ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਨਕੋਦਰ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਿੱਚ ਬੂਟੇ ਲਗਾਏ ਜਾ ਰਹੇ
ਨਕੋਦਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਨਕੋਦਰ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਿੱਚ ਬੂਟੇ ਲਗਾਏ ਜਾ ਰਹੇ ਹਨ ਜਿਸ ਵਿੱਚ ਕਬੀਰ ਪਾਰਕ, ਗਗਨ ਪਾਰਕ, ਪੂਰੇਵਾਲ ਕਲੋਨੀ, ਆਰੀਆ ਸਕੂਲ, ਗੁਰੂ ਨਾਨਕ ਨੈਸ਼ਨਲ ਕਾਲਜ, ਗੁਰੂ ਰਵਿਦਾਸ ਮੰਦਰ, ਗੁਰੂ ਵਾਲਮੀਕ ਆਸ਼ਰਮ , ਤਹਿਸੀਲ ਕੰਪਲੈਕਸ ਅਤੇ ਸ਼ਹਿਰ ਦੀਆਂ ਹੋਰ ਵੱਖੋ ਵੱਖੋ ਥਾਵਾਂ ਤੇ ਫਲਦਾਰ, […]