ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਨੂੰ ਇਨਕਮ ਟੈਕਸ ਅਧਿਕਾਰੀਆਂ ਨੇ ਸਵੱਛ ਭਾਰਤ ਅਤੇ ਪੌਦੇ ਲਗਾਉਣ ਸੰਬੰਧੀ ਚੁਕਵਾਈ ਸਹੁੰ
ਨਕੋਦਰ:- ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਇਨਕਮ ਟੈਕਸ ਅਧਿਕਾਰੀਆਂ ਵਲੋਂ ਇੱਕ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ, ਐੱਮ.ਡੀ ਸ੍ਰੀ ਸ਼ਿਵਮ ਸ਼ਰਮਾ ਜੀ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਪੰਕਜ ਸ਼ਰਮਾ ਜੀ ਨੇ ਆਏ ਹੋਏ ਇਨਕਮ ਟੈਕਸ ਅਧਿਕਾਰੀਆਂ ਸ੍ਰੀ ਧਰਮੇਂਦਰ ਸਿੰਘ ਪੂਨੀਆ ( ਜੁਆਇੰਟ ਡਾਇਰੈਕਟਰ ਆਫ ਇਨਕਮ ਟੈਕਸ) […]