ਇੰਗਲੈਂਡ ਤੋ ਆਸ਼ੀਸ਼ ਗੁਪਤਾ ਨੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਤੇ ਮਾਲਵਿੰਦਰ ਕੰਗ ਨੂੰ ਦਿਲੋਂ ਵਧਾਈ ਦਿੱਤੀ

ਗੜਸ਼ੰਕਰ/ਸ਼੍ਰੀ ਅਨੰਦਪੁਰ ਸਾਹਿਬ (ਨੀਤੂ ਸ਼ਰਮਾ/ਹੇਮਰਾਜ) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮਾਲਵਿੰਦਰ ਸਿੰਘ ਕੰਗ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਸਖਤ ਮਿਹਨਤ ਸਦਕੇ ਮਾਲਵਿੰਦਰ ਸਿੰਘ ਕੰਗ ਨੂੰ ਆਪਣੇ ਵੋਟਰਾਂ ਸਪੋਟਰਾ ਦੀ ਦਿਨ ਰਾਤ ਦੀ ਮਿਹਨਤ ਦੇ ਸਹਿਯੋਗ ਨਾਲ ਅੱਜ ਕੰਗ ਦੀ ਵੱਡੀ ਜਿੱਤ ਹੋਈ ਹੈ । ਮੈ ਆਸ਼ੀਸ਼ ਗੁਪਤਾ ਤੇ ਆਪਣੇ ਸਾਥੀ ਵਿਨੇ ਕਾਰੀਰ ਵਲੋ ਡਿਪਟੀ ਸਪੀਕਰ ਜੈ ਸਿੰਘ ਰੌੜੀ ਤੇ ਮਾਲਵਿੰਦਰ ਸਿੰਘ ਕੰਗ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾ।ਆਸ ਕਰਦੇ ਹਾ ਕਿਵੇਂ ਡਿਪਟੀ ਸਪੀਕਰ ਜੈ ਸਿੰਘ ਰੋੜੀ ਦਾ ਕੰਮ ਬੋਲਦਾ ਹੈ ।ਉਵੇਂ ਹੀ ਮਾਲਵਿੰਦਰ ਕੰਗ ਪਾਰਲੀਮੈਂਟ ਵਿਚ ਹਲਕੇ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਹਲਕੇ ਦਾ ਵਿਕਾਸ ਕਰਾਉਣਗੇ।
