September 28, 2025

ਡਿਪਟੀ ਡਾਇਰੈਕਟਰ ਹਰੀਸ਼ ਮੋਹਨ ਨੇ ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਅਹੁਦਾ ਸੰਭਾਲਿਆ

ਮੋਗਾ (ਹਰਮਨ) ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੀਆਂ ਤਰੱਕੀਆਂ ਤਹਿਤ ਸਹਾਇਕ ਡਾਇਰੈਕਟਰ ਤੋਂ ਪਦ ਉੱਨਤ ਹੋ ਕੇ ਡਿਪਟੀ ਡਾਇਰੈਕਟਰ ਬਣੇ ਸ਼੍ਰੀ ਹਰੀਸ਼ ਮੋਹਨ ਨੇ ਸਥਾਨਕ ਸਰਕਾਰੀ ਆਈ . ਟੀ.ਆਈ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਵੱਲੋਂ ਆਈ . ਟੀ.ਆਈ.ਇੰਪਲਾਇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਦੀ ਅਗਵਾਈ […]

ਪੰਜਾਬ ਸਰਕਾਰ, ਤੁਹਾਡੇ ਦੁਆਰ’ ਤਹਿਤ ਸ਼ਾਹਕੋਟ ਵਿਖੇ ਸੁਵਿਧਾਵਾ ਕੈਂਪ ਭਲਕੇ ਰੂਪ ਲਾਲ ਸ਼ਰਮਾਂ ਮਨੋਜ ਕੁਮਾਰ ਅਰੋੜਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਕੀਮ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਤਹਿਤ ਲੋਕਾ ਦੀਆ ਮੁਸ਼ਕਲਾ ਦਾ ਹੱਲ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਸੁਵਿਧਾ ਕੈਂਪ ਮਿਤੀ 6 ਫਰਵਰੀ 2024 ਨੰੂ ਵਾਰਡ ਨੰ: 1 ਵਾਲਮੀਕ ਮੰਦਿਰ ਸ਼ਾਹਕੋਟ ਅਤੇ ਵਾਰਡ ਨੰ: 3 ਡੇਰਾ ਬਾਬਾ ਮੁਰਲੀ ਦਾਸ ਸਿ਼ਵ ਮੰਦਿਰ ਸ਼ਾਹਕੋਟ ਵਿਖੇ ਚਰਨ ਦਾਸ ਕਾਰਜ ਸਾਧਕ ਅਫ਼ਸਰ […]

ਟਰੈਕਟਰ ਟਰਾਲੀ ਦੀ ਗੱਡੀ ਨਾਲ ਹੋਈ ਆਹਮੋ ਸਾਹਮਣੇ ਹੋਈ ਟੱਕਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 5:15 ਵਜੇ ਧਰਮਕੋਟ ਦੇ ਇਕ ਭੱਠੇ ਤੋਂ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ (ਟਰੈਕਟਰ ਸੋਨਾਲੀਕਾ), ਜੋ ਤੇਜ਼ ਰਫ਼ਤਾਰ ਨਾਲ ਸ਼ਾਹਕੋਟ ਵਿਖੇ ਆ ਰਹੀ ਸੀ, ਜਿਸ ਨੂੰ ਡਰਾਈਵਰ ਕਰਨ ਪੁੱਤਰ ਅਜੈਬ ਸਿੰਘ ਵਾਸੀ ਧਰਮਕੋਟ ਚਲਾ ਰਿਹਾ ਸੀ ਤੇ ਟਰੈਕਟਰ ’ਤੇ ਡਰਾਈਵਰ ਨਾਲ ਇਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਵਾਸੀ ਧਰਮਕੋਟ […]

ਲੁਧਿਆਣਾ ਸ਼ਹਿਰ ਅੰਦਰ ਦੋ ਪਹੀਆ ਵਾਹਨ ਚੋਰੀ ਕਰਨ ਵਾਲਾ ਸ਼ਾਤਰ ਅਪਰਾਧੀ ਚੋਰੀ ਦੇ 13 ਮੋਟਸਾਈਕਲਾ ਸਮੇਤ ਕਾਬੂ

ਲੁਧਿਆਣਾ (ਮੁਨੀਸ਼ ਵਰਮਾ) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਹਿਲ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਸ਼੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਸ਼੍ਰੀ ਗੁਰ ਇਕਬਾਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਫਰੀ ਸ਼ਹਿਰ […]

ਐਸ ਸੀ ਵਿੰਗ ਦੇ ਜਿਲਾ ਪ੍ਰਕਾਸ਼ ਸਿੰਘ ਵੜਵਾਲ ਦਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਓ ਕੇ ਅਤੇ ਮਮਦੋਟ ਟੀਮ ਵੱਲੋਂ ਵਿਸ਼ੇਸ਼ ਸਨਮਾਨ

ਮਮਦੋਟ,(ਸੰਦੀਪ ਕੁਮਾਰ ਸੋਨੀ)ਆਮ ਆਦਮੀ ਪਾਰਟੀ ਪੰਜਾਬ ਵੱਲੋ ਜਿਲਾ ਫਿਰੋਜ਼ਪੁਰ ਤੋਂ ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਵੜਵਾਲ ਦਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਉ ਕੇ ਅਤੇ ਮਮਦੋਟ ਟੀਮ ਵੱਲੋਂ ਨਵ ਨਿਯੁਕਤ ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ ਵੜਵਾਲ ਨੂੰ ਸਿਰਪਾਓ ਪਾ ਕੇ ਤੇ ਮਿਠਾਈ ਨਾਲ ਮੂੰਹ ਮਿੱਠਾ ਕਰਵਾ ਕੇ ਐੱਸ ਵਿੰਗ ਦਾ ਜਿਲਾ ਪ੍ਰਧਾਨ ਬਣਨ ਤੇ […]

ਮਾਤਾ ਸਾਹਿਬ ਕੌਰ ਖਾਲਸਾ ਕਾਲਜ ਅਤੇ ਸਕੂਲ ਵਿਖੇ ਸਾਲਾਨਾ ਸ਼੍ਰੀ ਆਖੰਡ ਪਾਠ ਅਤੇ ਇਨਾਮ ਵੰਡ ਸਮਾਗਮ ਕਰਵਾਇਆ

ਸ਼ਾਹਕੋਟ (ਰਣਜੀਤ ਬਹਾਦੁਰ )-ਮਾਤਾ ਸਾਹਿਬ ਕੌਰ ਖਾਲਸਾ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਸ਼ਾਹਕੋਟ ਵਿਖੇ ਸਲਾਨਾ ਸ਼੍ਰੀ ਅਖੰਡ ਪਾਠ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸੰਸਥਾ ‘ਚ ਬਣੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭਾਈ ਪ੍ਰਭਜੀਤ ਸਿੰਘ ਘੋਲੀਆ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵੱਲੋਂ ਅਰਦਾਸ ਕੀਤੇ ਜਾਣ ਤੋਂ […]

ਨੰਬਰਦਾਰ ਯੂਨੀਅਨ ਵਲੋਂ ਐਸ ਡੀ ਐਮ ਢਿੱਲੋਂ, ਡੀ ਐਸ ਪੀ ਵਿਰਕ ਅਤੇ ਐਸ ਐਚ ਓ ਜੈ ਪਾਲ ਦਾ ਕੀਤਾ ਗਿਆ ਸਨਮਾਨ

ਨੰਬਰਦਾਰ ਯੂਨੀਅਨ ਨਕੋਦਰ ਸਮਰਾ ,(643) ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ੍ਰ ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ ਪੰਜਾਬ ਪਹੁੰਚੇ ਸਾਰੇ ਸਾਥੀਆਂ ਨੂੰ ਉਹਨਾਂ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ। ਇਸ ਮੌਕੇ ਤੇ ਸ੍ਰ ਹਰਕੰਵਲ ਸਿੰਘ […]

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੂਰਮਹਿਲ ਵਿੱਚ ਮੀਤ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਬਜਟ ਵਿਰੁਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਿਲ੍ਹਾ ਜਲੰਧਰ ਦੇ ਬਲਾਕ ਨੂਰਮਹਿਲ ਵਿੱਚ ਮੀਤ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਮੁਲਾਜ਼ਮ ਵਿਰੋਧੀ ਬਜਟ ਵਿਰੁਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਇਸ ਮੋਕੇ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਜੀ ਨੇ ਕਿਹਾ ਕਿ ਕੇਦਰ ਸਰਕਾਰ ਨੇ ਜੋ ਬਜਟ ਪੈਸ਼ ਕੀਤਾ ਇਹ ਬੱਜਟ ਅਮੀਰਾ ਪੱਖੀ ਗਰੀਬਾ ਵਿਰੋਧੀ ਬਜਟ ਹੈ […]

ਪੁਲਿਸ ਪ੍ਰਸਾਸ਼ਨ ਨੇ ਕੋਟਲੀ ਗਾਜ਼ਰਾਂ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਮਲਸੀਆ/ਸ਼ਾਹਕੋਟ (ਬਿੰਦਰ ਕੁਮਾਰ) ਨੌਜਵਾਨਾਂ ਨੂੰ ਨਸਿ਼ਆ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਐਸ.ਐਸ.ਪੀ. ਜਲੰਧਰ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ‘ਖੇਡਾਂ ਨੂੰ ਹਾਂ, ਨਸ਼ੇ ਨੂੰ ਨਾਂਹ’ ਨਾਅਰੇ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਕੋਟਲੀ […]

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਐਗਜੀਬਿਸ਼ਨ ਵਿੱਚ ਮਾਰੀਆਂ ਮੱਲਾਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਰਵਰੀ 2024 ਮਹੀਨੇ ਵਿੱਚ ਬਲਾਕ ਪੱਧਰੀ ਮੈਥ, ਸਾਇੰਸ ਅਤੇ ਅੰਗਰੇਜ਼ੀ ਦੇ ਐਗਜੀਬਿਸ਼ਨ ਕਰਵਾਏ ਗਏ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ (ਲੜਕੀਆਂ ) ਦੇ ਸਕੂਲ ਵਿਖ਼ੇ ਹੋਏ | ਇਹਨਾਂ ਐਗਜੀਬਿਸ਼ਨ ਵਿੱਚ ਵੱਖ ਵੱਖ ਸਕੂਲਾਂ ਵੱਲੋ ਬਲਾਕ ਪੱਧਰੀ ਹਿੱਸਾ ਲਿਆ ਗਿਆ| ਇਸ ਐਗਜੀਬਿਸ਼ਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ […]