ਭਾਰਤੀਯ ਸਰਵ ਸਮਾਜ ਮਹਾਂਸੰਘ ਦੀ ਪੰਜਾਬ ਇਕਾਂਈ ਨੇ ਲੋੜਵੰਦਾਂ ਨੂੰ ਲੋੜੀਦਾ ਸਮਾਨ ਵੰਡਿਆ
ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਭਾਰਤੀਯ ਸਰਵ ਸਮਾਜ ਮਹਾਂਸੰਘ ਦੀ ਪੰਜਾਬ ਇਕਾਂਈ ਵੱਲੋਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸ਼ਾਹਕੋਟ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।, ਜਿਸ ਵਿੱਚ ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪਵਨ ਅਗਰਵਾਲ ਸਾਬਕਾ ਐੱਮ.ਸੀ., ਕਸ਼ਮੀਰ ਸਿੰਘ ਸਲੈਚਾ ਸਮਾਜ ਸੇਵਕ, ਡਾ. ਅਜਮੇਰ ਸਿੰਘ ਰੂਪਰਾ, ਮੰਗਤ ਰਾਮ ਜਿੰਦਲ ਅਤੇ ਡਾ. ਨਗਿੰਦਰ ਸਿੰਘ […]