September 29, 2025

ਪਿੰਡ ਸੰਘੇ ਜਗੀਰ ਵਿਖ਼ੇ ਸੰਤ ਸਮੇਲਨ11, 12 ਨੂੰ

ਨੂਰਮਹਿਲ (ਤੀਰਥ ਚੀਮਾ) ਇਥੋਂ ਦੇ ਪਿੰਡ ਸੰਘੇ ਜਗੀਰ ਵਿਖ਼ੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ, ਐਨ ਆਰ ਆਈ ਅਤੇ ਗ੍ਰਾਮ ਪੰਚਾਇਤ ਪਿੰਡ ਸੰਘੇ ਜਗੀਰ ਵਿਖ਼ੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647 ਵੇਂ ਅਵਤਾਰ ਪੁਰਬ ਨੂੰ ਅਤੇ ਭਾਰਤੀਆ ਸਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਅਤੇ ਰਵਿਦਾਸੀਆ ਧਰਮ ਨੂੰ ਸਮਰਪਿਤ 19 ਵਾਂ ਮਹਾਨ […]

16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬਾਜਾਰ ਵਿਚ ਕੀਤਾ ਗਿਆ ਮਾਰਚ

ਭਵਾਨੀਗੜ੍ਹ (ਵਿਜੈ ਗਰਗ) ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਸਮੇਤ ਪੰਜਾਬ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਤੇ ਵਪਾਰਕ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ 16 ਤਰੀਕ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੂਬਾ ਪੱਧਰੀ ਸੱਦੇ ਤਹਿਤ ਭਵਾਨੀਗੜ੍ਹ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਕਰਕੇ ਦੁਕਾਨਦਾਰਾਂ ਨੂੰ ਬਾਜ਼ਾਰ ਬੰਦਰ ਰੱਖਣ ਦੀ ਬੇਨਤੀ ਕੀਤੀ ਗਈ ਜਿਸ ਦਾ ਸਮੁੱਚੇ ਦੁਕਾਨਦਾਰਾਂ […]

ਗੋਲਡ ਤੇ ਸਿਲਵਰ ਮੈਡਲ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ

ਭਵਾਨੀਗੜ੍ਹ, (ਵਿਜੈ ਗਰਗ) ਡਬਲੂ. ਪੀ. ਸੀ. ਇੰਡੀਆ ਵੱਲੋਂ ਨੈਸ਼ਨਲ ਬੈਂਚ ਪ੍ਰੈਸ ਅਤੇ ਡੈਡ ਲਿਫਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜਲੰਧਰ ਵਿਖੇ ਕਰਵਾਈ ਗਈ ਜਿਸ ਵਿੱਚ ਡਬਲੂ. ਪੀ. ਸੀ. ਸੰਗਰੂਰ ਦੇ ਪ੍ਰਧਾਨ ਦਪਿੰਦਰ ਸਿੰਘ, ਜਨਰਲ ਸਕੱਤਰ ਗੱਗੀ ਦਿਓਲ ਅਤੇ ਉਹਨਾਂ ਦੀ ਟੀਮ ਦੇ ਖਿਡਾਰੀਆਂ ਨੇ ਭਾਗ ਲਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ […]

ਜਨਤਾ ਸ਼ਕਤੀ ਮੰਚ ਨੇ ਕੀਤਾ ਨਵ ਨਿਯੁਕਤ ਡੀ ਸੀ ਨੂੰ ਸਨਮਾਨਿਤ

ਬੁਢਲਾਡਾ/ਲੁਧਿਆਣਾ (ਦਵਿੰਦਰ ਸਿੰਘ ਕੋਹਲੀ) ਜਨਤਾ ਸ਼ਕਤੀ ਮੰਚ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਸੰਤ ਭੋਲਾ ਅਤੇ ਮੰਚ ਦੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਨਵ ਨਿਯੁਕਤ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਮਤੀ ਸਾਕਸ਼ੀ ਸਾਹਨੀ ਨੂੰ ਲੁਧਿਆਣਾ ਵਿਖੇ ਦੂਜੀ ਬਤੌਰ ਡਿਪਟੀ ਕਮਿਸ਼ਨਰ ਲੱਗਣ ਤੇ ਮੁਬਾਰਕ ਬਾਦ ਦਿੱਤੀ ਅਤੇ ਮੰਚ ਵੱਲੋਂ ਸਨਮਾਨਿਤ ਕੀਤਾ ਮਾਣਯੋਗ ਡਿਪਟੀ ਕਮਿਸ਼ਨਰ […]

ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਸੇਵਾ ਕੇਂਦਰ ਫਿਲੌਰ ਵਿੱਚ ਮੈਗਾ ਇਵੈਂਟ ਆਯੋਜਿਤ

ਫਿਲੌਰ ਬੀਤੇ ਬੁੱਧਵਾਰ ਸ਼ਾਮ 6 ਵਜੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਸੇਵਾ ਕੇਂਦਰ ਪਾਸੀਆਂ ਚੌਕ ਫਿਲੌਰ ਵਿੱਚ ਇੱਕ ਮੈਗਾ ਇਵੈਂਟ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਜਰਮਨੀ ਤੋਂ ਸੀਨੀਅਰ ਰਾਜਯੋਗ ਸਿਖਿਅਕਾ ਸਤਿਕਾਰਯੋਗ ਸੁਦੇਸ਼ ਦੀਦੀ ਜੀ ਹਾਜਰ ਸੀ। ਪ੍ਰੋਗਰਾਮ ਦਾ ਉਦਘਾਟਨ ਦੀਦੀ ਜੀ ਅਤੇ ਸਨਮਾਨਯੋਗ ਸਮਾਜਸੇਵੀਆਂ ਨੇ ਦੀਪ ਜੋਤੀ ਜਗਾ ਕੇ ਕੀਤਾ। […]

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੱਕੇ ਮੋਰਚੇ ਚੌਥਾ ਦਿਨਹੋਇਆ ਨੌਜਵਾਨਾਂ ਨੂੰ ਸਮਰਪਿਤ

ਫਾਜ਼ਿਲਕਾ (ਮਨੋਜ ਕੁਮਾਰ) ਭਾਕਿਯੂ ਏਕਤਾ ਉਗਰਾਹਾਂ ਪੰਜ ਰੋਜ਼ਾ ਪੱਕੇ ਦਿਨ ਰਾਤ ਦੇ ਜ਼ਿਲਾ ਹੈੱਡ ਕੁਆਰਟਰ ਫਾਜ਼ਿਲਕਾ ਅੱਗੇ ਲੱਗੇ ਮੋਰਚੇ ਦੇ ਚੌਥੇ ਨੌਜਵਾਨਾਂ ਦੇ ਵਿਸ਼ੇਸ਼ ਦਿਨ ਤੇ ਇਨਕਲਾਬੀ ਕਲਾਕਾਰ ਸ਼ੁਬੇਗ ਸਿੰਘ ਨੇ ਇਨਕਲਾਬੀ ਗੀਤ ਨਾਲ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪਹਿਲੇ ਬੁਲਾਰੇ ਜਗਤਾਰ ਸਿੰਘ ਬੁਰਜ ਬਲਾਕ ਪ੍ਰਧਾਨ ਅਬੋਹਰ ਨੇ ਬੋਲਦਿਆਂ ਦੱਸਿਆ ਕਿ ਨੌਜਵਾਨ ਦੇਸ਼ ਦੀ […]

ਸ਼ਾਹਕੋਟ ਦੇ ਨਿੰਮਾਂ ਵਾਲਾ ਸਕੂਲ ਅਤੇ ਡੇਰਾ ਮੁਰਲੀ ਦਾਸ ਵਿਖੇ ਸਰਕਾਰੀ ਕੰਮ ਕਰਵਾਉਣ ਵਾਲਿਆਂ ਦਾ ਲੱਗਾ ਤਾਂਤਾ

