ਕੰਬਾਇਨ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਪਰਜੀਆਂ ਮੋੜ ਨਜ਼ਦੀਕ ਕੰਬਾਇਨ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਖਿੰਡਾ (40) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮਪੁਰ (ਸ਼ਾਹਕੋਟ) ਖਿੰਡਾ ਟੈਂਟ ਹਾਊਸ ਸ਼ਾਹਕੋਟ ਵਿਖੇ ਟੈਂਟ ਦੇ ਸਮਾਨ ਦਾ ਕੰਮ ਕਰਦਾ ਹੈ। ਉਹ ਅੱਜ ਸ਼ਾਮ ਕਰੀਬ 7 ਵਜੇ ਪਿੰਡ ਸਾਂਦਾ ਵਿਖੇ ਇੱਕ ਪ੍ਰੋਗਰਾਮ ਤੋਂ ਸਪਲੈਂਡਰ ਮੋਟਰਸਾਈਕਲ […]