September 29, 2025

ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਨੇ ਅੰਤਰ-ਰਾਸ਼ਟਰੀ ਮਾਸਟਰਜ਼ ਬਾਸਕਟਬਾਲ ਟੂਰਨਾਮੈਂਟ ਵਿੱਚ ਵਿੱਚ ਭਾਰਤ ਦੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਜਿੱਤਿਆ ਸੋਨੇ ਦਾ ਤਮਗਾ

ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ਦੇ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਨੇ ਅੰਤਰ-ਰਾਸ਼ਟਰੀ ਮਾਸਟਰਜ਼ ਬਾਸਕਟਬਾਲ ਟੂਰਨਾਮੈਂਟ ਵਿੱਚ ਵਿੱਚ ਭਾਰਤ ਦੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਜਿੱਤਿਆ ਸੋਨੇ ਦਾ ਤਮਗਾ ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਨੇ ਭਾਰਤ ਦੀ 50+ ਵਰਗ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਕੋਲੰਬੋ ਵਿਖ਼ੇ […]

ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਨੇ ਬੈਸਟ ਗੋਲਡ ਲੀਡਰ ਆਵਾਰਡ ਪ੍ਰੋਗਰਾਮ ਕਰਵਾਇਆ – ਸੁਨੀਲ ਕੁਮਾਰ

ਕਪੂਰਥਲਾ, 13 ਮਾਰਚ (ਬਿਕਰਮ ਸਿੰਘ ਢਿੱਲੋਂ) ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਨੇ ਬੈਸਟ ਗੋਲਡ ਲੀਡਰ ਆਵਾਰਡ ਪ੍ਰੋਗਰਾਮ ਗੈਸਟ N ਫੂਡ ਰੈਸਟੋਰੈਂਟ ਹਾਲ ਵਿਖੇ ਕਰਵਾਇਆ। ਚੀਫ ਗੈਸਟ ਸ਼੍ਰੀ ਰਵਿੰਦਰ ਕੁਮਾਰ ਜੀ,ਨੈਸ਼ਨਲ ਡਾਇਰੈਕਟਰ ਅਜੈ ਕੁਮਾਰ ਜੀ,ਸ਼ਸ਼ੀ ਕੁਮਾਰ ਜੀ ਤੇ ਪ੍ਰਭਾਕਰ ਨਾਥ ਤਿਵਾੜੀ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ।ਇਸ ਮੌਕੇ ਵੱਖ ਵੱਖ ਸਟੇਟਾਂ ਤੋਂ ਲੀਡਰ ਸਾਹਿਬਾਨਾਂ ਨੇ ਭਾਗ […]

ਸੀ.ਏ.ਏ. ਲਾਗੂ ਹੋਣ ਤੇ ਬੀਜੇਪੀ ਜਿਲਾ ਜਲੰਧਰ ਦਿਹਾਤੀ (ਸਾਊਥ) ਨੇ ਵੰਡੇ ਲੱਡੂ, ਮਨਾਈ ਖੁਸ਼ੀ

ਨਕੋਦਰ (ਏ.ਐਲ.ਬਿਉਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨਾਲ ਕੀਤੇ ਆਪਣੇ ਤਕਰੀਬਨ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ, ਜਿਹਨਾਂ ਚੋਂ ਇਕ ਸੀ.ਏ.ਏ. ਲਾਗੂ ਕਰਨਾ ਵੀ ਸੀ, ਸੀ.ਏ.ਏ. ਦਾ ਨੋਟੀਫਿਕੇਸ਼ ਲਾਗੂ ਹੁੰਦੇ ਹੀ, ਦੇਸ਼ ਭਰ ਚ ਜਸ਼ਨ ਮਨਾਉਣ ਦਾ ਸਿਲਸਿਲਾ ਜਾਰੀ ਹੋ ਗਿਆ। ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ ਨੇ ਖੁਸ਼ੀ ਜਾਹਿਰ ਕਰਦੇ ਹੋਏ […]

ਵਿਧਾਇਕ ਨਰਿੰਦਰ ਕੌਰ ਭਰਾਜ ਨੇ 3.5 ਕਰੋੜ ਦੀ ਲਾਗਤ ਵਾਲੇ ਹੋਰ ਵਿਕਾਸ ਕੰਮ ਆਰੰਭ ਕਰਵਾਏ

ਭਵਾਨੀਗੜ੍ਹ (ਵਿਜੈ ਗਰਗ) ਐਮ.ਐਲ.ਏ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਹਲਕਾ ਸੰਗਰੂਰ ਵਿੱਚ 3.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਂਦੇ ਹੋਏ ਦੇਸ਼ ਦੇ ਮੂਹਰਲੀ […]

ਆਮ ਆਦਮੀ ਪਾਰਟੀ ਵਿੱਚ ਨਵੇਂ ਸਾ਼ਮਿਲ ਹੋਏ ਸਾਥਿਆ ਦਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੀਤਾ ਸਵਾਗਤ

