September 28, 2025

ਚੋਣ ਹਾਰਨ ਤੋਂ ਬਾਅਦ ਬੋਲੇ ਰਿਸ਼ੀ ਸੁਨਕ, ਕੀਰ ਸਟਾਰਮਰ ਬਾਰੇ ਵੀ ਆਖੀ ਇਹ ਗੱਲ

ਏਜੰਸੀ, ਲੰਡਨ : ਯੂਕੇ ਚੋਣ ਨਤੀਜੇ 2024 ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਯੂਕੇ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੇਬਰ ਪਾਰਟੀ ਨੇ ਇਹ ਆਮ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਹਨ। ਹਾਰ ਤੋਂ ਬਾਅਦ ਸੁਨਕ ਦਾ ਬਿਆਨ ਵੀ ਆਇਆ ਹੈ। ਸੁਨਕ ਨੇ ਕਿਹਾ ਕਿ ਮੈਂ ਜੇਤੂ ਲੇਬਰ ਪਾਰਟੀ ਅਤੇ ਉਨ੍ਹਾਂ ਦੇ ਨੇਤਾ […]

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪ੍ਰਾਸਪੈਕਟਸ ਰਿਲੀਜ਼ ਸਮਾਰੋਹ ਕੀਤਾ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪ੍ਰਾਸਪੈਕਟਸ ਰਿਲੀਜ਼ ਰਸਮ ਸਮਾਰੋਹ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਜਗੀਰ ਸਿੰਘ, ਸਕੱਤਰ ਅਤੇ ਨਗਰ ਕੌਂਸਲ ਨਕੋਦਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ. ਗੁਰਪ੍ਰੀਤ ਸਿੰਘ ਸੰਧੂ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ, ਕਾਲਜ ਸੁਪਰਡੈਂਟ ਸ ਪ੍ਰਿਤਪਾਲ ਸਿੰਘ […]

ਮੀਂਹ ਪੈਣ ਕਾਰਨ ਅਪਾਹਜ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ

ਭਵਾਨੀਗੜ੍ਹ (ਵਿਜੈ ਗਰਗ) ਇਲਾਕੇ ਵਿੱਚ ਮੀਂਹ ਪੈਣ ਨਾਲ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਪਾਹਜ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਕੱਪੜਿਆਂ ਵਾਲੀ ਪੇਟੀ ਸਮੇਤ ਘਰ ਵਿੱਚ ਪਿਆ ਹੋਰ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ।ਅਪਾਹਜ ਮਜ਼ਦੂਰ ਮੋਹਨ ਸਿੰਘ ਨੇ ਦੱਸਿਆ ਕਿ ਸਵੇਰੇ ਮੀਂਹ ਪੈਣ ਨਾਲ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ। […]

ਸਖੀ ਸੁਲਤਾਨ ਲੱਖ ਦਾਤਾ ਮੀਆਂ ਰਾਣਾ ਪੀਰ ਜੀ ਦੇ ਦਰਬਾਰ ਤੇ ਛੇਵੀਂ ਮਹਿਫਿਲ ਏ ਕਵਾਲ ਅਤੇ ਨਕਾਲ 11 ਜੁਲਾਈ ਨੂੰ

ਨੂਰਮਹਿਲ, ਵਾਰਡ ਨੰਬਰ ਪੰਜ , ਮੋਹੱਲਾ ਅੰਬੇਡਕਰ ਨਗਰ, ਨੇੜੇ ਖੁਆਜਾ ਪੀਰ ਦਰਬਾਰ, ਗੜ੍ਹਾ ਰੋਡ ਫਿਲੌਰ ਵਿਖੇ ਸਖੀ ਸੁਲਤਾਨ ਲੱਖ ਦਾਤਾ ਮੀਆਂ ਰਾਣਾ ਪੀਰ ਦੇ ਦਰਬਾਰ ਤੇ ਛੇਵਾਂ ਸਾਲਾਨਾ ਮੇਲਾ 11 ਜੁਲਾਈ ਦਿਨ ਵੀਰਵਾਰ ਨੂੰ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ ਦਾਦਾ ਗੁਰੂ ਜਾਗਰ […]

ਹੁਸ਼ਿਆਰਪੁਰ ਦੇ ਫੂਡ ਸਟਰੀਟ ਚ ਖੜ੍ਹਾ ਗੰਦਾ ਪਾਣੀ ਦੇ ਰਿਹਾ ਡੇਂਗੂ ਵਰਗੀ ਭਿਆਨਕ ਬਿਮਾਰੀਆਂ ਨੂੰ ਸੱਦਾ,

ਹੁਸ਼ਿਆਰਪੁਰ (ਨਟਵਰ) ਸ਼ਹਿਰ ਵਿੱਚ ਵੱਧ ਰਹੇ ਡੇਂਗੂ ਦੇ ਮਾਮਲੇ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਦੇ ਘਰਾਂ ਵਿੱਚ ਖੜ੍ਹੇ ਪਾਣੀ ਦੇ ਚਲਾਣ ਕੱਟੇ ਜਾ ਰਹੇ ਹਨ, ਉਥੇ ਹੀ ਦੇਖਣ ਨੂੰ ਮਿਲਿਆ ਹੈ ਕਿ ਸ਼ਹਿਰ ਦੇ ਮਸ਼ਹੂਰ ਇਲਾਕੇ ਫੂਡ ਸਟਰੀਟ ਦੇ ਨਾਲ ਬਹੁਤ ਸਾਰਾ ਪਾਣੀ ਖੜ੍ਹਾ ਹੈ। ਇਥੇ ਦੱਸਣਯੋਗ ਹੈ ਕਿ ਫੂਡ ਸਟਰੀਟ ਵਿਚ ਬਹੁਤ […]

ਬਿਲਡਿੰਗ ਉਸਾਰੀ ਲੇਬਰ ਕਮੇਟੀ ਨੇ ਰੇਟ ਵਧਾਏ

ਭਵਾਨੀਗੜ੍ਹ (ਵਿਜੈ ਗਰਗ) ਬਿਲਡਿੰਗ ਉਸਾਰੀ ਲੇਬਰ ਕਮੇਟੀ ਦੀ ਮੀਟਿੰਗ ਵਿਸ਼ਵਕਰਮਾ ਮੰਦਿਰ ਭਵਾਨੀਗੜ੍ਹ ਵਿਖੇ ਹੋਈ, ਜਿਸ ਵਿਚ ਵੱਖ ਵੱਖ ਪਿੰਡਾਂ ਦੇ ਮੈਂਬਰਾਂ ਨੇ ਭਾਗ ਲਿਆ। ਇਹ ਮੀਟਿੰਗ ਬਲਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪ੍ਰਧਾਨ ਅਵਤਾਰ ਸਿੰਘ ਮੱਟਰਾਂ, ਚੇਅਰਮੈਨ ਸਰਦਾਰਾ ਖਾਂ, ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਅਜੀਤ ਨਗਰ, ਮੀਤ ਪ੍ਰਧਾਨ ਸੁਖਚੈਨ ਸਿੰਘ, ਸਕੱਤਰ ਬਲਜੀਤ […]

ਸ਼ਰਧਾਲੂਆਂ ਨਾਲ ਭਰੀ ਬੱਸ ਭਵਾਨੀਗੜ੍ਹ ਤੋਂ ਅਮਰਨਾਥ ਨੂੰ ਹੋਈ ਰਵਾਨਾ

ਭਵਾਨੀਗੜ੍ਹ (ਵਿਜੈ ਗਰਗ) ਸ਼ਰਧਾਲੂਆਂ ਨਾਲ ਭਰੀ ਬੱਸ ਭਵਾਨੀਗੜ੍ਹ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਤੋਂ ਅਮਰਨਾਥ ਨੂੰ ਰਵਾਨਾ ਹੋਈ। ਇਸ ਯਾਤਰਾ ਦੇ ਵਿੱਚ ਤਕਰੀਬਨ 50 ਤੋਂ 60 ਸ਼ਰਧਾਲੂ ਜੋ ਕਿ ਅਮਰਨਾਥ ਸ਼ਿਵ ਭੋਲੇ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਸ਼ਾਮਲ ਸਨ। ਮੌਕੇ ਤੇ ਮੁੱਖ ਪ੍ਰਬੰਧਕ ਰਾਜੂ ਕੁਮਾਰ, ਕਾਲਾ ਸਰਪੰਚ, ਵਿੱਕੀ ਸ਼ਰਮਾ, ਦੀਪੂ, ਮੁਕੇਸ਼ ਕੁਮਾਰ, ਹੈਵਨ ਸ਼ਰਮਾ, ਅਮਨ […]

ਲਾਧੂਕਾ ਮਾਈਨਰ ਵਿੱਚ ਪਾਣੀ ਘੱਟ ਅਤੇ ਗੰਦਾ ਆਉਣ ਕਰਕੇ ਕਿਸਾਨਾਂ ਵਿੱਚ ਪਾਇਆ ਗਿਆ ਰੋਸ

ਜਲਾਲਾਬਾਦ (ਮਨੋਜ ਕੁਮਾਰ) ਜਿੱਥੇ ਪੰਜਾਬ ਸਰਕਾਰ ਵੱਲੋਂ ਨਹਿਰਾਂ ਦੀ ਸਫਾਈ ਨੂੰ ਲੈ ਕੇ ਪਾਣੀ ਨੂੰ ਟਾਈਲਾਂ ਤੱਕ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨl ਉੱਥੇ ਹੀ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਕਾਲੂ ਵਾਲਾ ਨਹਿਰ ਦੀ ਸਾਫ ਸਫਾਈ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਨਹਿਰਾਂ ਵਿੱਚ ਆ ਰਹੇ ਜਹਰੀਲੇ ਅਤੇ […]

ਸਾਲਾਨਾ ਮੇਲੇ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਜਰਨਲ ਮੈਡੀਕਲ ਤੇ ਅਵੇਅਰਨੈਂਸ ਕੈਂਪ ਲਗਾਇਆ ਗਿਆ

ਜਲਾਲਾਬਾਦ (ਮਨੋਜ ਕੁਮਾਰ) ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਤੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ ਡਾ. ਏਰਿਕ ਐਡੀਸਿਨ , ਐਡਮਿਨਸਟਰੇਸ਼ਨ ਐੱਸ.ਐੱਮ.ਓ ਡਾ. ਗੁਰਮੇਜ ਸਿੰਘ ਤੇ ਬਲਾਕ ਐੱਸ.ਆਈ ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਪੀ.ਐੱਚ.ਸੀ.ਜੰਡਵਾਲਾ ਭੀਮੇਸ਼ਾਹ ਦੇ ਸਬ ਸੈਂਟਰ ਖੁੜੰਜ ਅਧੀਨ ਆਉਂਦੇ ਪਿੰਡ ਰੱਤਾ […]

ਡਿਪਟੀ ਕਮਿਸ਼ਨਰ ਵੱਲੋਂ ਡੀਸੀ ਦਫਤਰ ਵਿਖੇ ਸਥਾਪਿਤ ਸਹਾਇਤਾ ਕੇਂਦਰ ਦੀ ਅਚਨਚੇਤ ਚੈਕਿੰਗ

ਫਾਜ਼ਿਲਕਾ (ਮਨੋਜ ਕੁਮਾਰ) ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਫਤਰਾਂ ਵਿੱਚ ਲੋਕਾਂ ਨੂੰ ਪਾਰਦਰਸ਼ੀ ਅਤੇ ਤੇਜੀ ਨਾਲ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣ ਦੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਹਾਇਤਾ ਤੇ ਸਵਾਗਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇੱਥੇ ਅੱਜ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅਚਾਨਕ ਪਹੁੰਚ ਕੇ […]