ਮਲਸੀਆ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆ ਵਿਖੇ ਡਾਕਖਾਨੇ ਦੇ ਕੋਲ ਮੁੱਹਲਾ ਨਿਵਾਸੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਉਂਦੇ ਜਾਂਦੇ ਰਾਹਗੀਰਾਂ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰਸਾਗਰ ਸਿੰਘ, ਬਿਅੰਤ ਕੌਰ, ਜਸਵੀਰ ਕੌਰ, ਹਰਨੇਕ ਸਿੰਘ, ਗੁਰਦਿਤਾ ਸਿੰਘ, ਜੋਤੀ , ਕੁਲਵੰਤ ਕੌਰ,ਜੈਵੀ, ਨਵਨੀਤ, ਕੁਲਵੰਤ ਸਿੰਘ ਮਿਸਤਰੀ, ਹਰਮਨ, ਨਤਾਸ਼ਾ, ਹਰਗੁਣ, ਸਿਕੰਦਰ, ਆਦਿ ਨੇ ਬੜੀ ਸੇਵਾ ਭਾਵਨਾ ਨਾਲ ਸੇਵਾ ਕੀਤੀ।
