September 28, 2025

ਪ੍ਰਮੁੱਖ ਮੰਦਰਾਂ ਸਮੇਤ 25 ਥਾਵਾਂ ਤੇ 25 ਹਜਾਰ ਲੋਕਾਂ ਨੇ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਚ ਲਿਆ ਹਿੱਸਾ।

ਬੁਢਲਾਡਾ 21 ਜਨਵਰੀ (ਅਮਿਤ ਜਿੰਦਲ) ਪ੍ਰਾਣ ਪ੍ਰਤਿਸ਼ਠਾ ਦਾ ਦਿਵਸ ਅਨੁਸ਼ਠਾਨ ਪੂਰਾ ਹੋ ਗਿਆ ਹੈ ਅਤੇ ਭਗਵਾਨ ਰਾਮ ਜੀ ਆਪਣੇ ਮੰਦਰ ਚ ਬਿਰਾਜਮਾਨ ਹੋ ਗਏ ਹਨ। ਪ੍ਰਾਣ ਪ੍ਰਤਿਸ਼ਠਾ ਸਿੱਧੇ ਪ੍ਰਸਾਰਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਸਮੇਤ 25 ਥਾਵਾਂ ਤੇ 25000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਜਿਸ ਵਿੱਚ […]

ਨੂਰਮਹਿਲ ਵਿਚ ਰਾਮ ਭਗਤਾਂ ਦਾ ਉਮੜਿਆ ਸੈਲਾਬ

ਨੂਰਮਹਿਲ 22 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਮਰਯਾਦਾ ਪੁਰਸ਼ੋਤਮ ਭਗਵਾਨ ਸ਼ੑੀ ਰਾਮ ਜੀ ਦੇ ਆਗਮਨ ਉੱਤੇ ਅੱਜ ਨੂਰਮਹਿਲ ਸ਼ਹਿਰ ਵਿਚ ਰਾਮ ਭਗਤਾਂ ਦਾ ਸੈਲਾਬ ਉਮੜ ਆਇਆ। ਸ਼ੑੀ ਰਾਮ ਜੀ ਦੇ ਆਗਮਨ ਉੱਤੇ ਨੂਰਮਹਿਲ ਵਿਚ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮੰਦਰ ਦੇਵੀ ਤਲਾਅ ਤੋਂ ਸ਼ੁਰੂ ਹੋ ਸ਼ਹਿਰ ਦੀ ਪੑਕਰਮਾ ਕਰਦੀ ਹੋਈ ਮੰਦਰ ਬਾਬਾ ਭੂਤਨਾਥ […]

ਐਮ.ਡੀ ਦਯਾਨੰਦ ਮਾਡਲ ਸਕੂਲ, ਨਕੋਦਰ ਨੇ ਅਯੁੱਧਿਆ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਮਨਾਇਆ।

ਐਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਪ੍ਰਿੰਸੀਪਲ ਬਲਜਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਨੂੰ ਸਮਰਪਿਤ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼੍ਰੀ ਰਾਮ ਜੀ ਨਾਲ ਸਬੰਧਤ ਸਮੂਹਿਕ ਭਜਨ ਗਾਏ ਅਤੇ ਸਮੂਹਿਕ ਏਕਤਾ ਦਾ ਸਬੂਤ ਦਿੱਤਾ।ਇਸ ਮੌਕੇ ਵਿਦਿਆਰਥੀਆਂ ਨੇ ਰਮਾਇਣ ਦੇ ਸਾਰੇ ਪਾਤਰਾਂ ਬਾਰੇ ਆਪਣੇ […]

ਨੌਜਵਾਨ ਸਭਾ ਅਤੇ ਮਹਿਲਾ ਮੰਡਲ ਮੁਹੱਲਾ ਕਪਾਨੀਆਂ ਨਕੋਦਰ ਵੱਲੋਂ ਇਕ ਸ਼ਾਮ ਪ੍ਰਭੂ ਸ੍ਰੀ ਰਾਮ ਜੀ ਦੇ ਨਾਮ ਅੱਜ 22 ਜਨਵਰੀ ਨੂੰ ਸ਼ਾਮ 7 ਵਜੇ

ਨਕੋਦਰ 22 ਜਨਵਰੀ (ਢੀਂਗਰਾ) ਅਯੋਧਿਯਾ ਚ ਬਣੇ ਸ੍ਰੀ ਰਾਮ ਮੰਦਿਰ ਦੀ ਖੁਸ਼ੀ ਚ ਨੌਜਵਾਨ ਸਭਾ ਅਤੇ ਮਹਿਲਾ ਮੰਡਲ ਮੁਹੱਲਾ ਕਪਾਨੀਆਂ ਨਕੋਦਰ ਵੱਲੋਂ ਇਕ ਸ਼ਾਮ ਪ੍ਰਭੂ ਸ੍ਰੀ ਰਾਮ ਜੀ ਦੇ ਨਾਮ ਦਾ ਆਯੋਜਨ ਅੱਜ 22 ਜਨਵਰੀ ਮੁਹੱਲਾ ਕਪਾਨੀਆਂ ਨਕੋਦਰ ਵਿਖੇ ਸ਼ਾਮ 7 ਵਜੇ ਹੋਵੇਗਾ। ਜਿਸ ਵਿੱਚ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਅਤੇ ਪ੍ਰਭੂ ਸ੍ਰੀ ਰਾਮ […]

ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ‘ਧੀਆਂ-ਪੁੱਤਰਾਂ ਦੀ ਪਹਿਲੀ ਤੇ ਦੂਜੀ ਸਾਂਝੀ ਲੋਹੜੀ’

ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ‘ਧੀਆਂ-ਪੁੱਤਰਾਂ ਦੀ ਪਹਿਲੀ ਤੇ ਦੂਜੀ ਸਾਂਝੀ ਲੋਹੜੀ’ਧੀਆਂ-ਪੁੱਤਰਾਂ ਦੀ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ‘ਧੀਆਂ-ਪੁੱਤਰਾਂ ਦੀ ਪਹਿਲੀ ਤੇ ਦੂਜੀ ਸਾਂਝੀ ਲੋਹੜੀ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼੍ਰੀਮਾਨ ਅਨੁਰਾਜ ਭਾਰਦਵਾਜ (ਪ੍ਰਧਾਨ ਲਾਇਨਜ਼ ਕਲੱਬ) ਜੀ ਵੱਲੋਂ ਜੋਤੀ ਜਗਾ ਕੇ ਕੀਤੀ ਗਈ। […]

ਲੁਧਿਆਣਾ ਪੁਲਿਸ ਨੇ ਵੱਖ ਵੱਖ ਮੁਕਦਮੇ ਵਿਚ ਭਗੌੜੇ ਦੋਸ਼ੀਆਂ ਨੂੰ ਕਾਬੂ ਕੀਤਾ

ਲੁਧਿਆਣਾ(ਮੁਨੀਸ਼ ਵਰਮਾ)ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਿਰਦੇਸ਼ਾ ਅਨੁਸਾਰ ਭਗੌੜੇ ਦੋਸ਼ੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਏਕ ਵੱਡੀ ਸਫਲਤਾ ਹਾਸਲ ਕੀਤੀ।ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਡਵੀਜ਼ਨ 2 ਅੰਮ੍ਰਿਤਪਾਲ ਸ਼ਰਮਾ ਦੀ ਨਿਗਾਰਨੀ ਹੇਠ ਪੁਲਿਸ ਟੀਮ ਨੇ ਮੁਕਦਮਾ ਨੰਬਰ 126 ਮਾਨਯੋਗ ਅਦਾਲਤ ਵਲੋ ਭਗੌੜਾ ਕਰਾਰ ਦਿੱਤੇ ਦੋਸ਼ੀ ਬਿਕਰਮ ਸ਼ਰਮਾ ਵਾਸੀ ਫੀਲਡਗੰਜ ਨੂੰ ਗਿਰਫ਼ਤਾਰ ਕੀਤਾ ਗਿਆ।ਅਤੇ ਮੁਕਦਮਾ […]

ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ 90 ਗ੍ਰਾਮ ਹੈਰੋਇਨ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ।

ਲੁਧਿਆਣਾ (ਮੁਨੀਸ਼ ਵਰਮਾ)ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦੇ ਦੱਸਿਆ ਲੁਧਿਆਣਾ ਪੁਲਿਸ ਵਲੋ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ ਥਾਣਾ ਸਲੇਮ ਟਾਬਰੀ ਏਰੀਆ ਚੋ 90 ਗ੍ਰਾਮ ਹੈਰੋਇਨ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ।ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਦਸਿਆ ਕੇ ਐਂਟੀ ਨਾਰਕੋਟਿਕ ਸੈੱਲ 1 ਦੀ ਟੀਮ ਨੇ ਦੌਰਾਨੇ […]

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਈਬਰ ਜਾਗਰੂਕਤਾ ਅਭਿਯਾਨ ਦਾ ਆਗਾਜ਼ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਲਈ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਕੀਤਾ ਜਾਰੀ

ਲੁਧਿਆਣਾ(ਮੁਨੀਸ਼ ਵਰਮਾ)ਸ੍ਰੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਵਲੋਂ ਇਕ ਵਿਸ਼ੇਸ਼ ਸਾਈਬਰ ਜਾਗਰੂਕਤਾ ਕੈਲੰਡਰ-2024 ਜਾਰੀ ਕਰਕੇ ਸਾਈਬਰ ਜਾਗਰੂਕਤਾ ਅਧਿਆਨ ਦੀ ਸ਼ੁਰੂਆਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ ਲੁਧਿਆਣਾ ਜੀ ਦੀ ਅਗਵਾਈ ਹੇਠ ਸ੍ਰੀ ਰਾਜ ਕੁਮਾਰ ਬਜਾੜ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਅਤੇ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸਾਈਬਰ ਕ੍ਰਾਈਮ […]

ਇੰਗਲਿਸ਼ ਵਿਜ਼ਾਰਡਜ਼ ਨੇ ਲਵਾਇਆ ਕਨੇਡਾ ਦਾ ਸਟੱਡੀ ਵੀਜ਼ਾ।

ਨਕੋਦਰ: ਨੂਰਮਹਿਲ ਨਜ਼ਦੀਕ ਪਿੰਡ ਸ਼ਾਦੀਪੁਰ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਦਾ ਇੰਗਲਿਸ਼ ਵਿਜ਼ਾਰਡਜ਼ ਨੇ ਲਗਵਾਇਆ ਕਨੇਡਾ ਦਾ ਸਟੱਡੀ ਵੀਜ਼ਾ। ਸਿਮਰਨਜੀਤ ਕੌਰ ਨੇ ਮੀਡੀਆਂ ਨਾਲ ਗੱਲ ਕਰਦਿਆਂ ਕਿਹਾ “ਮੈਂ ਇੰਟਰਨੈੱਟ ਤੇ ਕਈ ਇੰਮੀਗ੍ਰੇਸ਼ਨ ਸਰਵਿਸੈੱਸ ਬਾਰੇ ਜਾਣਿਆਂ ਜੋ ਕਿ ਦਿਲ ਲੁਭਾਉਣ ਵਾਲੇ ਵੱਡੇ ਵੱਡੇ ਦਾਅਵਿਆਂ ਨਾਲ ਭਰੀਆਂ ਪਈਆਂ ਸੀ ਪਰ ਜਦੋਂ ਮੈਂ ਇੰਗਲਿਸ਼ ਵਿਜ਼ਾਰਡਜ਼ ਬਾਰੇ ਦੇਖਿਆਂ ਤਾਂ […]

ਭਾਈ ਗੁਰਦਾਸ ਬੀ.ਐੱਡ. ਕਾਲਜ ਦਾ ਨਤੀਜਾ ਰਿਹਾ ਸੌ ਫ਼ੀਸਦੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਐਡ. ਸਮੈਸਟਰ ਦੂਸਰਾ ਦੇ ਐਲਾਨੇ ਨਤੀਜਿਆ ਵਿੱਚ ਭਾਈ ਗੁਰਦਾਸ ਇੰਸਟੀਚਿਊਟ ਆਫ ਐਜੂਕੇਸ਼ਨ, ਸੰਗਰੂਰ ਦੇ ਵਿਦਿਆਰਥੀਆ ਨੇ ਮੱਲਾਂ ਮਾਰੀਆਂ ਹਨ।ਹਰ ਵਾਰ ਦੀ ਤਰਾਂ ਕਾਲਜ ਦਾ ਨਤੀਜਾ ਸੌ ਫੀਸਦੀ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸਨਜਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ […]