September 28, 2025

ਸਹਿਣਾ ਵਿਖੇ ਨਸ਼ਿਆਂ ਖ਼ਿਲਾਫ਼ ਮੀਟਿੰਗ ਕੀਤੀ

ਸਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਨਸ਼ਿਆਂ ਖ਼ਿਲਾਫ਼ ਨਸ਼ਿਆਂ ਦੀ ਰੋਕਥਾਮ ਲਈ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿਚ ਭਰਪੂਰ ਸਿੰਘ ਹੋਲਦਾਰ ਨੇ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਵੱਖ-ਵੱਖ ਕਿਸਮ ਦੇ ਚੱਲ ਰਹੇ ਨਸ਼ਿਆਂ ਵਿੱਚ ਗੁਲਤਾਨ ਹੋਈ ਨੋਜਵਾਨ ਪੀੜੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਸੇ ਕਰਕੇ ਨਸ਼ਿਆਂ ਨੂੰ […]

ਪ੍ਰਤਾਬਪੁਰਾ ਵਿੱਖੇ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿਤਾ ਅੰਜਾਮ

ਬਿਲਗਾ (ਤੀਰਥ ਚੀਮਾ) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਵਾਸੀ ਪਿੰਡ ਪ੍ਰਤਾਬਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਮੈਂ ਵਕਤ ਤਕਰੀਬਨ 12-30 ਦੇ ਕਰੀਬ ਮੈਂ ਆਪਣੇ ਕਿਸੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦ ਮੈਂ ਵਾਪਸ ਆ ਕੇ ਦੇਖਿਆ ਕੀ ਮੇਰੀ ਕੋਠੀ ਦੇ ਅੰਦਰ ਲੇ ਸਾਰੇ ਜ਼ਿੰਦਰੇ ਟੁੱਟੇ ਹੋਏ ਸਨ ਜਦ ਮੈਂ […]

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹਲਕੇ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਜਿਨ੍ਹਾਂ ਚ ਪੰਜਾਬ ਮੰਡੀ ਬੋਰਡ, ਪੰਚਾਇਤੀ ਵਿਭਾਗ, ਫ਼ੂਡ ਸਪਲਾਈ, ਜਲ ਤੇ ਪਬਲਿਕ ਹੈਲਥ ਦੇ ਅਧਿਕਾਰੀਆ ਨਾਲ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਆ ਰਹੀਆ ਮੁਸ਼ਕਿਲਾਂ ਦੇ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ […]

ਦਰਬਾਰ ਬਾਬਾ ਮੁਰਕੀ ਸ਼ਾਹ ਜੀ ਦਾ ਦੋ ਦਿਨਾਂ ਮੇਲਾ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ

ਨੂਰਮਹਿਲ (ਤੀਰਥ ਚੀਮਾ) ਨੂਰਮਹਿਲ ਵਿਖੇ ਦਰਬਾਰ ਬਾਬਾ ਮੁਰਕੀ ਸ਼ਾਹ ਤੇ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਨਾਲ ਕਰਵਾਇਆ ਗਿਆ। ਇਸ ਦਰਬਾਰ ਤੇ ਗੱਦੀ ਨਸ਼ੀਨ ਸਾਈ ਸੋਢੀ ਸ਼ਾਹ ਵੱਲੋਂ ਦਰਬਾਰ ਤੇ ਚਾਦਰ , ਝੰਡੇ ਦੀ ਰਸਮ ਤੇ ਚਿਰਾਗ ਰਸਮ ਅਦਾ ਕੀਤੀ ਗਈ। ਇਸ ਮੇਲੇ ਤੇ ਰਾਤ ਨੂੰ ਕਵਾਲ ਦੀ ਮਹਿਫਲ ਸਜਾਈ ਗਈ। ਇਸ ਰਾਤ ਦੀ ਮਹਿਫ਼ਲ ਤੇ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਕੈਨੇਡਾ ਦਾ ਲਗਵਾਇਆ ਟੂਰਿਸਟ ਵੀਜਾ, 20 ਦਿਨਾਂ ਚ ਆਇਆ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ, ਟੂਰਿਸਟ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ […]

ਪੰਜਾਬ ਗੌਰਮਿੰਟ ਪੈਨਸ਼ਨਰ ਐਸੋ: ਦੀ ਮੀਟਿੰਗ ਹੋਈ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਲਾਕ ਸੁਲਤਾਨਪੁਰ ਲੋਧੀ ਦੀ ਇਕ ਮਹੀਨਾਵਾਰ ਮੀਟਿੰਗ ਗੁਰੂਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ 6 ਜੁਲਾਈ ਨੂੰ ਜਲੰਧਰ ਵਿਖੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝਾ ਝੰਡਾ ਮਾਰਚ ਵਿਚ […]

ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਦਪੁਰ ਜੈਚੰਦ ਦੇ ਮ੍ਰਿਤਕ ਗੁਰਵਿੰਦਰ ਕੁਮਾਰ ਕੇ ਪਰਿਵਾਰ ਨੂੰ ਹਲੇ ਤੱਕ ਨਹੀਂ ਮਿਲਿਆ ਇਨਸਾਫ਼

ਊਨਾ (ਨੀਤੂਸ਼ਰਮਾ/ਹੇਮਰਾਜ) ਪੰਜਾਬ ਦੇ ਨਾਲ ਲੱਗਦੇ ਪਿੰਡ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਸਬ-ਡਵੀਜ਼ਨ ਹਰੋਲੀ ਅਧੀਨ ਪੈਂਦੇ ਪਿੰਡ ਗੋਂਦਪੁਰ ਜੈਚੰਦ ਵਿਚ ਦਰਖਤ ਤੇ 16 ਸਾਲਾ ਗੁਰਵਿੰਦਰ ਕੁਮਾਰ ਦੀ ਲਾਸ਼ ਲਟਕਦੀ ਮਿਲਣ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸੋਮਵਾਰ ਨੂੰ ਫਿਰ ਦੂਜੀ ਵਾਰ ਮਹਾਂਰਿਸ਼ੀ ਵਾਲਮੀਕਿ ਗੁਰੂ ਰਵਿਦਾਸ […]

ਅਗਨੀਵੀਰ ਯੋਜਨਾ ਰੱਦ ਕਰਵਾਉਣ ਅਤੇ ਫੌਜ ਚ ਰੈਗੂਲਰ ਭਰਤੀ ਲਈ ਏ.ਆਈ.ਵਾਈ.ਐਫ ਵੱਲੋਂ ਪ੍ਰਦਰਸ਼ਨ

ਜਲਾਲਾਬਾਦ (ਮਨੋਜ ਕੁਮਾਰ)ਸਰਬ ਭਾਰਤ ਨੌਜਵਾਨ ਸਭਾ ਵੱਲੋਂ ਦੇਸ਼ ਵਿਆਪੀ ਦਿੱਤੇ ਸੱਦੇ ਤੇ ਅਗਨੀ ਵੀਰ ਯੋਜਨਾ ਰੱਦ ਕਰਵਾਉਣ ਅਤੇ ਰੈਗੂਲਰ ਭਰਤੀ ਕਰਨ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਜਲਾਲਾਬਾਦ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ,ਸਾਥੀ ਗੁਰਦਿਆਲ, ਆਕਾਸ਼ ਬਾਹਮਣੀ ਵਾਲਾ ਅਤੇ ਸੁਰਿੰਦਰ ਬਾਹਮਣੀ ਵਾਲਾ ਨੇ ਕੀਤੀ। ਇਸ ਮੌਕੇ […]

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ 117ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਐਂਡ ਸਿੰਧ ਬੈਕ ਵਲੋਂ ਵਿਦਿਆਰਥਣਾਂ ਲਈ ਵਾਟਰ ਕੂਲਰ ਅਤੇ ਆਰ ਓ ਦਿੱਤਾ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ 117ਵੇਂ ਸਥਾਪਨਾ ਦਿਵਸ ਮੌਕੇ ਪੰਜਾਬ ਐਂਡ ਸਿੰਧ ਬੈੰਕ ਵਲੋਂ ਵਿਦਿਆਰਥਣਾਂ ਲਈ ਵਾਟਰ ਕੂਲਰ ਅਤੇ ਆਰ ਓ ਦਿੱਤਾ ਗਿਆ ਜਿਸਦਾ ਉਦਘਾਟਨ ਪੰਜਾਬ ਐਂਡ ਸਿੰਧ ਬੈਂਕ, ਨਕੋਦਰ ਬਰਾਂਚ ਦੇ ਮੈਨੇਜਰ ਸ਼੍ਰੀ ਸੁਮਿਤ ਵਰਮਾ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਨੇ ਪ੍ਰੋਫੈਸਰ ਰਮਾ ਸੂਦ ਅਤੇ ਪ੍ਰਿੰਸੀਪਲ […]