September 28, 2025

ਸਵਾਮੀ ਪ੍ਰੇਮਾਨੰਦ ਅਤੇ ਸਵਾਮੀ ਸੰਗਿਆਮਾਨੰਦ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਕੀਤਾ ਨਿਹਾਲ

ਨੂਰਮਹਿਲ 21 ਜਨਵਰੀ 2024(ਤੀਰਥ ਚੀਮਾ)- ਸਤਿਗੁਰੂ ਗੋਪਾਲ ਦਾਸ ਮਹਾਰਾਜ ਜੀ ਦੀ 12 ਵੀ ਬਰਸੀ ਅੱਜ ਦਰਬਾਰ ਬਾਬਾ ਆਲਮ ਸ਼ਾਹ ਵਾਲਮੀਕਿ ਜੰਜ ਘਰ, ਨਕੋਦਰ ਰੋਡ ਨੂਰਮਹਿਲ ਵਿਖੇ ਸ਼ਰਧਪੂਰਵਕ ਮਨਾਈ ਗਈ। ਪੰਡਿਤ ਜਸਵੰਤ ਰਾਏ ਕੰਦੋਲਾ ਨੇ ਹਵਨ ਕਰਵਾਇਆ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਤੋਂ ਸਵਾਮੀ ਪ੍ਰੇਮਾਨੰਦ ਅਤੇ ਸਵਾਮੀ ਸੰਗਿਆਮਾਨੰਦ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ […]

ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਤੇ ਮਹਿਤਪੁਰ ਦੀ ਟੀਮ ਨੇ ਸ਼ੂਗਰ ਮਿੱਲ ਨਕੋਦਰ ਦੇ ਜੀ ਐਮ ਤੇ ਸੀ ਸੀ ਡੀ ਓ ਨਾਲ ਅਹਿਮ ਮੀਟਿੰਗ ਕੀਤੀ ਗਈ

ਨੂਰਮਹਿਲ 22 ਜਨਵਰੀ (ਤੀਰਥ ਚੀਮਾ) ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਤੇ ਮਹਿਤਪੁਰ ਦੀ ਟੀਮ ਨੇ ਸ਼ੂਗਰ ਮਿੱਲ ਨਕੋਦਰ ਦੇ ਜੀ ਐਮ ਤੇ ਸੀ ਸੀ ਡੀ ਓ ਨਾਲ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਜੀ ਐਮ ਨੇ ਪਹਿਲ ਦੇ ਆਧਾਰ ਤੇ ਇਹ ਮੰਗਾਂ ਨੂੰ ਮੰਨਦਿਆਂ […]

ਵਿਸ਼ਵ ਹਿੰਦੂ ਪ੍ਰੀਸ਼ਦ, ਮਹਾ ਸ਼ਿਵਰਾਤਰੀ ਉਤਸਵ ਕਮੇਟੀ ਅਤੇ ਮੁਕੰਦ ਹਰਿਨਾਮ ਪ੍ਰਚਾਰ ਸੰਕੀਰਤਨ ਮੰਡਲ ਨਕੋਦਰ ਵੱਲੋਂ ਵਿਸ਼ਾਲ ਸੰਕੀਰਤਨ, ਭੰਡਾਰਾ ਅਤੇ ਭਵੱਯ ਆਰਤੀ ਦਾ ਆਯੋਜਨ 22 ਜਨਵਰੀ ਨੂੰ

ਨਕੋਦਰ 19 ਜਨਵਰੀ (ਨਿਰਮਲ ਬਿੱਟੂ, ਸੁਸ਼ੀਲ ਢੀਂਗਰਾ) ਸ੍ਰੀ ਰਾਮ ਜਨਮ ਭੂਮੀ ਆਯੋਧਿਆ ਚ 22 ਜਨਵਰੀ ਨੂੰ ਸ੍ਰੀ ਰਾਮ ਜੀ ਵਿਰਾਜਮਾਨ ਹੋ ਰਹੇ ਹਨ, ਇਸ ਸ਼ੁੱਭ ਅਵਸਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਕੋਦਰ ਸ਼ਾਖਾ, ਮਹਾ ਸ਼ਿਵਰਾਤਰੀ ਉਤਸਵ ਕਮੇਟੀ (ਰਜਿ.) ਅਤੇ ਮੁਕੰਦ ਹਰਿਨਾਮ ਪ੍ਰਚਾਰ ਸੰਕੀਰਤਨ ਮੰਡਲ ਨਕੋਦਰ ਵੱਲੋਂ 22 ਜਨਵਰੀ ਨੂੰ ਵਿਸ਼ਾਲ ਸੰਕੀਰਤਨ, ਭੰਡਾਰਾ ਅਤੇ ਭਵੱਯ ਆਰਤੀ ਦਾ […]

ਕੇ.ਡੀ. ਭੰਡਾਰੀ, ਮੁਨੀਸ਼ ਧੀਰ, ਮੁਕੇਸ਼ ਭਾਰਦਵਾਜ, ਅਜੈ ਬਜਾਜ, ਅਰਵਿੰਦ ਚਾਵਲਾ ਸਮੇਤ ਬੀਜੇਪੀ ਆਗੂਆਂ ਨੇ ਦਿੱਵਿਆ ਜੋਤੀ ਜਾਗਿ੍ਰਤੀ ਸੰਸਥਾਨ ਨੂਰਮਹਿਲ ਵਿਖੇ ਮੰਦਿਰ ਚ ਕੀਤੀ ਸਫਾਈ

ਨੂਰਮਹਿਲ 19 ਜਨਵਰੀ (ਜਸਵਿੰਦਰ ਲਾਂਬਾ, ਤੀਰਥ ਚੀਮਾ) 22 ਜਨਵਰੀ ਨੂੰ ਸ੍ਰੀ ਰਾਮ ਜਨਮ ਭੂਮੀ ਆਯੋਧਿਆ ਚ ਪ੍ਰਭੂ ਸ੍ਰੀ ਰਾਮ ਵਿਰਾਜਮਾਨ ਹੋ ਰਹੇ ਹਨ, ਇਸ ਸ਼ੁੱਭ ਅਵਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਭਰ ਦੇ ਮੰਦਿਰਾਂ ਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ ਅਤੇ ਦੇਸ਼ ਵਾਸੀਆਂ ਨੂੰ ਵੀ ਖਾਸ ਅਪੀਲ ਕੀਤੀ ਕਿ ਆਪਣੇ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ 15 ਦਿਨਾਂ ਚ ਲਗਵਾਇਆ ਨਕੋਦਰ ਦੇ ਵਿਦਿਆਰਥੀ ਦਾ ਕੈਨੇਡਾ ਦਾ ਸਟੱਡੀ ਵੀਜਾ

ਨਕੋਦਰ  19 ਜਨਵਰੀ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ […]

ਬ੍ਰਾਇਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ 19 ਜਨਵਰੀ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਸਕੂਲ ਆਫ ਆਈਲੈਟਸ ਨਕੋਦਰ ਜੋ ਨੂਰਮਹਿਲ ਰੋਡ, ਸਾਹਮਣੇ ਯੂਨੀਅਨ ਬੈਂਕ, ਬ੍ਰਾਈਟਵੇਅ ਟਾਵਰ ਚ ਸਥਿਤ ਹੈ। ਇਸ ਅਕੈਡਮੀ ਦਾ ਹਰ ਇਕ ਵਿਦਿਆਰਥੀ ਆਈਲੈਟਸ ਚੋਂ ਵੱਧੀਆਂ ਬੈਂਡ ਹਾਸਲ ਕਰ ਰਿਹਾ ਹੈ ਅਤੇ ਅਕੈਡਮੀ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਵੀ ਭੇਜਿਆ ਜਾ ਰਿਹਾ ਹੈ, ਅਕੈਡਮੀ ਦੇ ਡਾਇਰੈਕਟਰ ਰਾਹੁਲ ਕੁਮਾਰ ਨੇ ਦੱਸਿਆ ਕਿ […]

ਓਮ ਨਮੋਂ ਸ਼ਿਵਾਏ ਕਮੇਟੀ (ਰਜਿ. ) ਨਕੋਦਰ ਵੱਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਭਵੱਯ ਯਾਤਰਾ 22 ਜਨਵਰੀ ਨੂੰ

ਨਕੋਦਰ 18 ਜਨਵਰੀ (ਨਿਰਮਲ ਬਿੱਟੂ, ਢੀਂਗਰਾ) ਪ੍ਰਭੂ ਸ੍ਰੀ ਰਾਮ ਜੀ ਦੀ ਜਨਮ ਭੂਮੀ ਆਯੋਧਿਆ ਚ ਪ੍ਰਭੂ ਸ੍ਰੀ ਰਾਮ ਜੀ ਦੀ ਮੂਰਤੀ ਦੀ ਹੋ ਰਹੀ ਪ੍ਰਾਣ ਪ੍ਰਤੀਸ਼ਠਾ ਦੇ ਸ਼ੁੱਭ ਅਵਸਰ ਤੇ ਓਮ ਨਮੋਂ ਸ਼ਿਵਾਏ ਕਮੇਟੀ (ਰਜਿ.) ਨਕੋਦਰ ਵੱਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਭਵੱਯ ਯਾਤਰਾ ਦਾ ਆਯੋਜਨ 22 ਜਨਵਰੀ ਸ਼ਾਮ 5 ਵਜੇ ਦਰਬਾਰ ਬਾਬਾ ਇੱਛਾਧਾਰੀ ਜੈ […]

ਪਾਵਰਕਾਮ ਠੇਕਾ ਮੁਲਾਜ਼ਮਾਂ ਵਲੋਂ ਪਟਿਆਲਾ ਮੁੱਖ ਦਫ਼ਤਰ ਅੱਗੇ ਧਰਨਾ 23 ਨੂੰ

ਗੜ੍ਹਸ਼ੰਕਰ, 18 ਜਨਵਰੀ-ਹੇਮਰਾਜ- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੀ ਇਕੱਤਰਤਾ ਗੜ੍ਹਸ਼ੰਕਰ ਡਿਵੀਜ਼ਨ ਦਫ਼ਤਰ ਵਿਖੇ ਹੋਈ। ਯੂਨੀਅਨ ਦੇ ਆਗੂ ਆ ਨੇ ਦੱਸਿਆ ਕਿ ਸੀ. ਐੱਚ. ਬੀ. ਤੇ ਠੇਕਾ ਕਾਮਿਆਂ ਵਲੋਂ 23 ਜਨਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ। […]

ਬਲੱਡ ਬੈਂਕ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ 181ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

ਫਗਵਾੜਾ 18 ਜਨਵਰੀ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 181ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਦਸ਼ਮੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਬਲੱਡ ਬੈਂਕ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸਮਾਜ ਸੇਵਕ ਰਾਜਿੰਦਰ ਸਿੰਘ ਕੋਛੜ (ਖੰਡ ਵਾਲੇ) ਹਾਜਰ […]

ਬੈਂਕ ਤੋਂ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ

ਫਗਵਾੜਾ/ਚੰਡੀਗੜ 18 ਜਨਵਰੀ (ਸ਼ਿਵ ਕੋੜਾ) ਪੰਜਾਬ ਵਿਜੀਲੈਂਸ ਬਿਉਰੋ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਜਗਤਪੁਰ ਜੱਟਾਂ, ਫਗਵਾੜਾ, ਜ਼ਿਲਾ ਕਪੂਰਥਲਾ ਵਿੱਚ ਹੋਏ ਫਰਾਡ ਦੇ ਸਬੰਧ ਵਿੱਚ ਭਗੌੜੇ ਚਲੇ ਆ ਰਹੇ ਮੁਲਜ਼ਮ ਸ਼ਰਨਜੀਤ ਸਿੰਘ ਵਾਸੀ ਪਿੰਡ ਵਾਸੀ ਪਿੰਡ ਚੱਕ ਹਕੀਮ, ਫਗਵਾੜਾ, ਹਾਲ ਵਾਸੀ ਬੱਸੀ ਬਲਦਾਦ, ਹੁਸ਼ਿਆਰਪੁਰ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਮਿਲੀਭੁਗਤ ਨਾਲ 25,00,000 ਰੁਪਏ ਦਾ ਕਰਜਾ […]