ਬੱਚਿਆਂ ਨੂੰ ਸੱਚੇ ਅਤੇ ਨਿੱਡਰ ਕਲਮਕਾਰ ਬਣਾਉਣਾ ਸੁੱਖੀ ਬਾਠ ਦਾ ਉੱਤਮ ਕਾਰਜ – ਐਸ ਐਸ ਪੀ ਬਠਿੰਡਾ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਇੱਕ ਸੱਚੀ ਅਤੇ ਨਿੱਡਰ ਕਲਮ ਦੇਸ ਦਾ ਸਰਮਾਇਆ ਹੁੰਦੀ ਹੈ ਇਹ ਬੱਚਿਆਂ ਦਾ ਭਵਿੱਖ ਤੈਅ ਕਰਦੀ ਹੈ। ਇਸ ਨਾਲ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਾਧਾ ਹੁੰਦਾ ਹੈ।ਇਹ ਬੱਚੇ ਨਰੋਆ ਸਮਾਜ ਸਿਰਜਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਇਹਨਾਂ ਬੱਚਿਆਂ ਵਿੱਚ ਚੰਗੇ ਗੁਣ ਅਤੇ ਉਸਾਰੂ ਸੋਚ ਪੈਦਾ ਕਰਨਾ , ਬੱਚਿਆਂ ਨੂੰ ਸੱਚੇ […]