September 29, 2025

ਜੀ.ਆਈ.ਐਮ.ਟੀ ਕਾਲਜ ਵਿੱਚ ਕਰਵਾਏ ਗਏ ਕੰਪਿਊਟਰ ਟਾਈਪਿੰਗ ਮੁਕਾਬਲੇ

ਬੁਢਲਾਡਾ, 19 ਮਾਰਚ (ਅਮਿਤ ਜਿੰਦਲ) ਜੀਆਈਐਮਟੀ ਕਾਲਜ ਬੁਢਲਾਡਾ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਧ ਚੜ੍ਹ ਕੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਮੈਡਮ ਰੇਖਾ ਦੀ ਅਗਵਾਈ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਸਨਮਾਨਿਤ ਕਰਦੇ ਹੋਏ ਆਖਿਆ […]

ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਖਾਲਸਾ ਅਤੇ ਹੋਰ ਆਗੂ

ਸੁਲਤਾਨਪੁਰ ਲੋਧੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਵ ਨਿਯੁਕਤ ਮੈਨੇਜਰ ਗੁਰਬਖਸ਼ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੈਨੇਜਰ ਲੱਗਣ ਤੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਆਗੂਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਅਤੇ ਧਾਰਮਿਕ ਚਿੰਨ ਅਤੇ ਸਿਰੇਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ […]

ਜਗਸੀਰ ਸਿੰਘ ਨੇ ਸਵੱਦੀ ਕਲਾਂ ਵਿਖੇ ਬਤੌਰ ਸੁਪਰਡੈਂਟ ਅਹੁਦਾ ਸੰਭਾਲਿਆ

ਮੋਗਾ (ਹਰਮਨ) ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪਿਛਲੇ ਦਿਨੀ ਕੀਤੀਆਂ ਤਰੱਕੀਆਂ ਤਹਿਤ ਸਰਕਾਰੀ ਆਈ ਟੀ ਆਈ ਮੋਗਾ ਦੇ ਸੀਨੀਅਰ ਸਹਾਇਕ ਜਗਸੀਰ ਸਿੰਘ ਨੇ ਬਤੌਰ ਸੁਪਰਡੈਂਟ ਪਦਉਨਤ ਹੋਣ ਉਪਰੰਤ ਸਰਕਾਰੀ ਆਈ ਟੀ ਆਈ ਸਵੱਦੀ ਕਲਾਂ ਜ਼ਿਲਾ ਲੁਧਿਆਣਾ ਵਿਖੇ ਅਹੁਦਾ ਸੰਭਾਲ ਲਿਆ। ਇਸ ਸਮੇਂ ਉਹਨਾਂ ਕਿਹਾ ਕਿ ਇਸ ਨਵੀਂ ਬਣੀ ਆਈ ਸੰਸਥਾ […]

ਥਾਣਾ ਲਾਂਬੜਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ EXICE ACT ਦੇ ਕੇਸ ਵਿਚ ਲੋੜੀਂਦਾ ਪੀ.ਓ ਗ੍ਰਿਫਤਾਰ

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓ ਨੂੰ ਗ੍ਰਿਫਤਾਰ ਕਰਨ ਲਈ ASI ਬਲਜਿੰਦਰ ਸਿੰਘ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ […]

23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਲਵੀਰ ਸਿੰਘ ਰਾਜੇਵਾਲ ਸੰਗਰੂਰ ਪੁੱਜ ਰਹੇ

ਭਵਾਨੀਗੜ੍ਹ (ਵਿਜੈ ਗਰਗ) ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਵਲੋਂ ਕਿਸਾਨ ਮਜ਼ਦੂਰ ਦੀ ਏਕਤਾ ਬਣਾ ਕੇ ਪੁੰਜੀਵਾਦੀ ਕਾਰਪੋਰੇਟ ਰਾਜਪ੍ਰਬੰਧ ਨੂੰ ਖਤਮ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਉਸਾਰਨ ਦਾ ਸੁਪਨਾ ਸੀ ਜੋ ਅਜੇ ਪੂਰਾ ਨਹੀਂ ਹੋਇਆ। ਇਸੇ ਕਰਕੇ ਭਾਰਤ ਦੇ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਦੀ ਬਹਾਲੀ ਅਤੇ ਖੁਸ਼ਹਾਲੀ ਵਾਲਾ ਰਾਜ ਅਤੇ ਸਮਾਜ ਸਿਰਜਣ ਲਈ ਅੱਜ ਤੱਕ […]

ਡਾ.ਸੁਰਜੀਤ ਪਾਤਰ ਵੱਲ੍ਹੋਂ ਡਾ.ਸੰਦੀਪ ਘੰਡ ਦਾ ਸਫ਼ਰਨਾਮਾ “ਸੁਪਨਿਆਂ ਦੀ ਧਰਤੀ ਕਨੇਡਾ” ਰਿਲੀਜ਼

ਬੁਢਲਾਡਾ, ਚੰਡੀਗੜ੍ਹ (ਦਵਿੰਦਰ ਸਿੰਘ ਕੋਹਲੀ) ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਅਤੇ ਪ੍ਰਸਿੱਧ ਸਾਹਿਤਕਾਰ ਡਾ.ਸੁਰਜੀਤ ਪਾਤਰ ਨੇ ਸਥਾਨਕ ਕਲਾ ਭਵਨ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ ਦਾ ਸਫ਼ਰਨਾਮਾ “ਸੁਪਨਿਆਂ ਦੀ ਧਰਤੀ ਕਨੇਡਾ” ਰਿਲੀਜ਼ ਕਰਦਿਆਂ ਕਿਹਾ ਕਿ ਸਫ਼ਰਨਾਮਾ ਸਾਹਿਤ ਦੀ ਇਕ ਮਹੱਤਵਪੂਰਨ ਸਿਰਜਨ ਪ੍ਰਕਿਰਿਆ ਹੈ,ਜਿਸ ਵਿੱਚ ਲੇਖਕ ਕਿਸੇ ਦੇਸ਼ ਦੀ ਯਾਤਰਾ ਦੌਰਾਨ ਆਪਣੇ ਅਨੁਭਵਾਂ […]

ਕ੍ਰਿਸ਼ਨਾ ਕਾਲਜ ਰੱਲੀ ਵਿਖੇ ਐਥਲੈਟਿਕ ਮੀਟ ਦਾ ਆਯੋਜਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿਖੇ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ 200 ਤੋਂ ਵੀ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਮੁੱਖ ਮਹਿਮਾਨ ਡਾਕਟਰ ਅਮਿਤ ਕਾਂਸਲ ਡਾਇਰੈਕਟਰ ਐਨ, ਐਚ,ਪੀ,ਸੀ ਮਨਿਸਟਰੀ ਆਫ ਪਾਵਰ ਭਾਰਤ ਸਰਕਾਰ ਅਤੇ ਡਾਕਟਰ ਗੋਬਿੰਦ ਸਿੰਘ […]

ਸਕੂਲ ਦੇ ਵਿਕਾਸ ਲਈ ਦੋ ਲੱਖ ਰੁਪਏ ਦਿੱਤੇ

ਨੂਰਮਹਿਲ (ਤੀਰਥ ਚੀਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਕਲਾਂ ਚੀਮਾ ਖੁਰਦ ਵਿਖ਼ੇ ਐੱਨ ਆਰ ਆਈ ਰਮਨਦੀਪ ਸਿੰਘ ਚੀਮਾ ਸਪੁੱਤਰ ਸੁਰਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਿਦਿਆਰਥੀਆਂ ਨਾਲ ਕੁੱਝ ਪਲ ਬਿਤਾਏ l ਉਹਨਾਂ ਨੇ ਬੱਚਿਆਂ ਨੂੰ ਖੇਡਾਂ ਅਤੇ ਵਿਦਿਆ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ l ਸੁਰਜੀਤ ਸਿੰਘ ਯੂ ਐੱਸ ਏ ਅਤੇ ਉਸ […]

ਬਾਦਲ ਪਰਿਵਾਰ ਨੇ ਨਿੱਜੀ ਗਰਜ਼ਾਂ ਲਈ ਪੰਥਕ ਸਿਆਸਤ ਦਾ ਘਾਣ ਕੀਤਾ – ਪ੍ਰੋਫੈਸਰ ਮਹਿੰਦਰ ਪਾਲ ਸਿੰਘ

ਹੁਸ਼ਿਆਰਪੁਰ, ਕਾਂਗਰਸ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਕਸਾਉਣ ਵਾਲੇ ਪਾਰਟੀ ਭਾਜਪਾ ਨਾਲ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿੱਜੀ ਗਰਜਾਂ ਅਤੇ ਸਿਆਸੀ ਹਿੱਤਾਂ ਲਈ ਪਿਛਲੇ ਸਮੇਂ ਬਿਨਾਂ ਸ਼ਰਤ ਸਮਝੌਤੇ ਕਰਕੇ ਬਾਦਲ ਪਰਿਵਾਰ ਨੇ ਪੰਥਕ ਸਿਆਸਤ ਦਾ ਘਾਣ ਕੀਤਾ ਅਤੇ ਹੁਣ ਉਨਾਂ ਦੇੇ ਪੁੱਤਰ ਸੁਖਬੀਰ ਬਾਦਲ “ਪੰਜਾਬ ਬਚਾਓ ਯਾਤਰਾ” ਕੱਢ ਕੇ ਪੰਥ ਅਤੇ ਪੰਜਾਬ […]

ਸਰਕਾਰੀ ਐਲੀਮੈਟਰੀ ਸਕੂਲ਼ ਪਿੰਡ ਟਿੱਬਾ ਬਲਾਕ ਗੜ੍ਹਸ਼ੰਕਰ,2 ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਹਰ ਸਾਲ ਦੀ ਤਰ੍ਹਾਂ ਹੀ ਸਰਕਾਰੀ ਐਲੀਮੈਟਰੀ ਸਕੂਲ਼ ਪਿੰਡ ਟਿੱਬਾ ਬਲਾਕ ਗੜ੍ਹਸ਼ੰਕਰ,2 ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਰੋਹਕਰਵਾਇਆ ਗਿਆ ਜਿਸ ਵਿੱਚ ਬੀਤ ਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੇ ਸਲਾਨਾ ਸਮਾਰੋਹ ਵਿਚ ਭਾਗ ਲਿਆ।ਤੇ ਆਪਣੀ ਕਰਲਾ ਦਾ ਫਨ ਦਿਖਾਇਆ।ਬੱਚਿਆਂ ਵਲੋ ਧਾਰਮਿਕ ਭਜਨ,ਨਾਟਕ,ਸਕੀਟਾ, ਗਿਧਾ,ਭਗੜਾ ਪੈਸ਼ ਕੀਤਾ ਗਿਆ।ਇਸ ਸਮਾਰੋਹ ਵਿਚ।ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ […]