ਨਕੋਦਰ(ਏ.ਐਲ.ਬਿਉਰੋ)ਏ.ਕੇ. ਇੰਮੀਗ੍ਰੇਸ਼ਨ ਕੰਨਸਲਟੈਂਟ ਨਕੋਦਰ ਜਿਸਨੇ ਆਪਣੇ ਥੋੜੇ ਜੇਹੇ ਸਮੇਂ ਚ ਹੀ ਸੱਟਡੀ ਵੀਜਾ ਹੋਵੇ, ਵਿਜੀਟਰ ਵੀਜਾ ਹੋਵੇ, ਟੂਰਿਸਟ ਵੀਜਾ ਹੋਵੋ ਜਾਂ ਵਰਕ ਪਰਮਿਟ ਵੀਜਾ ਹੋਵੇ, ਹਰ ਇਕ ਦਾ ਵੀਜਾ ਲਗਵਾ ਕੇ ਦੇ ਰਹੇ ਹਨ। ਏ.ਕੇ ਇੰਮੀਗ੍ਰੇਸ਼ਨ ਨਕੋਦਰ ਹੁਣ ਸਾਰਿਆਂ ਦਾ ਇਕ ਭਰੋਸੇਮੰਦ ਨਾਮ ਹੈ, ਜੋ ਵੀ ਏ.ਕੇ. ਇੰਮੀਗ੍ਰੇਸ਼ਨ ਨਕੋਦਰ ਦਫਤਰ ਇਹਨਾਂ ਕੋਲ ਵੀਜਾ ਲਗਵਾਉਣ ਜਾਂਦੇ ਹਨ ਤਾਂ ਇਹ ਆਪਣੇ ਤਜਰਬੇ ਨਾਲ ਵੱਧੀਆਂ ਫਾਇਲਿੰਗ ਤਿਆਰ ਕਰ ਐਂਬੰਸੀ ਲਗਾਉਂਦੇ ਹਨ, ਜਿਸਦਾ ਨਤੀਜਾ ਵੀਜੇ ਦੇ ਰੂਪ ਵਿੱਚ ਆਉਂਦਾ ਹੈ। ਸੰਸਥਾ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਵਿਦਿਆਰਥੀ ਪਚਿੱਤਰ ਸਿੰਘ ਵਾਸੀ ਲੁਧਿਆਣਾ ਦਾ ਅਮਰੀਕਾ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ, ਉਹਨਾਂ ਨੇ ਕਿਹਾ ਜੇਕਰ ਤੁਸੀਂ ਵੀ ਅਮਰੀਕਾ ਦਾ ਸਟੱਡੀ ਵੀਜਾ ਲਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਅੱਜ ਹੀ ਸੰਪਰਕ ਕਰੋ, ਅਸੀਂ ਅਮਰੀਕਾ ਦਾ ਸਟੱਡੀ ਵੀਜਾ ਲਗਵਾ ਕੇ ਦੇਵਾਂਗੇ।