ਵਿਦਿਆਰਥੀ ਇਨਕਲਾਬੀ ਦੇਸ਼ ਭਗਤਾ ਦੇ ਸੁਪਨਿਆਂ ਨੂੰ ਪੂਰਾ ਕਰਨਗੇ – ਮਾੜੀਮੇਘਾ/ਗੁਰਬਿੰਦਰ ਸਿੰਘ
ਏ ਆਈ ਐਸ ਐਫ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਦੇ ਵਿਦਿਆਰਥੀਆ ਦੀ ਮੀਟਿੰਗ ਕੀਤੀ ਗਈ ।ਮੀਟਿੰਗ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਲਾਡੀ ਨੇ ਕੀਤੀ ।ਏ ਆਈ ਐਸ ਐਫ ਦੇ ਕੌਮੀ ਕੌਂਸਲ ਮੈਂਬਰ ਲਵਪ੍ਰੀਤ ਮਾੜੀਮੇਘਾ, ਸੂਬਾ ਕੌਂਸਲ ਮੈਂਬਰ ਗੁਰਬਿੰਦਰ ਸਿੰਘ ਪੰਜਾਬ ਯੂਨਿਵਰਸਿਟੀ, ਚੰਡੀਗੜ੍ਹ, ਤੇ ਅਭੀ ਸੰਧੂ ਮਹਿਤਪੁਰ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ, ਰੁਜ਼ਗਾਰ, ਸਿਹਤ […]