September 29, 2025

ਮੈਸੀ ਦੀ ਹਾਂਗਕਾਂਗ ਮੈਚ ’ਚ ਗੈਰਮੌਜੂਦਗੀ ’ਤੇ ਚੀਨ ’ਚ ਨਾਰਾਜ਼ਗੀ ਵਧੀ, ਟਿਕਟ ਦੀ 50 ਫੀਸਦੀ ਰਾਸ਼ੀ ਰਿਫੰਡ ਦੀ ਕੀਤੀ ਪੇਸ਼ਕਸ਼

ਹਾਂਗਕਾਂਗ (ਹਾਂਗਕਾਂਗ ਵਿਚ ਇਕ ਫੁੱਟਬਾਲ ਮੈਚ ਦੌਰਾਨ ਲਿਓਨ ਮੈਸੀ ਦੇ ਮੈਦਾਨ ’ਤੇ ਨਹੀਂ ਉਤਰਨ ਦੇ ਬਾਅਦ ਸਰਕਾਰ ਤੇ ਖੇਡ ਪ੍ਰੇਮੀਆਂ ਦੇ ਗੁੱਸੇ ਦਾ ਸਾਹਮਣਾ ਕਰਨ ਵਾਲੇ ਸਪਾਂਸਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਸ਼ਵ ਕੱਪ ਜੇਤੂ ਫੁਟਬਾਲਰ ਦੀ ਗੈਰਮੌਜੂਦਗੀ ਲਈ ਟਿਕਟ ਦੀ 50 ਫੀਸਦੀ ਰਾਸ਼ੀ ਰਿਫੰਡ ਦੀ ਪੇਸ਼ਕਸ਼ ਕਰਨਗੇ। ਇਸ ਹਫਤੇ ਦੇ ਸ਼ੁਰੂ ਵਿਚ ਸਥਾਨਕ […]

ਮੈਰਾਥਨ ਵਿਸ਼ਵ ਰਿਕਾਰਡ ਧਾਰਕ 24 ਸਾਲ ਦੀ ਉਮਰ ‘ਚ ਸੜਕ ਹਾਦਸੇ ‘ਚ ਮੌਤ, ਅਥਲੈਟਿਕਸ ਜਗਤ ‘ਚ ਸੋਗ

ਨਵੀਂ ਦਿੱਲੀ: ਕੀਨੀਆ ਦੇ ਮੈਰਾਥਨ ਵਿਸ਼ਵ ਰਿਕਾਰਡ ਧਾਰਕ ਕੇਲਵਿਨ ਕਿਪਟਮ ਅਤੇ ਉਸ ਦੇ ਕੋਚ ਦੀ ਐਤਵਾਰ ਨੂੰ ਨੈਰੋਬੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। 24 ਸਾਲਾ ਕਿਪਟਮ ਅਤੇ ਉਸ ਦੇ ਕੋਚ ਦੀ ਮੌਤ ਦੀ ਖਬਰ ਨਾਲ ਖੇਡ ਜਗਤ ਸੋਗ ਵਿਚ ਹੈ। ਕੇਲਵਿਨ ਕਿਪਟਮ ਨੂੰ ਵਿਸ਼ਵ ਰਿਕਾਰਡ ਤੋੜੇ 5 ਮਹੀਨਿਆਂ ਤੋਂ ਵੀ ਘੱਟ ਸਮਾਂ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ ਯੂ.ਕੇ. ਦਾ ਸਪਾਊਸ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ ਹੈ […]

ਹਰਜੀ ਮਾਨ ਨੇ ਪਿੰਡ ਮੇਹਟਾਂ ਅਤੇ ਗੰਢਵਾਂ ‘ਚ ਲਿਆ ਸਰਕਾਰ ਆਪ ਦੇ ਦੁਆਰ ਕੈਂਪਾਂ ਦਾ ਜਾਇਜ਼ਾ

ਫਗਵਾੜਾ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਯੂਥ ਆਗੂ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਸਿੰਘ ਹਰਜੀ ਮਾਨ ਨੇ ਪਿੰਡ ਮੇਹਟਾਂ ਅਤੇ ਗੰਢਵਾ ਵਿਖੇ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਲਗਾਏ ਗਏ ਕੈਂਪਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕੈਂਪਾਂ ’ਚ ਚੱਲ ਰਹੇ ਕੰਮਾਂ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ […]

ਪ੍ਰਾਇਮ ਇੰਮੀਗ੍ਰੇਸ਼ਨ ਨਕੋਦਰ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ ਆਈਲੈਟਸ ਚੋਂ ਹਾਸਲ ਕੀਤੇ ਉਚਤਮ 7.5 ਬੈਂਡ

ਨਕੋਦਰ 12 ਫਰਵਰੀ (ਏ.ਐਲ.ਬਿਉਰੋ) ਪ੍ਰਾਇਮ ਇੰਮੀਗ੍ਰੇਸਨ ਜੋ ਬੱਸ ਸਟੈਂਡ ਦੇ ਸਾਹਮਣੇ ਬਿਲਡਿੰਗ ਚ ਦਫਤਰ ਸਥਿਤ ਹੈ, ਪ੍ਰਾਇਮ ਇੰਮੀਗ੍ਰੇਸ਼ਨ ਆਈਲੈਟਸ, ਪੀਟੀਈ ਬਹੁਤ ਹੀ ਵੱਧੀਆਂ ਢੰਗ ਨਾਲ ਕਰਵਾ ਰਹੇ ਹਨ ਅਤੇ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਵੀ ਸਾਕਾਰ ਕਰ ਰਹੇ ਹਨ। ਅਕੈਡਮੀ ਦੇ ਵੀਜਾ ਅਕਸਪਰਟ ਅਭਿਨਵ ਸੋਨੀ, ਆਈਲੈਟਸ ਅਕਸਪਰਟ ਹੇਮੰਤ ਅਰੋੜਾ ਅਤੇ ਸਰੂਚੀ ਪੀਟੀਈ […]

ਮਾਘੀ ਟੂਰਨਾਮੈਂਟ ਸੰਪਨ, ਟਰਾਫੀ ਪਲਾਹੀ ਟੀਮ ਨੇ ਜਿੱਤੀ

ਫਗਵਾੜਾ (ਸ਼ਿਵ ਕੋੜਾ) ਪਲਾਹੀ ਦੇ ਮਾਘੀ ਟੂਰਨਾਮੈਂਟ ਦੇ ਆਖ਼ਰੀ ਦਿਨ ਤਿੰਨ ਟੀਮਾਂ ਦੇ ਰੱਸਾ ਕਸ਼ੀ ਮੁਕਾਬਲੇ ‘ਚ ਲੋਹਾਰ ਮਜਾਰਾ ਟੀਮ ਨੇ ਜਿੱਤ ਪ੍ਰਾਪਤ ਕੀਤੀ, ਜਦਕਿ ਫੁੱਟਬਾਲ ਦੇ ਮੁਕਾਬਲਿਆਂ ‘ਚ ਆਖ਼ਰੀ ਮੈਚ ਪਲਾਹੀ ਅਤੇ ਭਵਿਆਣਾ ਦਰਮਿਆਨ ਹੋਇਆ ਅਤੇ ਪਲਾਹੀ ਨੇ ਟਰਾਫੀ ਜਿੱਤੀ। ਗ੍ਰਾਮ ਪੰਚਾਇਤ ਪਲਾਹੀ, ਐਨ.ਆਰ.ਆਈ ਅਤੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਕਰਵਾਏ ਗਏ […]

ਪੰਜਾਬ ਵਿਚ ‘ਡੀ- ਵਾਰਮਿੰਗ ਮਾਪ-ਅੱਪ ਦਿਵਸ’ ਮਨਾਇਆ ਗਿਆ

ਪੰਜਾਬ ਵਿਚ ‘ਡੀ- ਵਾਰਮਿੰਗ ਮਾਪ-ਅੱਪ ਦਿਵਸ’ ਮਨਾਇਆ ਗਿਆ। ਮਾਣਯੋਗ ਸਿਵਲ ਸਰਜਨ, ਜਲੰਧਰ ਡਾ. ਜਗਦੀਪ ਚਾਵਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐੱਮ.ਓ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਅੱਜ ਲੋਹੀਆਂ ਏਰੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ- ਨਲ੍ਹ , ਸਰਕਾਰੀ ਹਾਈ ਸਕੂਲ- ਨਲ੍ਹ ਅਤੇ ਆਂਗਨਵਾੜੀ ਸੈਂਟਰ -ਨਲ੍ਹ ਵਿਖੇ ਡੀ- ਵਾਰਮਿੰਗ ਮਾਪ-ਅੱਪ ਦਿਵਸ ਮਨਾਇਆ ਗਿਆ । […]

ਮਾਰਵਲਸ ਕਨਵੈਂਟ ਸਕੂਲ ਘੁਬਾਇਆ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਲਈ ਲਗਾਇਆ ਗਿਆ ਡਿਵੈਲਪਮੈਂਟਲ ਮਾਈਲਸਟੋਨ ਅਤੇ ਹੈਲਥ ਚੈਕਅੱਪ ਕੈਂਪ

ਜਲਾਲਾਬਾਦ (ਮਨੋਜ ਕੁਮਾਰ)ਮਾਰਵਲਸ ਕਨਵੈਂਟ ਸਕੂਲ ਘੁਬਾਇਆ ਵਿਖੇ 0 ਤੋਂ 5 ਸਾਲ ਦੇ ਬੱਚਿਆਂ ਲਈ ਡਿਵੈਲਪਮੈਂਟਲ ਮਾਈਲਸਟੋਨ ਅਤੇ ਹੈਲਥ ਚੈਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਕਾਰਜਸ਼ੀਲਤਾ ਲਈ ਜਲਾਲਾਬਾਦ ਦੇ ਚਾਇਲਡ ਵੈਲਨੈਸ ਕਲੱਬ ਦੇ ਰੀਹੈਬਿਲੀਟੇਸ਼ਨ ਪ੍ਰੋਫੈਸ਼ਨਲ ਰਾਜਨ ਡੂਮੜਾ (ਮੁੰਬਈ) ਜੀ ਹਾਜ਼ਰ ਸਨ। ਇਸ ਕੈਂਪ ਦਾ ਅਯੋਜਨ ਮਾਰਵਲਸ ਕਨਵੈਂਟ ਸਕੂਲ ਘੁਬਾਇਆ ਦੁਆਰਾ ਕੀਤਾ ਗਿਆ ।ਇਸ ਮੌਕੇ […]

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਦੋ ਅਰੋਪੀਆਂ ਨੂੰ ਨਕੋਦਰ ਸਦਰ ਪੁਲਸ ਨੇ ਕਾਬੂ ਕੀਤਾ

ਨਕੋਦਰ (ਪੁਨੀਤ ਅਰੋੜਾ) ਨਕੋਦਰ ਦੇ ਪਿੰਡ ਮੱਲੀਆਂ ਖ਼ੁਰਦ ਵਿਚ 14.03.2022 ਨੂੰ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਨਕੋਦਰ ਸਦਰ ਪੁਲਸ ਨੇ ਅਲੱਗ ਅਲੱਗ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕੁਝ ਗੈਂਗਸਟਰਾਂ ਨੂੰ ਜੋ ਜੇਲਾਂ ਵਿੱਚ ਬੰਦ ਸਨ ਉਨ੍ਹਾਂ ਨੂੰ […]

ਸਤਿਗੁਰੂ ਬਾਬਾ ਲਾਲ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਬਾਗ ਗਲੀ ਚੰਨ ਦੀ ਹੱਟੀ ਵਿਖੇ ਧਾਰਮਿਕ ਸਮਾਗਮ ਕਰਵਾਇਆ

ਮੋਗਾ (ਹਰਮਨ) ਸ੍ਰੀ ਸਤਿਗੁਰੂ ਬਾਬਾ ਲਾਲ ਦਿਆਲ ਜੀ ਦੇ 1008 669ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀ ਮਹਾਰਾਜ ਜਨਮ ਦਿਹਾੜੇ ਮੌਕੇ ਬਾਗ ਗਲੀ ਚੰਨ ਦੀ ਹੱਟੀ ਦੇ ਬਾਹਰ ਧਾਰਮਿਕ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਚੰਨਾ ਦੀ ਹੱਟੀ ਦੇ ਐਮ.ਡੀ. ਬਾਵਾ ਲਾਲ ਜੀ ਦੇ ਸੇਵਾਦਾਰ ਮੁੱਖ ਸੇਵਾਦਾਰ ਵਿਜੇ ਸ਼ਰਮਾ, ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ […]