ਨੂਰਮਹਿਲ ਵਿਖੇ 25 ਫਰਵਰੀ ਨੂੰ ਕੇ.ਐਸ.ਮੱਖਣ ਕਰਨਗੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਣਗਾਨ – ਰਕੇਸ਼ ਕਲੇਰ
ਨੂਰਮਹਿਲ (ਅਨਮੋਲ ਚਾਹਲ) ਸ਼੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ (ਰਜਿ) ਨੂਰਮਹਿਲ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647 ਵਾਂ ਪ੍ਰਕਾਸ਼ ਉਤਸਵ ਹਰ ਸਾਲ ਦੀ ਤਰਾਂ੍ਹ ਸ਼ਹਿਰ ਵਾਸੀ,ਇਲਾਕਾ ਵਾਸੀ ਤੇ ਐਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਨਿਊਜੀਲੈਂਡ ਤੋਂ ਫੋਨ ਤੇ ਜਾਣਕਾਰੀ ਦਿੰਦਿਆਂ ਸ਼੍ਰੀ […]