉਣਗੇ ।ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਣਗੀਆਂ । ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਯੂ ਟਿਊਬ ਤੇ ਲਾਈਵ ਪੰਜਾਬ 99 ਚੈਨਲ ਤੇ ਕੀਤਾ ਜਾ ਜਾਵੇਗਾ ।
