September 29, 2025

ਮੂਲੇਵਾਲ ਖਹਿਰਾ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ਵਿਖੇ ਚੋਰਾਂ ਨੇ ਬੰਦ ਪਏ ਇੱਕ ਘਰ ਨੂੰ ਨਿਸ਼ਾਨਾ ਬਣਾ ਲੱਖਾ ਰੁਪਏ ਦਾ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੂਲੇਵਾਲ ਖਹਿਰਾ ਦੀਆਂ ਤਿੰਨ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਲੜਕੀ ਪਿੰਡ ਕੰਨੀਆ ਕਲਾਂ (ਸ਼ਾਹਕੋਟ) ਵਿਖੇ ਵਿਆਹੀ ਹੈ ਅਤੇ ਦੋ ਵਿਦੇਸ਼ ਵਿੱਚ […]

ਚੀਮਾ ਕਲਾਂ ਵਿਖ਼ੇ ਗੁਰ ਪੁਰਬ ਮਨਾਇਆ

ਨੂਰਮਹਿਲ (ਤੀਰਥ ਚੀਮਾ) ਇਥੋਂ ਦੇ ਪਿੰਡ ਚੀਮਾ ਕਲਾਂ ਵਿਖ਼ੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦਾ 647 ਵਾਂ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ l ਇਸ ਤੋਂ ਪਹਿਲਾਂ ਪਿੰਡ ਵਿਚ ਸੱਤ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ l ਇਸ ਦੌਰਾਨ ਪਿੰਡ ਵਾਸੀਆਂ ਵਲੋਂ ਚਾਹ ਪਕੌੜੇ ਦੇ ਲੰਗਰ ਲਗਾਏ ਗਏ l ਗੁਰੂ ਰਵਿਦਾਸ […]

ਅੱਖਾਂ ਦੀ ਮੁਫਤ ਜਾਂਚ ਕੈਂਪ ਦੌਰਾਨ 200 ਮਰੀਜਾਂ ਦੀਆਂ ਅੱਖਾਂ ਦਾ ਕੀਤਾ ਗਿਆ ਅਪ੍ਰੇਸ਼ਨ

ਨੂਰਮਹਿਲ, 26 ਫਰਵਰੀ (ਤੀਰਥ ਚੀਮਾ) ਨੂਰਮਹਿਲ ਦੇ ਨਜ਼ਦੀਕੀ ਪਿੰਡ ਗੁਮਟਾਲਾ ਵਿਖੇ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਵੱਲੋਂ ਅੱਖਾਂ ਦਾ 16 ਵਾਂ ਵਿਸ਼ਾਲ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਅੱਜ ਪਿੰਡ ਦੇ ਸਿੰਘ ਸਭਾ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ ਅਤੇ ਸਰਬੱਤ ਦਾ ਭਲਾ ਮੰਗਿਆ ਗਿਆ।ਜਾਣਕਾਰੀ ਦਿੰਦਿਆ ਦਰਸ਼ਨ ਸਿੰਘ […]

ਸਮਾਜ ਵਿੱਚੋਂ ਨਸ਼ਿਆਂ ਦਾ ਕੋਹੜ ਖ਼ਤਮ ਕਰਨ ਲਈ ਸਾਂਝਾ ਹੰਬਲਾ ਮਾਰਨਾ ਜਰੂਰੀ – ਪਰਮਜੀਤ ਸਿੰਘ ਗਿੱਲ

ਨਸ਼ਿਆਂ ਦਾ ਕੋਹੜ ਸਮਾਜ ਵਿੱਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਨੂੰ ,ਪੱਤਰਕਾਰ ਭਾਈਚਾਰੇ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਅਤੇ ਸਰਕਾਰਾਂ ਨੂੰ ਸਾਂਝਾ ਹੰਬਲਾ ਮਾਰਨ ਦੀ ਜਰੂਰਤ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ […]

ਸਾਦਿਕ ਪੁਰ ਦਾ ਸਲਾਨਾ ਛਿੰਝ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ

ਸ਼ਾਹਕੋਟ(ਰਣਜੀਤ ਬਹਾਦੁਰ) ਪਿੰਡ ਸਾਦਿਕ ਪੁਰ ਵਿਖੇ ਸਲਾਨਾ ਛਿੰਝ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋਇਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਗੁਰਦੀਪ ਸਿੰਘ ਸੰਘੇੜਾ ਤੇ ਟੋਨੀ ਸੰਘੇੜਾ ਸ਼ਾਮਲ ਹੋਏ। ਦੁਪਹਿਰ ਤੋਂ ਬਾਅਦ ਸ਼ੁਰੂ ਹੋਏ ਇਸ ਮੇਲੇ ਵਿੱਚ ਪਹਿਲਾਂ ਬੱਚਿਆਂ ਦੇ ਕਬੱਡੀ ਮੈਚ ਕਰਵਾਏ ਗਏ, ਤੇ 65 ਕਿਲੋ ਤੇ ਹੋਰ ਵੱਡੇ ਨੋਜਵਾਨਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ।ਇਸ ਮੌਕੇ […]

ਡਾ. ਬੀ.ਆਰ ਅੰਬੇਡਕਰ ਆਰਮੀ ਪੰਜਾਬ ਦੇ ਯਤਨਾਂ ਸਦਕਾ ਪਿੰਡ ਢੰਡੋਵਾਲ ਵਿਖੇ ਲਗਾਇਆ ਫਰੀ ਮੈਡੀਕਲ ਚੈਕਅੱਪ ਕੈਂਪ

ਸ਼ਾਹਕੋਟ (ਰਣਜੀਤ ਬਹਾਦੁਰ) ਡਾ. ਬੀ.ਆਰ ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਅਤੇ ਵੀਰ ਡਾ ਮਨੀ ਦੌਧਰ ਦੇ ਯਤਨਾਂ ਸਦਕਾ ਡਾਕਟਰ ਇੰਦਰਦੀਪ ਸਿੰਘ ਅਰੋੜਾ,ਸ਼ਮਸ਼ੇਰ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਅੱਜ ਪਿੰਡ ਢੰਡੋਵਾਲ ਵਿਖੇ ਇੱਕ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ,ਜਿਸ ਵਿਚ ਪਿੰਡ ਦੇ ਅਤੇ ਆਮ ਲੋਕਾਂ ਨੇ ਪਹੁੰਚਕੇ ਭਰਪੂਰ ਫਾਇਦਾ ਲਿਆ।ਇਸ ਕੈਂਪ ਵਿੱਚ […]

3 ਮਾਰਚ ਨੂੰ ਜਲੰਧਰ ਕੈਂਟ ਤੋਂ ਸ਼੍ਰੀ ਰਾਮ ਭਵਨ (ਆਯੋਧਿਆ) ਲਈ ਜਾ ਰਹੀ ਸਪੈਸ਼ਲ ਟਰੇਨ

ਨਕੋਦਰ, 24 ਫਰਵਰੀ (ਢੀਂਗਰਾ/ਬਿੱਟੂ) ਆਯੋਧਿਆ ਧਾਮ ਲਈ ਮੋਦੀ ਸਰਕਾਰ ਵੱਲੋਂ ਦੇਸ਼ ਭਰ ਚ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਰਾਮ ਭਗਤਾਂ ਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜਾਣਕਾਰੀ ਦਿੰਦੇ ਹੋਏ ਪਿੰਕਾ ਗੁਪਤਾ ਵਾਈਸ ਪ੍ਰਧਾਨ ਬੀਜੇਪੀ ਮੰਡਲ ਨਕੋਦਰ ਨੇ ਦੱਸਿਆ ਕਿ 3 ਮਾਰਚ ਨੂੰ ਜਲੰਧਰ ਕੈਂਟ ਤੋਂ ਆਯੋਧਿਆ ਧਾਮ ਲਈ […]

ਇੰਗਲਿਸ਼ ਵਿਜ਼ਾਰਡਜ਼ ਦੇ ਨੀਤਿਸ਼ ਨੇ ਪੀ.ਟੀ.ਈ ਪ੍ਰੀਖਿਆ ਚੋਂ ਹਾਸਿਲ ਕੀਤੇ ਉੱਚਤਮ 73 ਸਕੋਰ

ਨਕੋਦਰ: ਇਲਾਕੇ ਦੀ ਮਸ਼ਹੂਰ ਆਈਲੈਟਸ ਸੰਸਥਾ ਇੰਗਲਿਸ਼ ਵਿਜ਼ਾਰਡਜ਼ ਦੇ ਮੈਨੇਜਿੰਗ ਡਾਇਰੈਕਟਰ ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਵਿਦਿਆਰਥੀ ਨਿਤਿਸ਼ ਕੁਮਾਰ ਜੋ ਕਿ ਨਕੋਦਰ ਦਾ ਹੀ ਵਾਸੀ ਹੈ, ਨੇ ਪਿਛਲੇ ਦਿਨੀ ਹੋਈ ਪੀਅਰਸਨ ਟੈਸਟ ਆਫ ਇੰਗਲਿਸ (PTE) ਦੀ ਪ੍ਰੀਖਿਆ ਵਿੱਚੋਂ ਉਚੱਤਮ 73 ਸਕੋਰ ਹਾਸਿਲ ਕਰਕੇ ਅਕੈਡਮੀ ਅਤੇ […]

ਐਨ.ਆਰ.ਆਈ ਸੰਘੇੜਾ ਪਰਿਵਾਰ ਨੇ ਕਰਵਾਇਆ ਸਰਕਾਰੀ ਐਲੀਮੈਂਟਰੀ ਸਕੂਲ ਸਾਦਿਕਪੁਰ ਦੇ ਕਮਰਿਆਂ ਦਾ ਨਵੀਨੀਕਰਨ

ਸ਼ਾਹਕੋਟ 24 ਫਰਵਰੀ (ਰਣਜੀਤ ਬਹਾਦੁਰ)ਪੰਜਾਬ ਵਿੱਚ ਜਦੋ ਕਦੇ ਵੀ ਸਿਖਿਆ ਸਹੂਲਤਾਂ ਦੇ ਖੇਤਰ ਵਿੱਚ ਕਿਸੇ ਵੀ ਤਰਾਂ ਦੀ ਮੱਦਦ ਦੀ ਜਰੂਰਤ ਪਈ ਹੈ ਤਾਂ ਸਰਕਾਰ ਤੋ ਪਹਿਲਾਂ ਹਮੇਸ਼ਾ ਐਨ ਆਰ ਆਈ ਲੋਕਾਂ ਨੇ ਵੱਧ ਚੜਕੇ ਮੱਦਦ ਕੀਤੀ। ਹਮੇਸ਼ਾ ਇਹ ਮਿਸਾਲ ਸ਼ਾਹਕੋਟ ਦੇ ਪਿੰਡ ਸਾਦਿਕ ਪੁਰ ਵਿੱਚ ਵੀ ਦੇਖੀ ਜਾ ਸਕਦੀ ਹੈ ਜਿਥੇ ਐਨ ਆਰ ਆਈ […]

ਹਰੀ ਓਮ ਨਮੋਂ ਸ਼ਿਵਾਏ ਕਮੇਟੀ ਨਕੋਦਰ ਵੱਲੋਂ 17ਵਾਂ ਸ਼ਿਵ ਵਿਆਹ, ਸ਼ਿਵ ਮਹਿਮਾ ਅਤੇ ਸ਼ਿਵ ਤਾਂਡਵ 2 ਮਾਰਚ ਨੂੰ

ਨਕੋਦਰ 24 ਫਰਵਰੀ (ਨਿਰਮਲ ਬਿੱਟੂ, ਢੀਂਗਰਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰੀ ਓਮ ਨਮੋਂ ਸ਼ਿਵਾਏ ਕਮੇਟੀ ਚਰਸੀ ਗੇਟ (ਸਬਜੀ ਮੰਡੀ) ਨਕੋਦਰ ਵੱਲੋਂ ਸੁਨੀਲ ਕੁਮਾਰ ਪ੍ਰਧਾਨ ਦੀ ਅਗਵਾਈ ਹੇਠ 17ਵਾਂ ਸ਼ਿਵ ਵਿਆਹ, ਸ਼ਿਵ ਮਹਿਮਾ ਅਤੇ ਸ਼ਿਵ ਤਾਂਡਵ ਮਿਤੀ 2 ਮਾਰਚ ਦਿਨ ਸ਼ਨੀਵਾਰ ਨੂੰ ਸਬਜੀ ਮੰਡੀ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੁਨੀਲ ਕੁਮਾਰ ਨੇ […]