ਗੜਸ਼ੰਕਰ (ਨੀਤੂਸ਼ਰਮਾ/ਹੇਮਰਾਜ) ਵਿਧਾਨ ਸਭਾ ਹਲਕਾ ਗੜਸ਼ੰਕਰ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ‘ਚ ਜਿਲਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ ਆਗੂ ਚੌਧਰੀ ਪਵਨ ਕਟਾਰੀਆ ਕਾਂਗਰਸੀ ਆਗੂ ਤੇ ਬਲਾਕ ਸਮੰਤੀ ਗੜਸੰਕਰ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ, ਜਿਲਾ ਪ੍ਰੀਸ਼ਦ ਮੈਂਬਰ ਹਰਮੇਸ਼ਸਿੰਘਵਰ ਸਿੰਘ ਚੌਧਰੀ, […]

ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕ੍ਰਿਸ਼ਨਾ ਪਹਿਲੀ ਵਾਰ ਬੁਢਲਾਡਾ’ਚ, ਸ਼ੌਅ 15‌ ਤੋਂ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸ਼ਹਿਰ ਬੁਢਲਾਡਾ ਵਿਖੇ ਪਹਿਲੀ ਵਾਰ ਵਿਸ਼ਵ ਦੇ ਮਹਾਨ ਜਾਦੂਗਰ ਸਮਰਾਟ ਕਿ੍ਸ਼ਨਾ ਸ਼੍ਰੀ ਪੰਚਾਇਤੀ ਗਊਸ਼ਾਲਾ ਵਾਟਰ ਵਰਕਸ ਰੋਡ,ਨੇੜੇ ਪੁਰਾਣੀ ਮੰਡੀ ਵਿਖੇ 15 ਮਾਰਚ ਤੋਂ ਜਾਦੂ ਦੇ ਸ਼ੋਅ ਦਿਖਾਉਣਗੇ।ਜੋ ਕਿ ਰੋਜ਼ਾਨਾ ਦੋ ਸ਼ੋਅ 4 ਵਜੇ,7 ਵਜੇ ਅਤੇ ਐਤਵਾਰ ਨੂੰ ਤਿੰਨ ਸ਼ੌਅ 1 ਵਜੇ,4 ਵਜੇ ਅਤੇ 7 ਵਜੇ ਹੋਣਗੇ।14 ਮਾਰਚ ਨੂੰ ਸ਼ਹਿਰ ਵਿੱਚ […]

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਹੋਈ ਚੋਣ, ਬਿੱਕਰ ਸਿੰਘ ਮੰਘਾਣੀਆ ਮੁੜ ਬਣੇ ਪ੍ਰਧਾਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਮਾਨਸਾ ਦੀ ਚੋਣ ਤੋਂ ਬਾਅਦ ਸਭਾ ਦੀ ਕਾਰਜਕਾਰੀ ਦਾ ਗਠਨ ਕੀਤਾ ਗਿਆ।ਚੋਣ ਤੋਂ ਪਹਿਲਾਂ ਪੁਰਾਣੀ ਕਮੇਟੀ ਭੰਗ ਕੀਤੀ ਗਈ।ਪ੍ਰਧਾਨਗੀ ਲਈ ਮੁੜ ਬਿੱਕਰ ਸਿੰਘ ਮੰਘਾਣੀਆਂ ਨਾਮ ਤੇ ਸਰਬਸੰਮਤੀ ਬਣੀ। ਚੇਅਰਮੈਨ ਬਲਵਿੰਦਰ ਸਿੰਘ ਬਾਂਸਲ ਨੂੰ ਬਣਾਇਆ ਗਿਆ।ਮੁੱਖ ਸਲਾਹਕਾਰ ਹੰਸ ਰਾਜ ਮੋਫਰ ਅਤੇ ਸਹਾਇਕ ਸਲਾਹਕਾਰ ਪਿਰਥੀ ਸਿੰਘ ਮਾਨ ਨੂੰ […]

ਨਵ-ਨਿਯੁਕਤ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦਾ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਪਹੁੰਚਣ ਤੇ ਭਰਵਾਂ ਸਵਾਗਤ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਡਾਇਰੈਕਟਰ ਅਮਿਤ ਤਲਵਾੜ ਵੱਲੋਂ ਕੀਤੀਆਂ ਗਈਆਂ ਪਦ ਉਨਤੀਆਂ ਉਪਰੰਤ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲ) ਅੰਮ੍ਰਿਤਸਰ ਪਦ ਉਨਤ ਹੋ ਕੇ ਦਵਿੰਦਰ ਸਿੰਘ ਭੱਟੀ ਦਾ ਬਤੌਰ ਪ੍ਰਿੰਸੀਪਲ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਆਉਣ ਤੇ ਕਾਲਜ […]

ਸਰਕਾਰੀ ਪ੍ਰਾਇਮਰੀ ਸਕੂਲ ਹਨੂਮਾਨ ਗੇਟ ਗੁਰਦਾਸਪੁਰ ਵਿਖੇ ਰੂੰ ਤੋਂ ਬੱਤੀਆਂ ਬਣਾਉਣ ਦੀ ਮਸ਼ੀਨ ਸਥਾਪਤ ਕੀਤੀ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਨੂਮਾਨ ਗੇਟ, ਗੁਰਦਾਸਪੁਰ ਵਿਖੇ ਰੂੰ ਤੋਂ ਬੱਤੀਆਂ ਬਣਾਉਣ ਦੀ ਮਸ਼ੀਨ (ਵਿਕਸ ਮੇਕਿੰਗ ਮਸ਼ੀਨ) ਸਥਾਪਤ ਕੀਤੀ ਗਈ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਸ ਵਿਕਸ ਮੇਕਿੰਗ ਮਸ਼ੀਨ ਦਾ […]