September 29, 2025

ਆਲੀਆ ਭੱਟ ਦੀ ਮਿਮਿਕਰੀ ਨਾਲ ਮਸ਼ਹੂਰ ਹੋਈ ਚਾਂਦਨੀ ਭਾਭੜਾ, ਖਰੀਦਿਆ ਅਕਸ਼ੈ ਕੁਮਾਰ ਦਾ ਫਲੈਟ, ਸ਼ੇਅਰ ਕੀਤੀਆਂ ਘਰ ਦੀਆਂ ਤਸਵੀਰਾਂ

ਨਵੀਂ ਦਿੱਲੀ: ਕੰਟੈਂਟ ਕ੍ਰਿਏਟਰ ਚਾਂਦਨੀ ਭਾਭੜਾ ਅਦਾਕਾਰਾ ਆਲੀਆ ਭੱਟ ਦੀ ਆਵਾਜ਼ ਅਤੇ ਆਪਣੇ ਅੰਦਾਜ਼ ਵਿੱਚ ਵੀਡੀਓ ਬਣਾਉਣ ਲਈ ਮਸ਼ਹੂਰ ਹੈ। ਚਾਂਦਨੀ ਨੂੰ ਆਲੀਆ ਭੱਟ ਵੀ ਕਿਹਾ ਜਾਂਦਾ ਹੈ। ਉਸ ਨੇ ਅਭਿਨੇਤਰੀਆਂ ਦੀ ਆਵਾਜ਼ ਦੀ ਨਕਲ ਕਰਦੇ ਹੋਏ ਕਈ ਵੀਡੀਓਜ਼ ਬਣਾਈਆਂ ਹਨ, ਜਿਸ ਲਈ ਉਹ ਮਸ਼ਹੂਰ ਹੈ। ਹਾਲ ਹੀ ‘ਚ ਉਨ੍ਹਾਂ ਨੇ ਅਕਸ਼ੈ ਕੁਮਾਰ ਦਾ ਆਲੀਸ਼ਾਨ […]

ਕੋਲਕਾਤਾ ‘ਚ ਟੀਵੀ ਦੀ ਇਸ ਹਸੀਨਾ ਨਾਲ ਇਸ਼ਕ ਲੜਾਉਣਗੇ Munawar Faruqui, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਫੋਟੋ

ਨਵੀਂ ਦਿੱਲੀ : ‘ਬਿੱਗ ਬੌਸ 17’ ਦੇ ਜੇਤੂ ਮੁਨੱਵਰ ਫਾਰੂਕੀ (Munawar Faruqui) ਦੇ ਸਿਤਾਰੇ ਇਸ ਸ਼ੋਅ ਤੋਂ ਬਾਅਦ ਬੁਲੰਦੀਆਂ ‘ਤੇ ਹਨ। ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਮੁਨੱਵਰ ਦੀ ਝੋਲੀ ਵਿਚ ਕੁਝ ਪ੍ਰਾਜੈਕਟਾਂ ਦੇ ਹੋਣ ਦੀ ਚਰਚਾ ਹੈ। ਇਸ ਦੇ ਨਾਲ ਹੀ ਉਸ ਦੇ ਕੁਝ ਹੋਰ ਰਿਐਲਿਟੀ ਸ਼ੋਅਜ਼ ਵਿਚ […]

ਪ੍ਰਿਅੰਕਾ ਚਾਹਰ ਚੌਧਰੀ ਆਡੀਸ਼ਨ ਦਿੰਦੀ ਰਹੀ ਪਰ ਬਿੱਗ ਬੌਸ ਤੋਂ ਬਾਅਦ ਨਹੀਂ ਮਿਲਿਆ ਕੰਮ, ਬਾਲੀਵੁੱਡ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ: ਬਿੱਗ ਬੌਸ ਸੀਜ਼ਨ 16 ਦੀ ਦੂਜੀ ਰਨਰ ਅੱਪ ਪ੍ਰਿਅੰਕਾ ਚਾਹਰ ਚੌਧਰੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਹੀ ਹੈ। ਸ਼ੋਅ ਉਡਾਰੀਆ ਨਾਲ ਮਸ਼ਹੂਰ ਹੋਈ ਟੀਵੀ ਅਦਾਕਾਰਾ ਪ੍ਰਿਅੰਕਾ ਜਦੋਂ ਵੀ ਆਪਣੇ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਸ ‘ਤੇ ਪਿਆਰ ਦੀ ਵਰਖਾ ਕਰਨ ਤੋਂ ਪਿੱਛੇ ਨਹੀਂ ਹਟਦੇ। ਸਲਮਾਨ ਖਾਨ ਦੇ […]

