September 29, 2025

ਪਿੰਡ ਪਿੰਡ ਚੱਲੋ ਅਭਿਆਨ ਦੇ ਤਹਿਤ ਜ਼ਿ੍ਲਾ ਪ੍ਰਧਾਨ ਦਾ ਅਹਿਮ ਰੋਲ- ਕਮਲ ਹੀਰ

ਕਮਲ ਹੀਰ ਸੀਨੀਆਰ ਆਗੂ ਬੀਜੇਪੀ ਨੇ ਪੈ੍ਸ ਨੋਟ ਰਹੀ ਦੱਸਿਆ ਕਿ ਭਾਰਤੀਯ ਜਨਤਾ ਪਾਰਟੀ ਦੇ “ਪਿੰਡ ਪਿੰਡ ਚੱਲੋ” ਅਭਿਆਨ ਦੇ ਤਹਿਤ ਜ਼ਿ੍ਲਾ ਪ੍ਰਧਾਨ ਮਨੀਸ਼ ਧੀਰ ਵੱਲੋ ਮੰਡਲ ਸੰਗੋਵਾਲ ਦੇ ਪਿੰਡ ਸੰਗੋਵਾਲ ਵਿੱਚ ਪਿੰਡ ਵਾਸੀਆ ਨਾਲ ਸੰਪਰਕ ਕੀਤਾ,ਖਾਸ ਮੀਟਿੰਗ ਕਰਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ‘ ਜਿੰਨਾ ਵਿੱਚ ਅਵਾਸ ਯੋਜਨਾਵਾਂ ਨੂੰ ਅੱਗੇ […]

ਗੁਰੁਹਰਸਹਾਏ ‘ਚ ਅਧਿਆਪਕਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ, ਕਈ ਅਧਿਆਪਕ ਜ਼ਖ਼ਮੀ

ਗੁਰੁਹਰਸਹਾਏ (ਮਨੋਜ ਕੁਮਾਰ) ਸੰਘਣੀ ਧੁੰਦ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਧਿਆਪਕਾਂ ਦੀ ਗੱਡੀ ਦੇ ਨਾਲ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਜਿਲਕਾ ਦੇ ਜੀਵਾਂ ਅਰਾਈ ਅੱਡੇ ਤੇ ਅਧਿਆਪਕਾਂ ਨਾਲ ਭਰੀ ਇੱਕ ਗੱਡੀ ਹਾਦਸਾ ਗ੍ਰਸਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਕਈ ਅਧਿਆਪਕਾਂ ਨੂੰ ਇਸ ਹਾਦਸੇ […]

ਪਿੰਡ ਸੰਘੇ ਜਗੀਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਤੇ 19ਵਾਂ ਮਹਾਨ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

ਨੂਰਮਹਿਲ, 13 ਫਰਵਰੀ (ਤੀਰਥ ਚੀਮਾ) ਡਾ.ਬੀ.ਆਰ.ਅੰਬੇਡਕਰ ਮਿਸ਼ਨ ਸੁਸਾਇਟੀ ,ਐਨ.ਆਰ.ਆਈ ਵੀਰ ਅਤੇ ਗ੍ਰਾਮ ਪੰਚਾਇਤ ਪਿੰਡ ਸੰਘੇ ਜਗੀਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ , ਭਾਰਤੀ ਸਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਅਤੇ ਰਵਿਦਾਸੀਆ ਧਰਮ ਨੂੰ ਸਮਰਪਿਤ 19ਵਾਂ ਮਹਾਨ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। 11 ਫਰਵਰੀ ਦਿਨ ਐਤਵਾਰ ਨੂੰ ਸ਼੍ਰੀ ਗੁਰੂ […]

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਵਿੱਤੀ ਸਹਾਇਤਾ ਵਜੋਂ ਚੈਕ ਦਿੱਤੇ ਗਏ

ਭਵਾਨੀਗੜ੍ਹ (ਵਿਜੈ ਗਰਗ)ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮਾਰਕੀਟ ਕਮੇਟੀ ਦਫ਼ਤਰ ਭਵਾਨੀਗੜ੍ਹ ਵਿਖੇ ਵੱਖ ਵੱਖ ਖੇਤੀ ਹਾਦਸਿਆਂ ਦੇ ਪੀੜਤਾਂ ਅਤੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਵਜੋਂ ਚੈਕ ਪ੍ਰਦਾਨ ਕੀਤੇ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬਣਦੇ ਲਾਭ […]

ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ੍ਹ ਵਿੱਚ ਸਪੋਰਟਸ ਮੀਟ

ਭਵਾਨੀਗੜ੍ਹ (ਵਿਜੈ ਗਰਗ) ਸੰਸਕਾਰ ਵੈਲੀ ਸਮਾਰਟ ਸਕੂਲ, ਭਵਾਨੀਗੜ੍ਹ ਵਿੱਚ ਸਪੋਰਟਸ ਮੀਟ ਹੋਈ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸੰਦੀਪ ਕੁਮਾਰ ਲਾਠ,ਪੀ.ਡੀ.ਜੀ. ਵਿਜੇ ਗੁਪਤਾ, ਡੀ.ਐੱਸ.ਪੀ.ਗੁਰਦੀਪ ਸਿੰਘ , ਚੇਅਰਮੈਨ ਧਰਮਵੀਰ ਗਰਗ, ਡਾਇਰੈਕਟਰ ਈਸ਼ਵਰ ਬਾਂਸਲ ਉਪਸਥਿਤ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਪਕ ਜਗਾ ਕੇ ਕੀਤੀ ਗਈ। ਇਹ ਪ੍ਰੋਗਰਾਮ ਸਕੂਲ ਦੇ ਮੁੱਖ ਅਧਿਆਪਕਾ ਅਮਨ ਨਿੱਝਰ ਦੀ ਅਗਵਾਈ ਹੇਠ ਸਕੂਲ ਦੇ […]

20 ਫਰਵਰੀ ਤੱਕ ਜਾਰੀ ਰਹਿਣਗੇ ਖੇਤੀਬਾੜੀ ਮੁਲਾਜ਼ਮਾਂ ਦੇ ਧਰਨੇ

ਫ਼ਾਜ਼ਿਲਕਾ (ਮਨੋਜ ਕੁਮਾਰ) ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤੀ ਮੀਟਿੰਗ ਵਿਚ ਦਿੱਤੇ ਗਏ ਭਰੋਸੇ ਕਾਰਨ 20 ਫਰਵਰੀ ਤੱਕ ਮੁਲਤਵੀ ਕੀਤਾ ਸੂਬਾ ਪੱਧਰੀ ਧਰਨਾ ਪੰਜਾਬ ਅੰਦਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ 900 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਮਸ਼ੀਨਰੀ ਦੀ ਸਮੇਂ ਸਮੇਂ ਤੇ ਨਿਗਰਾਨੀ ਨਾ ਕਰਨ ਦੇ ਦੋਸ਼ਾਂ ਹੇਠ ਜਾਰੀ ਕੀਤੇ […]

ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ 24 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾਵੇਗਾ

ਗੜ੍ਹਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਗੜ੍ਹਸ਼ੰਕਰ ਅਧੀਨ ਪੈਂਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਪ੍ਰਬੰਧਕ ਕਮੇਟੀ ਵਲੋਂ 24 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਵਸ ਦਾ ਪੋਸਟਰ ਰਿਲੀਜ਼ ਕੀਤਾ।ਇਸ ਮੌਕੇ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ […]

ਝੂਠੇ ਸਬਜਬਾਗ਼ ਦਿਖਾ ਕੇ ਜਿੱਤ ਦਾ ਸੁਪਨਾ ਦੇਖ ਰਿਹਾ ਕੇਜਰੀਵਾਲ ਦਾ ਟੋਲਾ – ਖੋਸਲਾ

ਫਗਵਾੜਾ (ਸ਼ਿਵ ਕੋੜਾ) ਫਗਵਾੜਾ ਦੇ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਡੀ.ਸੀ. ਕਪੂਰਥਲਾ ਵਜੋਂ ਤਾਇਨਾਤ ਹੋਣ ਤੋਂ ਬਾਅਦ ਫਗਵਾੜਾ ਦਾ ਵਿਕਾਸ ਇੱਕ ਵਾਰ ਫਿਰ ਰੁਕ ਗਿਆ ਹੈ ਅਤੇ ਸ਼ਹਿਰ ਅਨਾਥ ਹੋ ਕੇ ਰਹਿ ਗਿਆ ਹੈ। ਇਹ ਟਿੱਪਣੀ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਇੱਥੇ ਗੱਲਬਾਤ ਦੌਰਾਨ ਕੀਤੀ। […]

ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਬੱਚੇ ਮਹਿਮਾਨਾਂ ਲਈ ਬਣਾ ਰਹੇ ਹਨ ਤੋਹਫ਼ੇ; ਪੱਥਰ ‘ਤੇ ਕਰ ਰਹੇ ਨੱਕਾਸ਼ੀ

ਅਬੂ ਧਾਬੀ : ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿੱਚ ਪਹਿਲੇ ਪੱਥਰ ਦੇ ਹਿੰਦੂ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਇਸ ਦੌਰਾਨ 100 ਤੋਂ ਵੱਧ ਭਾਰਤੀ ਸਕੂਲੀ ਬੱਚੇ ਇੱਥੇ ਪੱਥਰਾਂ ਨੂੰ ਪੇਂਟ ਕਰਨ ਵਿੱਚ ਰੁੱਝੇ ਹੋਏ ਹਨ। ਦਰਅਸਲ, ਇਹ ‘ਛੋਟੇ ਖਜ਼ਾਨੇ’ ਮੰਦਰ ਦੇ ਉਦਘਾਟਨ ‘ਤੇ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ […]

ਆਈਸਲੈਂਡ ‘ਚ ਜਵਾਲਾਮੁਖੀ ਦੇ ਨਵੇਂ ਯੁੱਗ ਦੀ ਸ਼ੁਰੂਆਤ, ਤੀਜੀ ਵਾਰ ਫਟੀ ਧਰਤੀ, ਪਤਾਲ ‘ਚੋਂ ਨਿਕਲ ਰਹੀ ਅੱਗ; 200 ਫੁੱਟ ਉੱਚਾ ਲਾਵੇ ਦਾ ਫੁਹਾਰਾ,

ਆਈਸਲੈਂਡ : ਦੱਖਣ-ਪੱਛਮੀ ਆਈਸਲੈਂਡ ਵਿੱਚ ਇੱਕ ਜਵਾਲਾਮੁਖੀ ਵੀਰਵਾਰ ਨੂੰ ਦਸੰਬਰ ਤੋਂ ਬਾਅਦ ਤੀਜੀ ਵਾਰ ਫਟਿਆ, ਜਿਸ ਨਾਲ ਅਸਮਾਨ ਵਿੱਚ ਧੂੰਏਂ ਦੇ ਧੂੰਏਂ ਫੈਲ ਗਏ ਅਤੇ ਟਾਪੂ ਦੇਸ਼ ਦੇ ਸਭ ਤੋਂ ਵੱਡੇ ਸੈਰ-ਸਪਾਟਾ ਕੇਂਦਰਾਂ ਵਿੱਚੋਂ ਇੱਕ, ਬਲੂ ਲੈਗੂਨ ਸਪਾ ਨੂੰ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ। ਇਸ ਧਮਾਕੇ ਨੇ 3.21 ਕਿਲੋਮੀਟਰ ਲੰਬੀ ਨਵੀਂ ਦਰਾੜ ਬਣਾਈ ਹੈ। […]