ਟਾਇਰਾਂ ਦੀ ਦੁਕਾਨ ਤੇ ਚੋਰੀ
ਨੂਰਮਹਿਲ, 5 ਮਾਰਚ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ- ਨਕੋਦਰ ਸੜਕ ਤੇ ਸਥਿਤ ਇਕ ਟਾਇਰਾਂ ਵਾਲੀ ਦੁਕਾਨ ਤੇ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪੑਾਪਤ ਹੋਇਆ ਹੈ। ਅਜੇ ਕੁਮਾਰ ਪੁੱਤਰ ਧਰਮਪਾਲ ਵਾਸੀ ਨੂਰਮਹਿਲ ਨੇ ਦੱਸਿਆ ਕਿ ਉਹ ਟਾਇਰਾਂ ਨੂੰ ਪੈਚਰ ਲਗਾਉਣ ਦਾ ਕੰਮ ਕਰਦਾ ਹੈ। ਜਦ ਉਹ ਸਵੇਰੇ ਦੁਕਾਨ ਤੇ ਆਇਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ […]