ਬਾਬਾ ਸੋਹਣ ਦਾਸ ਜੀ ਅਤੇ ਬਾਬਾ ਭਾਨ ਦਾਸ ਜੀ ਦਾ ਸਲਾਨਾ ਮੇਲਾ ਮਨਾਇਆ
ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਧੰਨ-ਧੰਨ ਬਾਬਾ ਸੋਹਣ ਦਾਸ ਜੀ ਅਤੇ ਬਾਬਾ ਭਾਨ ਦਾਸ ਜੀ ਦਾ ਸਲਾਨਾ ਮੇਲਾ ਲਾਲਕਾ ਪਰਿਵਾਰ, ਸਮੂਹ ਬਾਜ਼ੀਗਰ ਸਭਾ, ਨੌਜਵਾਨ ਬਾਜ਼ੀਗਰ ਸਭਾ ਅਤੇ ਮੇਲਾ ਪ੍ਰਬੰਧਕ ਕਮੇਟੀ ਮੁਹੱਲਾ ਧੂੜਕੋਟ ਸ਼ਾਹਕੋਟ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਨਜ਼ਦੀਕ ਅਖਾੜਾ ਮਿਹਰਦੀਨ ਸਵਰਗ ਆਸ਼ਰਮ ਸ਼ਾਹਕੋਟ ਵਿਖੇ ਬੜੀ ਹੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ […]