ਮਨੀ ਮਹੇਂਦਰੂ ਪ੍ਰਧਾਨ ਯੂਥ ਵਿੰਗ ਆਪ ਨਕੋਦਰ ਦੀ ਅਗਵਾਈ ਹੇਠ ਕਈ ਯੂਥ ਨੌਜਵਾਨ ਪਰਿਵਾਰਾਂ ਸਮੇਤ ਆਪ ਚ ਹੋਏ ਸ਼ਾਮਿਲ
ਨਕੋਦਰ 22 ਫਰਵਰੀ (ਢੀਂਗਰਾ) ਨਕੋਦਰ ਦੇ ਯੂਥ ਚੇਹਰਾ ਮਨੀ ਮਹੇਂਦਰੂ ਜਿਸਨੂੰ ਕੁਝ ਸਮੇਂ ਪਹਿਲਾਂ ਹੀ ਯੂਥ ਵਿੰਗ ਨਕੋਦਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਨੀ ਮਹੇਂਦਰੂ ਨੇ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਹੀ ਪਾਰਟੀ ਦੀ ਬੇਹਤਰੀ ਲਈ ਕੰਮ ਕਰ ਰਹੇ ਹਨ ਅਤੇ ਆਪਣੇ ਯੂਥ ਵਿੰਗ ਚ ਨੌਜਵਾਨਾਂ ਨੂੰ ਨਾਲ ਜੋੜ ਰਹੇ ਹਨ। ਮਨੀ ਮਹੇਂਦਰੂ ਨੇ […]