Rakul Preet Singh-Jacky Bhagnani Wedding: ਗੋਆ ‘ਚ ਹੋਵੇਗੀ ਰਕੁਲ ਜੈਕੀ ਦੀ ਡੈਸਟੀਨੇਸ਼ਨ ਵੈਡਿੰਗ, ਵਿਆਹ ਦਾ ਕਾਰਡ ਆਇਆ ਸਾਹਮਣੇ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਕੁਲ ਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਹੈ। ਕੁਝ ਹੀ ਦਿਨਾਂ ‘ਚ ਅਦਾਕਾਰਾ ਦਾ ਵਿਆਹ ਹੈ। ਅਜਿਹੇ ‘ਚ ਘਰ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਅਦਾਕਾਰਾ ਦੇ ਵਿਆਹ ਦਾ ਸੱਦਾ ਪੱਤਰ ਵਾਇਰਲ ਹੋ ਰਿਹਾ ਹੈ। ਰਕੁਲ ਪ੍ਰੀਤ ਸਿੰਘ ਅਤੇ ਜੈਕੀ […]

ਨਿਊਡ ਤਸਵੀਰਾਂ ਤੋਂ ਬਾਅਦ Ranveer Singh ਨੇ ਚੁੱਕਿਆ ਇਕ ਹੋਰ ਬੋਲਡ ਕਦਮ, ਯਕੀਨਨ ਨਹੀਂ ਦੇਖਿਆ ਹੋਵੇਗਾ ਅਜਿਹਾ ਰੂਪ

ਨਵੀਂ ਦਿੱਲੀ : Ranveer Singh : ਰਣਵੀਰ ਸਿੰਘ ਉਹ ਬਾਲੀਵੁੱਡ ਅਦਾਕਾਰ ਹੈ ਜੋ ਨਾ ਤਾਂ ਕਿਸੇ ਦੇ ਕ੍ਰਿਟੀਸਿਜ਼ਮ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਜਜਮੈਂਟ ਤੋਂ। ਆਪਣੇ ਫੈਸ਼ਨ ਨੂੰ ਲੈ ਕੇ ਵਾਰ-ਵਾਰ ਟ੍ਰੋਲ ਹੋ ਚੁੱਕੇ ਰਣਵੀਰ ਸਿੰਘ ਆਪਣੀਆਂ ਬੋਲਡ ਹਰਕਤਾਂ ਮੂਵਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ। ਰਣਵੀਰ ਸਿੰਘ ਨੇ ਸਾਲ 2023 ‘ਚ […]

ਆਸਟ੍ਰੇਲੀਆ ਨੇ U19 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ, ਭਾਰਤ ਨੂੰ 79 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ: IND U19 vs AUS U19 Final: ICC ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਚ ਖੇਡਿਆ ਗਿਆ। ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 79 ਦੌੜਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਆਸਟ੍ਰੇਲੀਆਈ ਟੀਮ ਨੇ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸਾਲ […]

ਸੀਨੀਅਰ ਟੀਮ ਵਾਂਗ ਰਿਹਾ ‘ਯੂਥ ਬ੍ਰਿਗੇਡ’ ਦਾ ਪ੍ਰਦਰਸ਼ਨ, AUS ਤੋਂ ਲਗਾਤਾਰ ਤੀਸਰਾ ICC ਫਾਈਨਲ ਹਾਰਿਆ IND

ਪਿਛਲੇ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਅਤੇ ਘਰੇਲੂ ਧਰਤੀ ‘ਤੇ ਵਨਡੇ ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰਨ ਤੋਂ ਬਾਅਦ ਹੁਣ ਅੰਡਰ-19 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ‘ਚ ਯੁਵਾ ਬ੍ਰਿਗੇਡ ਕੰਗਾਰੂਆਂ ਖਿਲਾਫ ਜਿੱਤ ਦਰਜ ਨਹੀਂ ਕਰਵਾ ਸਕੀ। ਇਸ ਤਰ੍ਹਾਂ ਭਾਰਤ ਨੂੰ ਲਗਾਤਾਰ ਤਿੰਨ ਵਾਰ ਆਈਸੀਸੀ ਫਾਈਨਲ ਵਿਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ […]

ਗੱਲ ਕਰਨੀ ਹੈ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰੋ…,ਸਹੁਰੇ ਨਾਲ ਅਣਬਣ ਦੇ ਸਵਾਲ ‘ਤੇ ਖੁੱਲ੍ਹ ਕੇ ਬੋਲੀ ਰਵਿੰਦਰ ਜਡੇਜਾ ਦੀ ਪਤਨੀ

ਨਵੀਂ ਦਿੱਲੀ : Rivaba Jadeja Gets Angry : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਨਿੱਜੀ ਜ਼ਿੰਦਗੀ ‘ਚ ਤੂਫਾਨ ਆ ਗਿਆ ਹੈ। ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦਾ ਆਪਣੇ ਬੇਟੇ ਰਵਿੰਦਰ ਜਡੇਜਾ ਤੇ ਨੂੰਹ ਰਿਵਾਬਾ ਜਡੇਜਾ ਨਾਲ ਕੋਈ ਸਬੰਧ ਨਹੀਂ ਹੈ।ਅਨਿਰੁਧ ਸਿੰਘ ਨੇ ਅੱਗੇ ਕਿਹਾ […]

ਜਾਨਿਕ ਸਿਨਰ ਨੇ ਪਲਟੀ ਬਾਜ਼ੀ, ਜਿੱਤਿਆ ਪਹਿਲਾ ਗ੍ਰੈਂਡ ਸਲੈਮ; ਮੇਦਵੇਦੇਵ ਖ਼ਿਲਾਫ਼ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਕੀਤੀ ਵਾਪਸੀ

ਜਾਨਿਕ ਸਿਨਰ ਨੇ ਦੋ ਸੈੱਟ ਤੋਂ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਡੇਨੀਲ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ। ਨੋਵਾਕ ਜੋਕੋਵਿਕ ਦੇ ਟੂਰਨਾਮੈਂਟ ’ਤੇ ਲੰਬੇ ਸਮੇਂ ਤੋਂ ਚੱਲ ਰਹੇ ਦਬਦਬੇ ਨੂੰ ਸੈਮੀਫਾਈਨਲ ’ਚ ਉਲਟਫੇਰ ਕਰਨ ਵਾਲਾ 22 […]

ਵਿਸ਼ਨੂੰ ਨੇ ਲਗਾਤਾਰ ਦੂਜੀ ਵਾਰ ਓਲੰਪਿਕ ’ਚ ਬਣਾਈ ਥਾਂ ਆਈਐੱਲਸੀਏ-7 ਵਿਸ਼ਵ ਚੈਂਪੀਅਨਸ਼ਿਪ ’ਚ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

ਐਡੀਲੇਡ (ਪੀਟੀਆਈ) : ਏਸ਼ਿਆਈ ਖੇਡਾਂ ਦੇ ਕਾਂਸੀ ਤਗਮਾ ਜੇਤੂ ਵਿਸ਼ਨੂੰ ਸਰਵਨਨ ਲਗਾਤਾਰ ਦੋ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਸੇਲਰ (ਪਾਲ ਬੇੜੀ ਚਲਾਉਣ ਵਾਲਾ ਖਿਡਾਰੀ) ਬਣ ਗਿਆ ਹੈ। ਵਿਸ਼ਨੂੰ ਨੇ ਬੁੱਧਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਰਾਹੀਂ ਪੈਰਿਸ ਓਲੰਪਿਕ ਦਾ ਟਿਕਟ ਕਟਵਾਇਆ। ਮੁੰਬਈ ਸਥਿਤ ਸੈਨਾ ਨੌਕਾਇਨ ਨੋਡ ’ਚ ਸੂਬੇਦਾਰ 24 ਸਾਲਾ ਸਰਵਨਨ ਨੇ ਇਥੇ ਆਈਐੱਲਸੀਏ-7 […]