September 29, 2025

ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ ਬਣੇ ਪ੍ਰਧਾਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤ ਵਿਕਾਸ ਪ੍ਰੀਸ਼ਦ ਦੀ ਚੋਣ ਮੀਟਿੰਗ ਸੂਬਾ ਪ੍ਰਧਾਨ ਵਿਕਟਰ ਛਾਬੜਾ ਅਤੇ ਸਰਪ੍ਰਸਤ ਸ਼੍ਰੀ ਨਿਵਾਸ ਭਿਆਨੀ, ਸੂਬਾ ਉਪ ਪ੍ਰਧਾਨ ਲਾਜਪਤ ਰਾਏ ਅਤੇ ਸੂਬਾ ਸੈਕਟਰੀ ਰਜਿੰਦਰ ਗਰਗ ਦੀ ਅਗਵਾਈ ਹੇਠ ਹੋਈ। ਚੋਣ ਦੀ ਪ੍ਰਕਿਰਿਆ ਰਾਸ਼ਟਰੀ ਗੀਤ ਵੰਦੇ ਮਾਤਰਮ ਤੋਂ ਬਾਅਦ ਸੂਬਾ ਪ੍ਰਧਾਨ ਨੇ ਚੋਣ ਪ੍ਰੀਕ੍ਰਿਰਿਆ ਸ਼ੁਰੂ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਮਕਸਦ ਅਤੇ […]

ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂਰਮਹਿਲ ‘ਚ ਕੀਤਾ ਆਮ ਆਦਮੀ ਕਲੀਨਿਕ ਦਾ ਉਦਘਾਟਨ

ਨੂਰਮਹਿਲ (ਤੀਰਥ ਚੀਮਾ) ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਪੂਰੇ ਸੂਬੇ ‘ਚ 167 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੂਰਮਹਿਲ ਵਿਖੇ ਨਵੇਂ ਬਣਾਏ ਆਮ […]

ਗੁਰੂ ਰਾਮਦਾਸ ਆਨੰਦ ਕਾਰਜ ਸੁਸਾਇਟੀ ਵੱਲੋਂ 13 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ

ਨੂਰਮਹਿਲ,4 ਮਾਰਚ (ਜਸਵਿੰਦਰ ਸਿੰਘ ਲਾਂਬਾ) ਸ਼੍ਰੀ ਗੁਰੂ ਰਾਮਦਾਸ ਆਨੰਦ ਕਾਰਜ ਸੁਸਾਇਟੀ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਜੰਡਿਆਲਾ-ਭੰਗਾਲਾ ਵਿੱਚ 13 ਜਰੂਰਤਮੰਦ ਲੜਕੀਆਂ ਦੇ ਸਲਾਨਾ ਆਨੰਦ ਕਾਰਜ ਕਰਵਾਏ ਗਏ। ਸੁਸਾਇਟੀ ਦੇ ਸੇਵਾਦਾਰ ਸੁਰਜੀਤ ਸਿੰਘ ਜੰਡਿਆਲਾ ਨੇ ਦੱਸਿਆ ਕਿ ਵਿਆਹੀਆਂ ਲੜਕੀਆਂ ਨੂੰ ਡਬਲ ਬੈਡ, ਐਲਸੀਡੀ,ਸੂਟ,ਬਰਤਨ, ਅਲਮਾਰੀ ਅਤੇ ਹੋਰ ਰੋਜਾਨਾ […]

ਪੋਲੀਓ ਬੂੰਦਾਂ ਪਿਲਾਈਆ ਗਈਆਂ

ਨੂਰਮਹਿਲ, 4 ਮਾਰਚ (ਜਸਵਿੰਦਰ ਸਿੰਘ ਲਾਂਬਾ) ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਬਲਾਕ ਜੰਡਿਆਲਾ ਵਿੱਚ 3 ਤੋਂ 5 ਮਾਰਚ ਤੱਕ ਚੱਲਣ ਵਾਲੇ ਪੋਲੀਓ ਰਾਊਡ ਵਿੱਚ 0 ਤੋ 5 ਸਾਲ ਤੱਕ ਦੇ 4600 ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ‘ਤੇ ਪੋਲੀਓ ਬੂੰਦਾਂ ਪਿਲਾਈਆ ਗਈਆਂ। ਐਸ .ਐਮ .ਓ ਡਾ.ਐਸ.ਐਸ . ਪੀ ਸਿੰਘ ਨੇ ਦੱਸਿਆ ਕਿ ਬਲਾਕ ਦੇ ਕੁੱਲ 8147 […]

ਬਾਬਾ ਬਾਲਕ ਨਾਥ ਜੀ ਦਾ ਭਜਨ “ਲੱਗਿਆਂ ਜੋਗੀ ਨਾਲ” ਜਲਦ ਹੋਵੇਗਾ ਰੀਲੀਜ਼ – ਅਮਦਾਦ ਅਲੀ

ਨੂਰਮਹਿਲ, 4 ਮਾਰਚ (ਜਸਵਿੰਦਰ ਸਿੰਘ ਲਾਂਬਾ) ਅਨੇਕਾਂ ਹੀ ਪੰਜਾਬੀ ਅਤੇ ਧਾਰਮਿਕ ਗੀਤਾਂ ਰਾਹੀਂ ਚਰਚਾ ਵਿੱਚ ਰਹਿਣ ਵਾਲੇ ਪੰਜਾਬੀ ਲੋਕ ਗਾਇਕ ਮਨਵੀਰ ਰਾਣਾ ਦਾ ਬਾਬਾ ਬਲਾਕ ਨਾਥ ਜੀ ਦਾ ਭਜਨ A2 ਰਿਕਾਰਡ ਕੰਪਨੀ ਰਾਹੀਂ ਦੁਨੀਆਂ ਭਰ ਚ ਬਹੁਤ ਜਲਦ ਰੀਲੀਜ਼ ਹੋਣ ਜਾ ਰਿਹਾ ਹੈ ਜਿਸ ਨੂੰ ਸੰਗੀਤ ਬੰਧ ਕੀਤਾ ਹੈ ਜਸ਼ਨ ਜੇਮਸ਼ ਨੇ ਲਿਖਿਆ ਹੈ ਸੁੱਖਾ […]

ਕਪੂਰਥਲਾ ਚੌਂਕ ਨਕੋਦਰ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਹੋਇਆ

ਕਪੂਰਸਲਾ ਚੌਂਕ ਹਲਕਾ ਨਕੋਦਰ ਵਿਖੇ ਵਾਰਡ ਨੰਬਰ 1 ਦੇ ਵਿੱਚ ਮੁਹੱਲਾ ਕਲੀਨਿਕ ਖੋਲਿਆ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਨਲਾਈਨ ਕੀਤਾ। ਇਸ ਮੌਕੇ ਤੇ ਸ਼ਹਿਰ ਦੇ ਪਤਵੰਤੇ ਅਤੇ ਡਾਕਟਰਾਂ ਦੀ ਇੱਕ ਟੀਮ ਵੀ ਮੌਜੂਦ ਸੀ। ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ […]

ਹਰ ਰਾਜਸੀ ਪਾਰਟੀ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਲਈ ਆਪਣੀ ਨੀਤੀ ਸਪਸ਼ਟ ਕਰੇ – ਢਾਬਾਂ/ਧਰਮੂਵਾਲਾ

ਜਲਾਲਾਬਾਦ (ਮਨੋਜ ਕੁਮਾਰ) ਸਥਾਨਕ ਸੁਤੰਤਰ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਥੇਬੰਦੀਆਂ ਦੇ ਚੁਣੇ ਗਏ ਨੁਮਾਇੰਦਿਆਂ ਨੂੰ ਆਗੂ ਬਣਾਉਣ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਟ੍ਰੇਨਿੰਗ ਕੈਂਪ ਦੀ ਪ੍ਰਧਾਨਗੀ ਸਗਨ ਸਿੰਘ ਸੰਤੋਖਾ, ਗੁਰਪ੍ਰੀਤ ਸਿੰਘ ਮੋਹਕਮ ਅਰਾਈ ਅਤੇ ਰਜਿੰਦਰ ਸਿੰਘ ਸਿੱਧੂ ਵਾਲਾ ਨੇ ਕੀਤੀ। ਇਸ ਟਰੇਨਿੰਗ ਕੈਂਪ ਵਿੱਚ ਹਾਜ਼ਰ ਵਿਦਿਆਰਥੀਆਂ […]

ਉੱਗੀ ਵਿਖੇ ਐਮ.ਐਲ.ਏ ਬੀਬੀ ਮਾਣ ਵੱਲੋਂ ਉਦਘਾਟਨ

ਨਕੋਦਰ (ਏ.ਐਲ.ਬਿਓਰੋ) ਕਰੀਬ ਦੋ ਸਾਲ ਪਹਿਲੋਂ ਹਲਕਾ ਨਕੋਦਰ ਨੇ ਆਪਣਾ ਐਮਐਲਏ ਨਹੀਂ ਬਲਕਿ ਮੁੱਖ ਸੇਵਾਦਾਰ ਚੁਣਿਆ ਸੀ ਜਿਸ ਤਹਿਤ ਬਣਦੀ ਸੇਵਾ ਮੈਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਇਸੇ ਕੋਸ਼ਿਸ਼ ਤਹਿਤ ਹਲਕਾ ਨਕੋਦਰ ਦਾ ਸਮੁੱਚਾ ਵਿਕਾਸ ਔਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਮੇਰੀ ਪਹਿਲ ਕਦਮੀ ਔਰ ਜਿੰਮੇਵਾਰੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ […]

ਡੇਰਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਵਿਖੇ 8 ਮਾਰਚ ਨੂੰ ਮਨਾਇਆ ਜਾਵੇਗਾ ਸ਼ਿਵਰਾਤਰੀ ਦਾ ਤਿਉਹਾਰ

ਸ਼ਾਹਕੋਟ, 4 ਮਾਰਚ (ਰਣਜੀਤ ਬਹਾਦੁਰ) ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਡੇਰਾ ਮੁਰਲੀ ਦਾਸ ਸ਼ਿਵ ਮੰਦਿਰ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ, ਵਾਈਸ ਚੇਅਰਮੈਨ ਪੰਡਿਤ ਬਨਵਾਰੀ ਲਾਲ, ਮਿੰਟੂ ਸਿੰਗਲਾ, ਪ੍ਰਧਾਨ ਰਾਜੀਵ ਗੁਪਤਾ, ਵਾਈਸ ਪ੍ਰਧਾਨ […]

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਚੋਹਲਾ ਸਾਹਿਬ ਦੇ ਗੁਰਪ੍ਰੀਤ ਸਿੰਘ ਗੋਪੀ ਆਪ ਵਰਕਰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਦਾ ਫਤਿਹਾਬਾਦ ਗੋਇੰਦਵਾਲ ਸਾਹਿਬ ਰੇਲਵੇ ਫਾਟਕ ਦੇ ਕੋਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪਰਿਵਾਰਿਕ ਮੈਂਬਰਾਂ ਜਾਣਕਾਰੀ ਦਿੰਦੇ ਦੱਸਿਆ ਕੇ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਸੁਲਤਾਨਪੁਰ ਤਰੀਕ ਭੁਗਤਣ ਲਈ ਜਾਂਦੀਆਂ ਗੋਲੀਆਂ ਮਾਰ […]