August 7, 2025

ਨੈਸ਼ਨਲ ਹਾਈਵੇ ਅਥੋਰਿਟੀ ਆਫ ਇੰਡੀਆ ਤੇ ਨਗਰ ਨਿਗਮ ਕਮਿਸ਼ਨਰ ਨੂੰ ਸਟ੍ਰੀਟ ਲਾਈਟਾਂ ਅਤੇ ਹਾਈਵੇ ਰੋਡ ਰਿਪੇਅਰਿੰਗ ਕਰਨ ਸਬੰਧੀ ਲਿਖੀ ਚਿੱਠੀ

ਜਲਧਰ,( ) -ਲੰਬਾ ਪਿੰਡ ਜਲੰਧਰ ਫਲਾਈ ਓਵਰ ਸਰਵਿਸ ਲਾਈਨ ਵਿਖੇ ਛੇ ਤੋਂ ਵੱਧ ਸੀਵਰੇਜਾਂ ਦੇ ਆਲੇ ਦੁਆਲੇ ਦੀ ਸੜਕ ਟੁੱਟੀ ਹੈ ਜੋ ਕਿ ਦਿਨ ਪ੍ਰਤੀ ਦਿਨ ਭਿਆਨਕ ਤੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਇਸ ਟੁੱਟੀ ਹੋਈ ਰੋੜ ਕਾਰਨ ਕਈ ਵਾਰ ਹਾਦਸੇ ਦੋਰਾਨ ਅਤੇ ਲੋਕ ਜ਼ਖਮੀ ਵੀ ਹੋ ਚੁੱਕੇ ਹਨ ਜਿਸ ਸਬੰਧੀ ਹਮ ਸਫਰ […]

ਮੰਦਰ ਦੇ ਬਾਹਰੋਂ ਐਕਟਿਵਾ ਚੋਰੀ

ਨੂਰਮਹਿਲ 16 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਵਿਚ ਸਥਿਤ ਇਕ ਮੰਦਰ ਵਿੱਚੋਂ ਐਕਟਿਵਾ ਸਕੂਟਰ ਚੋਰੀ ਹੋਣ ਦਾ ਸਮਾਚਾਰ ਪੑਾਪਤ ਹੋਇਆ ਹੈ। ਮਸਤ ਰਾਮ ਸ਼ਰਮਾ ਰਿਟਾਇਡ ਪਾਵਰਕਾਮ ਪੰਜਾਬ ਰਾਜ ਬਿਜਲੀ ਬੋਰਡ ਮਹੁੱਲਾ ਕੋਹਲੀਆ ਨੂਰਮਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਕੂਟਰ ਅੱਜ ਦੁਪਿਹਰ ਦੇ ਸਮੇਂ ਮੰਦਰ ਬਾਬਾ ਭੂਤਨਾਥ ਵਿਚ ਇਕ ਕਿਰਿਆ ਤੇ ਗਏ ਸਨ। ਉਨ੍ਹਾਂ […]

ਹਾਂਗ-ਕਾਂਗ ਦੇਸ ਚ ਵਡਾਲਾ ਬਾਂਗਰ ਦੇ ਨੌਜਾਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਸਬਾ ਵਡਾਲਾ ਬਾਂਗਰ ਦੇ ਪਰਜਾਪੱਤ ਬਰਾਦਰੀ ਦੇ ਸੁਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ (30) ਸਾਲਾ ਰੋਜੀ ਰੋਟੀ ਦੀ ਪੁਰਤੀ ਲਈ ਹਾਂਗ-ਕਾਂਗ ਦੇਸ ਵਿੱਚ 5 ਸਾਲਾਂ ਤੋਂ ਗਿਆ ਹੋਇਆ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸ ਦੇ ਦੋਸਤਾਂ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫ਼ਿਕਰ […]

ਇੰਡੋ ਸਵਿਸ ਸਕੂਲ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਵਸ

ਨਕੋਦਰ :- ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਦਿਵਸ ਨੂੰ ਮੁੱਖ ਰੱਖਦੇ ਹੋਏ ਸਕੂਲ ਕੈਂਪਸ ਵਿੱਚ ਇੱਕ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ। ਜਿਸ ਵਿੱਚ ਸਕੂਲ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ […]

ਪੀਰ ਬਾਬਾ ਤੁਗਲ ਸ਼ਾਹ ਜੀ ਦਾ ਦੋ ਰੋਜ਼ਾ ਸਾਲਾਨਾ ਮੇਲਾ ਅੱਜ ਤੋਂ ਸ਼ੁਰੂ

ਹਾਜੀਪੁਰ 16 ਜਨਵਰੀ ( ਜਸਵੀਰ ਸਿੰਘ ਪੁਰੇਵਾਲ)ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਮਾਵਾ ਬਾਠਾਂ ਵਿਖੇ ਪ੍ਰਸਿੱਧ ਪੀਰ ਬਾਬਾ ਤੁਗਲ ਸ਼ਾਹ ਜੀ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਅੱਜ ਤੋਂ ਸ਼ੁਰੂ ਹੋ ਕੇ 18 ਤਰੀਕ ਤੱਕ ਚਲੇਗਾਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਵਿਰਕ ਅਤੇ ਸੇਵਾਦਾਰ ਰੋਹਿਤ ਵਰਮਾ […]

ਵਰਿੰਦਰਪਾਲ ਸਿੰਘ ਉੱਪਲ ਨੂਰਮਹਿਲ ਦੇ ਨਵੇਂ ਥਾਣਾ ਮੁੱਖੀ

ਨੂਰਮਹਿਲ 15 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਇੰਸਪੈਕਟਰ ਸਰਦਾਰ ਵਰਿੰਦਪਾਲ ਸਿੰਘ ਉੱਪਲ ਨੂੰ ਨੂਰਮਹਿਲ ਥਾਣੇ ਦਾ ਥਾਣਾ ਮੁਖੀ ਨਿਯੁੱਕਤ ਕੀਤਾ ਹੈ। ਵਰਿੰਦਪਾਲ ਸਿੰਘ ਇਸ ਤੋਂ ਪਹਿਲਾਂ ਲੁਧਿਆਣੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਨੂਰਮਹਿਲ ਥਾਣੇ ਵਿਚ ਪੰਕਜ ਕੁਮਾਰ ਤਇਨਾਤ ਸਨ। ਇੰਸਪੈਕਟਰ […]

ਮੁਨੀਸ਼ ਧੀਰ ਬੀਜੇਪੀ ਪ੍ਰਧਾਨ ਦੀ ਅਗਵਾਈ ਹੇਠ ਸ਼ਾਹਕੋਟ ਦੇ ਪਿੰਡ ਕਨੀਆ ਕਲਾਂ ਤੋਂ ਦਰਜਨਾਂ ਨੌਜਵਾਨ ਬੀਜੇਪੀ ਚ ਹੋਏ ਸ਼ਾਮਿਲ

ਸ਼ਾਹਕੋਟ/ਮਲਸੀਆਂ 14 ਜਨਵਰੀ (ਬਿੰਦਰ ਕੁਮਾਰ) ਆਉਣ ਵਾਲੇ ਦੋ ਤਿੰਨ ਮਹੀਨਿਆਂ ਚ ਐਮ.ਪੀ. ਚੋਣਾਂ ਹੋਣ ਜਾ ਰਹੀਆਂ ਹਨ, ਬੀਜੇਪੀ ਇਹਨਾਂ ਚੋਣਾਂ ਦੀਆਂ ਤਿਆਰੀਆਂ ਚ ਜੁਟ ਗਈ ਹੈ, ਜਿੱਥੇ ਪੰਜਾਬ ਚ ਬੀਜੇਪੀ ਨੇ ਆਪਣੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਹਨ, ਉਥੇ ਹੀ ਬੀਜੇਪੀ ਜਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਣੇ ਮੁਨੀਸ਼ ਧੀਰ ਵੀ ਪਾਰਟੀ ਦੀ ਮਜਬੂਤੀ ਲਈ ਡੱਟ ਗਏ […]

ਪ੍ਰਧਾਨ ਮੰਤਰੀ ਦੇ ਸੱਦੇ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ‘ਚ ਕੀਤੀ ਸਫਾਈ

ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦੇਸ਼ ਭਰ ਵਿਚ ਧਾਰਮਿਕ ਅਸਥਾਨਾਂ ’ਤੇ ਸ਼ੁਰੂ ਕੀਤੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਲੜੀ ਵਿਚ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ […]

ਮਾਨ ਨੇ ਅਧੂਰੇ ਇੰਤਕਾਲ ਚੜ੍ਹਾਉਣ ਲਈ ਲਗਾਏ ਗਏ ਦੂਜੇ ਕੈਂਪ ਦਾ ਲਿਆ ਜਾਇਜ਼ਾ

ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਇੰਤਕਾਲ ਚੜ੍ਹਾਉਣ ਦੇ ਕੰਮ ਨੂੰ ਜਲਦੀ ਨਬੇੜਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਤਹਿਸੀਲ ਕੰਪਲੈਕਸ ਫਗਵਾੜਾ ਵਿਖੇ ਦੂਜਾ ਇੰਤਕਾਲ ਨਿਪਟਾਰਾ ਕੈਂਪ ਲਗਾਇਆ ਗਿਆ। ਵਿਭਾਗੀ ਅਧਿਕਾਰੀਆਂ ਦੀ ਦੇਖ-ਰੇਖ ਹੇਠ ਚੱਲ […]

ਅਰਦਾਸ ਵੈਲਫੇਅਰ ਸੁਸਾਇਟੀ ਨੇ ਮਾਸਿਕ ਪ੍ਰੋਜੈਕਟ ਤਹਿਤ ਅੰਗਹੀਣਾਂ ਨੂੰ ਵੰਡੀ ਪੈਨਸ਼ਨ

ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੀ ਮੰਨੀ-ਪ੍ਰਮੰਨੀ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਸੋਸਾਇਟੀ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਮਾਸਿਕ ਪ੍ਰੋਜੈਕਟ ਤਹਿਤ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਵਿਧਵਾ ਔਰਤਾਂ ਨੂੰ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਪੈਨਸ਼ਨ ਦਿੰਦੀ ਆ ਰਹੀ […]