ਸ਼ਾਹਕੋਟ (ਰਣਜੀਤ ਬਹਾਦੁਰ) ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਤੁਹਾਡੇ ਦੁਆਰ ਦੀ ਅਰੰਭਤਾ ਕੀਤੀ ਗਈ ਹੈ ,ਜਿਸ ਵਿੱਚ ਘਰ ਬੈਠੇ ਲੋਕਾਂ ਨੂੰ ਕਰੀਬ 44 ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼ਾਹਕੋਟ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਬੀਬੀ ਰਣਜੀਤ ਕੌਰ ਕਾਕੜ ਕਲਾਂ ਦੀ ਦੇਖਰੇਖ […]

ਸਤਿਅਮ ਗਰੁੱਪ ਆਫ ਇੰਸੀਚਿਊਟ ਦੇ ਬਿਊਟੀ ਦੇ ਵਿੱਦਿਆਰਥੀਆਂ ਨੂੰ ਵੀ ਐਲ ਸੀ.ਸੀ ਸੈਲੂਨ ਦਾ ਦੌਰਾ ਕਰਵਾਇਆ ਮਿਤੀ 8 ਫਰਵਰੀ 2024

ਸਤਿਅਮ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ ਜਲੰਧਰ ਵਿੱਚ ਬਿਊਟੀ ਐਂਡ ਵੈਲਨੈਸ ਦੇ ਵਿਦਿਆਰਥੀਆਂ ਵਲੋਂ ਵੀ ਐਲ ਸੀ ਸੀ ਸੈਲੂਨ ਚ ਵਿਦਿਆਰਥੀਆਂ ਵਿਚ ਉਕਤ ਹੁਨਰ ਨੂੰ ਲ਼ੇ ਕੇ ਬਿਊਟੀ ਹੇਅਰ ਮੇਕਅੱਪ ਡਰਮੈਟੋਲਾਜੀ,ਗੇਲਵੇਨਿਕ ਟ੍ਰੀਟਮੈਂਟ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਉਂਦਿਆਂ ਇੰਸਟੀਚਿਊਟ ਦੇ ਸਕੀਮ ਦੇ Prabhjot ਤੇ ਨੇਲ ਦੀ faculity ਮੈਂਬਰ Navedit ਤੇ Hoi Mam Nikita Bhatia […]

ਬ੍ਰਾਇਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਨੇ ਯੂ.ਕੇ. ਦਾ ਲਗਵਾਇਆ ਸਟੱਡੀ ਵੀਜਾ

ਨਕੋਦਰ(ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਜੋ ਨੂਰਮਹਿਲ ਰੋਡ, ਸਾਹਮਣੇ ਯੂਨੀਅਨ ਬੈਂਕ, ਬ੍ਰਾਈਟਵੇਅ ਟਾਵਰ ਚ ਸਥਿਤ ਹੈ। ਇਸ ਅਕੈਡਮੀ ਦਾ ਹਰ ਇਕ ਵਿਦਿਆਰਥੀ ਆਈਲੈਟਸ ਚੋਂ ਵੱਧੀਆਂ ਬੈਂਡ ਹਾਸਲ ਕਰ ਰਿਹਾ ਹੈ ਅਤੇ ਅਕੈਡਮੀ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਵੀ ਭੇਜਿਆ ਜਾ ਰਿਹਾ ਹੈ, ਅਕੈਡਮੀ ਦੇ ਡਾਇਰੈਕਟਰ ਰਾਹੁਲ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਲਵਜੀਤ ਸਿੰਘ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ 10 ਦਿਨਾਂ ਚ ਲਗਵਾਇਆ ਕੈਨੇਡਾ ਦਾ ਟੂਰਿਸਟ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ, ਟੂਰਿਸਟ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ […]