August 7, 2025
#Punjab

ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਮੱਲ੍ਹੀ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ,

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ਼ਹੀਦ ਭਗਤ ਸਿੰਘ ਯੂਥ ਕਲੱਬ ਸਹਿਣਾ ਦੇ ਪ੍ਰਧਾਨ ਦਲਜੀਤ ਸਿੰਘ ਮੱਲ੍ਹੀ ਦੀ ਮੌਤ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ, ਮੱਖਣ ਸ਼ਰਮਾ ਸਾਬਕਾ ਚੇਅਰਮੈਨ,ਸੰਤ ਬਾਬਾ ਮੱਖਣ ਦਾਸ, ਡੇਰਾ ਬਾਬਾ ਫਲੂਗ ਦਾਸ ਸਹਿਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰੀ ਪ੍ਰਕਾਸ਼, ਬਾਬਾ ਦਿਆਲ ਦਾਸ ਜੀ ਬਲਜੀਤ ਸਿੰਘ ਅਜਾਦ, ਗਗਨਦੀਪ ਗੱਗੀ ਸਿੰਗਲਾ, ਸੁਖਵਿੰਦਰ ਸਿੰਘ ਧਾਲੀਵਾਲ,ਹਰਦੇਵ ਸਿੰਘ ਗਿੱਲ, ਗੁਰਪਿੰਦਰ ਸਿੰਘ ਪਿੰਕੂ, ਗੁਰਮੀਤ ਦਾਸ ਬਾਵਾ, ਹਰਮੇਲ ਸਿੰਘ ਟੱਲੇਵਾਲੀਆ, ਗਿਰਧਾਰੀ ਲਾਲ ਗਰਗ, ਮਲਕੀਤ ਸਿੰਘ ਖਟੜਾ,ਰੁਹਾਲ ਕੁਮਾਰ ਚੋਹਾਨ, ਅਮਰੀਕ ਸਿੰਘ ਬੀਕਾ ਪ੍ਰਧਾਨ ਬਾਬਾ ਫਲੂਗ ਦਾਸ ਜੀ ਕਲੱਬ ਸਹਿਣਾ, ਜਸਦੇਵ ਸਿੰਘ ਰਾਣਾ, ਬਲਦੇਵ ਸਿੰਘ ਬਿੱਟੂ, ਹਰਜਿੰਦਰ ਸਿੰਘ ਪਾਲ਼ੀ, ਸੁਖਵਿੰਦਰ ਸਿੰਘ ਕਲੱਕਤਾ, ਜਤਿੰਦਰ ਸਿੰਘ ਖਹਿਰਾ ਸਰਪੰਚ, ਛੋਟਾਂ ਸਿੰਘ ਮਾਨ, ਗੁਰਵਿੰਦਰ ਸਿੰਘ ਨਾਮਧਾਰੀ, ਅੰਮ੍ਰਿਤਪਾਲ ਸਿੰਘ ਖਾਲਸਾ ਸਾਬਕਾ ਸਰਪੰਚ, ਸਵਰਨਜੀਤ ਸਿੰਘ, ਕਾਕਾ ਸਿੰਘ ਸਹੋਤਾ,ਮਨੀ ਸਿੰਗਲਾ, ਦਰਸ਼ਨ ਦਾਸ ਬਾਵਾ , ਸਾਬਕਾ ਸਰਪੰਚ ਦਰਸ਼ਨ ਸਿੰਘ ਸਿੱਧੂ, ਲਖਵੀਰ ਸਿੰਘ ਖਹਿਰਾ ਆਦਿ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਆਦਿ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਗਾਂਹਵਧੂ ਸੋਚ ਦੇ ਮਾਲਕ ਦਲਜੀਤ ਸਿੰਘ ਮੱਲ੍ਹੀ ਦੀ ਘਾਟ ਹਮੇਸ਼ਾ ਹੀ ਰੜਕਦੀ ਰਹੇਗੀ,ਪਰਿਵਾਰਕ ਮੈਂਬਰਾਂ ਅਨੁਸਾਰ ਦਲਜੀਤ ਸਿੰਘ ਮੱਲ੍ਹੀ ਦਾ ਸੰਸਕਾਰ 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ

Leave a comment

Your email address will not be published. Required fields are marked *