ਰਵਿੰਦਰ ਸਿੰਘ ਰਾਏ ਬਣੇ ਪ੍ਰੀਤ ਸਾਹਿਤ ਸਭਾ ਦੇ ਚੇਅਰਮੈਨ
ਫਗਵਾੜਾ 24 ਜਨਵਰੀ (ਸ਼ਿਵ ਕੋੜਾ) ਪ੍ਰੀਤ ਸਾਹਿਤ ਸਭਾ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਪਿ੍ਰੰਸੀਪਲ ਹਰਮੇਸ਼ ਪਾਠਕ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਲੇਖਕ ਚਰਨਜੀਤ ਸਿੰਘ ਪੰਨੂ ਦੇ ਗ੍ਰਹਿ ਪ੍ਰੀਤ ਨਗਰ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਰਵਿੰਦਰ ਸਿੰਘ ਰਾਏ ਨੂੰ ਮੁੜ ਤੋਂ ਸਭਾ ਦਾ ਚੇਅਰਮੈਨ ਜਦਕਿ ਸਾਹਿਤਕਾਰ ਹਰਚਰਨ ਭਾਰਤੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਸਮੂਹ ਮੈਂਬਰਾਂ […]