ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਵਿਖੇ ਪੌਦੇ ਲਗਾਏ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ ਦੀ ਅਗਵਾਈ ਵਿੱਚ ਸਕੂਲ ਵਿਚ ਵਣਮਹਾ ਉਤਸਵ ਮਨਾਇਆ ਗਿਆ ਸਕੂਲ ਵਿਚ ਵਿਸ਼ੇਸ਼ ਮਹਿਮਾਨ ਵਜੋ ਐਸ ਐਮ ਸੀ ਮੈਂਬਰ ਸੰਜੀਵ ਕੁਮਾਰ ਉਬਰਾਏ ਵੱਲੋ ਸ਼ਿਰਕਤ ਕੀਤੀ ਉਹਨਾ ਵੱਲੋ ਬੱਚਿਆ ਨੂੰ ਰੁੱਖਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਵੱਧ ਤੋ ਵੱਧ ਪੋਦੇ ਲਗਾ ਕੇ ਵਾਤਾਵਰਣ […]