ਹੱਜ ਦੌਰਾਨ ਤੇਜ਼ ਗਰਮੀ ਨਾਲ ਹੁਣ ਤੱਕ 1301 ਜ਼ਾਇਰੀਨਾਂ ਦੀ ਮੌਤ, 98 ਭਾਰਤੀਆਂ ਦੀ ਵੀ ਹੋ ਚੁੱਕੀ ਹੈ ਮੌਤ
ਇਸ ਸਾਲ ਸਾਊਦੀ ਅਰਬ ਵਿਚ ਹੱਜ ਯਾਤਰਾ ਦੌਰਾਨ ਤੇਜ਼ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1301 ਹੋ ਗਈ ਹੈ। ਇਸ ਦੌਰਾਨ 98 ਭਾਰਤੀਆਂ ਦੀ ਵੀ ਮੌਤ ਹੋਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਮਿਸਰ ਦੇ ਰਹਿਣ ਵਾਲੇ ਸਨ। ਸਾਊਦੀ ਅਰਬ ਦੇ ਸਿਹਤ ਮੰਤਰੀ ਫਹਦ ਅਲ-ਜਲਾਜੇਲ ਨੇ ਐਤਵਾਰ ਨੂੰ ਦੱਸਿਆ ਕਿ ਜ਼ਾਇਰੀਨਾਂ ਦੀ ਮੌਤ ਬਿਨਾਂ ਆਰਾਮ ਕੀਤਿਆਂ […]