September 28, 2025

22 ਜਨਵਰੀ ਦੀਵਾਲੀ ਵਾਂਗ ਹੀ ਮਨਾਉਣ ਦੇਸ਼ ਵਾਸੀ – ਮਹੰਤ ਰਾਮ ਦੱਤ ਗਿਰੀ ਜੀ ਮਹਰਾਜ

ਭਵਾਨੀਗੜ੍ਹ, 20 ਜਨਵਰੀ ( ਵਿਜੈ ਗਰਗ ) ਮਹੰਤ ਰਾਮ ਦੱਤ ਗਿਰੀ ਜੀ ਮੁੱਖ ਸੇਵਾਦਾਰ ਮਾਰਕੰਡਾ ਮੰਦਰ ਕਿਊਕਰ ਅਤੇ ਹਨੂੰਮਾਨ ਮੰਦਰ ਦੇਵੀਗੜ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਰਾਮ ਭਗਤ ਕਈ ਦਿਨਾਂ ਤੋਂ ਲੈ ਕੇ ਅਯੁੱਧਿਆ ਪਹੁੰਚੇ ਹੋਏ […]

ਹੈਰੀਟੇਜ ਸਕੂਲ ਦੀ ਖਿਡਾਰਨ ਨੇ ਨੈਸ਼ਨਲ ਨੈਟਬਾਲ ਸਕੂਲ ਗੇਮ ਵਿੱਚ ਲਿਆ ਭਾਗ

ਭਵਾਨੀਗੜ੍ਹ, 20 ਜਨਵਰੀ ( ਵਿਜੈ ਗਰਗ ) ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਅਹਿਮ ਸਥਾਨ ਹੈ। ਖੇਡਾਂ ਵਿਦਿਆਰਥੀਆਂ ਵਿੱਚ ਨੈਤਿਕ ਗੁਣ, ਅਨੁਸ਼ਾਸਨ ਅਤੇ ਆਪਸੀ ਪਿਆਰ ਪੈਦਾ ਕਰਦੀਆਂ ਹਨ। ਇਸ ਨੂੰ ਮੁੱਖ ਰੱਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੀ ਵਿਦਿਆਰਥਣ ਏਕਮ ਨੂਰ (ਅੰਡਰ-14) ਨੇ ਦਿੱਲੀ ਵਿੱਚ ਸੀ.ਬੀ.ਐਸ.ਈ. ਸਕੂਲ ਗੇਮ ਵੈਲਫੇਅਰ ਸੁਸਾਇਟੀ ਵੱਲੋਂ (67ਵੀ […]

ਕਿਸਾਨ ਤੇ ਪੰਥਕ ਜਥੇਬੰਦੀਆਂ ਵੱਲੋਂ ਚੱਕ ਬਾਹਮਣੀਆਂ ਟੋਲ ਪਲਾਜ਼ਾ ਨੂੰ ਟੋਲ ਮੁਕਤ ਕੀਤਾ

ਸ਼ਾਹਕੋਟ /ਮਲਸੀਆ (ਬਿੰਦਰ ਕੁਮਾਰ)ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਟੋਲ ਪਲਾਜ਼ਿਆਂ ‘ਤੇ ਧਰਨਾ ਦੇ ਕੇ ਤਿੰਨ ਘੰਟੇ ਲਈ ਟੋਲ ਮੁਕਤ ਕਰਨ ਦੇ ਦਿੱਤੇ ਸੱਦੇ ਤਹਿਤ ਇਲਾਕੇ ਦੀਆਂ ਕਿਸਾਨ ਤੇ […]

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਜੱਥਾ ਰਵਾਨਾ

ਫਗਵਾੜਾ 21 ਜਨਵਰੀ (ਸ਼ਿਵ ਕੋੜਾ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਅੱਜ ਫਗਵਾੜਾ ਦੇ ਜੀਟੀ ਰੋਡ ਸਥਿਤ ਰੈਸਟ ਹਾਉਸ ਤੋਂ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾ ਜੀ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਚੌਥਾ ਜੱਥਾ ਰਵਾਨਾ ਹੋਇਆ। ਜਿਸ ਨੂੰ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ […]

ਪ੍ਰਭੂ ਸ਼੍ਰੀ ਰਾਮ ਦੇ ਮੰਦਰ ਦਾ ਨਿਰਮਾਣ ਦੇਸ਼ ਵਾਸੀਆਂ ਲਈ ਗੌਰਵ ਵਾਲੀ ਗੱਲ – ਦੇਸ ਰਾਜ ਬਾਂਸਲ

ਬੁਢਲਾਡਾ, 20 ਜਨਵਰੀ (ਅਮਿਤ ਜਿੰਦਲ) ਅਯੁੱਧਿਆ ਵਿਖੇ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈਕੇ ਦੇਸ਼ ਭਰ ਦੇ ਪ੍ਰਭੂ ਰਾਮ ਭਗਤਾਂ ਦੇ ਮਨਾ ਚ ਭਾਰੀ ਉਤਸ਼ਾਹ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਦੇਸਰਾਜ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਤੇ ਰਾਮ ਮੰਦਰ […]

22 ਜਨਵਰੀ ਨੂੰ ਸਾਰੇ ਆਪਣੇ ਘਰਾਂ ਵਿੱਚ ਦੀਵੇ ਜਲਾਓ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਯੋਧਿਆ ਵਿਖੇ 22 ਜਨਵਰੀ ਨੂੰ ਰਾਮ ਮੰਦਰ ਨੂੰ ਲੈ ਕੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਚੱਲ ਰਹੀ ਹੈ। ਜਿਸਦੇ ਚੱਲਦੇ ਸਾਰੇ ਰਾਮ ਭਗਤਾਂ ਨੂੰ ਆਪਣੇ ਘਰਾਂ ਚ ਦੀਵੇਂ ਜਲਾ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਇਹ ਸ਼ਬਦ ਅੱਜ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਚੰਦਨ ਖਟਕ ਤੇ ਕ੍ਰਿਸ਼ਨ ਕੁਮਾਰ ਨੇ ਕਹੇ। ਉਨ੍ਹਾਂ ਕਿਹਾ […]

ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਬੁਢਲਾਡਾ ਸ਼ਹਿਰ ਰਾਮ ਦੇ ਨਾਮ ਚ ਰੰਗਿਆ, ਬਣਿਆ ਇਤਿਹਾਸ।

ਬੁਢਲਾਡਾ 21 ਜਨਵਰੀ (ਦਵਿੰਦਰ ਸਿੰਘ ਕੋਹਲੀ) ਕੜਾਕੇ ਦੀ ਠੰਡ ਤੇ ਭਾਰੀ ਪਈ ਸ਼੍ਰੀ ਰਾਮ ਭਗਤੀ ਬਾਜਾਰਾਂ ਨੂੰ ਰਾਮ ਜੀ ਦੇ ਝੰਡਿਆ ਨਾਲ ਰੰਗਾਇਆ। ਵਿਸ਼ਾਲ ਸ਼ੋਭਾ ਚ ਉਮੜੀ ਭੀੜ, ਸਜੇ ਬਾਜ਼ਾਰ, ਲਾਇਟਾਂ, ਸੁਆਗਤੀ ਗੇਟਾਂ ਨਾਲ ਸ਼੍ਰੀ ਰਾਮ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਹਜਾਰਾਂ ਰਾਮ ਭਗਤ ਮਹਿਲਾਵਾਂ, ਬੱਚੇ, ਬੁੱਢੇ ਨੱਚਦੇ ਪ੍ਰੱਭੂ ਰਾਮ ਜੀ […]

ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉਠਿਆ ਸ਼ਾਹਕੋਟ

ਸ਼ਾਹਕੋਟ 21 ਜਨਵਰੀ ( ਰਣਜੀਤ ਬਹਾਦੁਰ ):- ਪ੍ਰਭੂ ਸ਼੍ਰੀ ਰਾਮ ਜੀ ਦੀ ਅਯੋਧਿਆ ਨਗਰੀ ਵਿੱਚ ਹੋ ਰਹੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਅੱਜ ਸ਼੍ਰੀ ਹਰਿ ਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਸਜਾਈ ਗਈ, ਜੋ ਸ਼ਾਹਕੋਟ ਦੇ ਮੁੱਖ ਬਜਾਰਾਂ ਅਤੇ ਮੁਹੱਲਿਆਂ ਵਿੱਚ ਦੀ ਹੁੰਦੀ ਹੋਈ ਦੇਰ ਸ਼ਾਮ ਵਾਪਿਸ ਹਰਿਨਾਮ ਸੰਕੀਰਤਨ […]

ਮਿਉਂਸਪਲ ਰਿਟਾਇਰਡ ਕਰਮਚਾਰੀ ਅਤੇ ਮੁਲਾਜਮ ਯੂਨੀਅਨ ਨਕੋਦਰ” ਦੀ ਮਹੀਨਾਵਾਰੀ ਮੀਟਿੰਗ ਟਾਊਨ ਹਾਲ,ਨਗਰ ਕੌਂਸਲ ਨਕੋਦਰ ਵਿਖੇ ਹੋਈ

ਮਿਉਂਸਪਲ ਰਿਟਾਇਰਡ ਕਰਮਚਾਰੀ ਅਤੇ ਮੁਲਾਜਮ ਯੂਨੀਅਨ ਨਕੋਦਰ” ਦੀ ਮਹੀਨਾਵਾਰੀ ਮੀਟਿੰਗ ਟਾਊਨ ਹਾਲ,ਨਗਰ ਕੌਂਸਲ ਨਕੋਦਰ ਵਿਖੇ ਹੋਈ। ਮੀਟਿੰਗ ਦੀ ਸੁਰੂਅਤ ਵਿਚ ਸ਼੍ਰੀ ਪਲਵਿੰਦਰ ਕੁਮਾਰ ਧੀਰ ਦੀ ਹੋਈ ਮੌਤ ਤੇ ਸ਼ੋਕਮਈ ਮਤਾ ਪਾਸ ਕਰਕੇ ਵਿਛੜੇ ਸਾਥੀ ਨੂੰ ਦੋ ਮਿੰਟ ਦਾ ਮੌਨ ਰਖ ਕਿ ਸ਼ਰਧਾਂਜਲੀ ਦਿਤੀ ਗਈ।ਮੀਟਿੰਗ ਵਿਚ ਸਰਬਸੰਮਤੀ ਨਾਲ 2024 ਦਾ ਕਲੰਡਰ ਫੋਟੋਆ ਸਮੇਤ ਛਪਵਾਉਣ,,ਪੰਜਾਬ ਪੈਨਸ਼ਨਰ ਮਹਾਸੰਘ […]