September 28, 2025

ਡਾਇਟ, ਰਾਮਪੁਰ ਲੱਲੀਆਂ (ਜਲੰਧਰ) ਵਿਖੇ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਦਿਵਸ

ਡਾਇਟ ਰਾਮਪੁਰ ਲੱਲੀਆਂ, ਜਲੰਧਰ ਵਿਖੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਰਸੂਲਪੁਰ ਕਲਾਂ ਜਲੰਧਰ ਵਲੋ ਡਾ. ਅਨੀਤਾ ਮੈਡਮ ਦੀ ਅਗਵਾਈ ਵਿਚ ਯੋਗਾ ਦਿਵਸ ਆਯੋਜਿਤ ਕੀਤਾ ਗਿਆ ਜਦਕਿ ਇਸ ਇੰਟਰਨੈਸ਼ਨਲ ਯੋਗਾ ਸੈਸ਼ਨ ਦੀ ਰਹਿਨੁਮਾਈ ਡਾਇਟ ਪ੍ਰਿੰਸਿਪਲ ਸ਼੍ਰੀਮਤੀ ਮੈਡਮ ਵਲੋ ਕੀਤੀ ਗਈ। ਇਸ ਕਾਰਜ਼ਕ੍ਮ ਵਿਚ ਆਯੁਸ਼ ਹੈਲਥ ਐਂਡ ਵੈਲਨੈਸ ਸੈਂਟਰ ਰਸੂਲਪੁਰ ਕਲਾਂ ਤੋ ਯੋਗਾ ਨਿਰਦੇਸ਼ਕ […]

ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਰੇਜ ਰਈਆ 2 ਦਾ ਹੋਇਆ ਚੋਣ ਅਜਲਾਸ

ਜੰਡਿਆਲਾ ਗੁਰੂ/ਤਰਸਿੱਕਾ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਤਰਸਿੱਕਾ ਨਰਸਰੀ ਵਿਖੇ ਗੂਰਦੀਪ ਸਿੰਘ ਕਲੇਰ ਅਤੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਅਤੇ ਦੀਵਾਨ ਸਿੰਘ ਬਾਣੀਆਂ ਦੀ ਨਿਗਰਾਨੀ ਹੇਠ ਰੇਂਜ ਰਈਆ 2 ਦਾ ਚੋਣ ਅਜਲਾਸ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਬੀਟਾ ਦੇ ਜੰਗਲਾਤ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਜਲਾਸ ਵਿਚ ਸ਼ਾਮਿਲ ਹੋਏ ਡੀ ਐਮ ਐਫ ਦੇ ਸੂਬਾ ਪ੍ਰਧਾਨ […]

ਸਹਿਣਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਤੋਂ ਅਰਦਾਸ […]

ਏ.ਕੇ. ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ ਬਿਨਾਂ ਆਈਲੈਟਸ, ਬਿਨਾਂ ਪੀਟੀਈ ਤੋਂ ਸਿੱਧਵਾਂ ਸਟੇਸ਼ਨ ਦੇ ਵਿਦਿਆਰਥੀ ਦਾ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਏ.ਕੇ. ਇੰਮੀਗ੍ਰੇਸ਼ਨ ਕੰਨਸਲਟੈਂਟ ਨਕੋਦਰ ਦੇ ਐਮ.ਡੀ. ਅਭਿਨਵ ਕੋਹਲੀ ਨੇ ਦੱਸਿਆ ਕਿ ਵਿਦਿਆਰਥੀ ਤਲਵਿੰਦਰ ਸਿੰਘ ਵਾਸੀ ਪਿੰਡ ਸਿੱਧਵਾਂ ਸਟੇਸ਼ਨ ਦਾ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਬਿਨਾਂ ਆਈਲੈਟਸ, ਬਿਨਾਂ ਪੀਟੀਈ ਤੋਂ ਯੂ.ਕੇ. ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਐਮ.ਡੀ. ਅਭਿਨਵ ਕੋਹਲੀ ਨੇ ਵਿਦਿਆਰਥੀ ਨੂੰ ਪਾਸਪੋਰਟ ਸੌਂਪਣ […]

ਵਿਪਨ ਸ਼ਰਮਾ ਬਣੇ ਲਾਇਨਜ ਕਲੱਬ ਨਕੋਦਰ ਦੇ ਪ੍ਰਧਾਨ

ਨਕੋਦਰ (ਏ.ਐਲ.ਬਿਉਰੋ) ਲਾਇਨਜ ਕਲੱਬ ਨਕੋਦਰ ਦੀ ਜਨਰਲ ਬੋਡੀ ਮੀਟਿੰਗ ਹੋਟਲ ਕੌਂਟੀਨੈਂਟ ਵਿਖੇ ਮੌਜੂਦਾ ਪ੍ਰਧਾਨ ਅਨੁਰਾਜ ਕੁਮਾਰ ਭਾਰਦਵਾਜ ਦੀ ਅਗਵਾਈ ਵਿੱਚ ਹੋਈ। ਕਲੱਬ ਮੈਂਬਰਾਂ ਨੇ ਆਉਨ ਵਾਲੇ ਸਾਲ 2024-25 ਲਈ ਕਲੱਬ ਦੀ ਰਹਿਨੁਮਾਈ ਯੋਗ ਹੱਥਾਂ ਵਿੱਚ ਦੇਣ ਲਈ ਵਿਚਾਰ ਵਟਾਂਦਰਾ ਕੀਤਾ। ਚਾਰਟਰ ਪ੍ਰਧਾਨ ਅਸ਼ੋਕ ਗਾਬਾ ਨੇ ਕਲੱਬ ਦੇ ਸੀਨੀਅਰ ਮੈਂਬਰ ਵਿਪਨ ਸ਼ਰਮਾ ਦਾ ਨਾਮ ਦੀ ਤਜਵੀਜ […]

ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਵੱਲੋਂ ਰੋਜਾਨਾ ਲਗਾਏ ਜਾ ਰਹੇ ਬੂਟੇ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਜੋ ਸਮਾਜ ਦੇ ਭਲੇ ਲਈ ਵੱਖ-ਵੱਖ ਪ੍ਰੋਜੈਕਟ ਲਗਾ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਰੋਜਾਨਾ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਰਹੇ ਹਨ ਅਤੇ ਲੋਕਾਂ ਨੂੰ ਵੀ ਸੰਦੇਸ਼ […]

ਡੋਲਫਿਨ ਇੰਟਰਨੈਸ਼ਨਲ ਅਕੈਡਮੀ ਨਕੋਦਰ ਨੇ ਲਗਵਾਇਆ ਕੈਨੇਡਾ ਦਾ ਵਰਕ ਵੀਜਾ

ਨਕੋਦਰ (ਏ.ਐਲ.ਬਿਉਰੋ) ਡੋਲਫਿਨ ਇੰਟਰਨੈਸ਼ਨਲ ਅਕੈਡਮੀ ਜੋ ਨਜਦੀਕ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਵਿਖੇ ਸਥਿਤ ਹੈ, ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਆਈਲੈਟਸ, ਪੀਟੀਈ, ਸਪੋਕਨ ਇੰਗਲਿਸ਼ ਅਤੇ ਯੂ.ਕੇ., ਕੈਨੇਡਾ ਦੇ ਸਟੱਡੀ ਵੀਜੇ ਲਗਵਾ ਰਹੇ ਹਨ। ਅਕੈਡਮੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਹੈਰੀ ਨੇ ਦੱੱਸਿਆ ਕਿ ਅਸੀਂ ਕੈਨੇਡਾ ਦਾ ਵਰਕ ਵੀਜਾ, ਸਪਾਊਸ ਓਪਨ ਵਰਕ ਪਰਮਿਟ ਵੀਜੇ […]

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਪਿੰਡ ਬਰ੍ਹੇ ਵਿਖੇ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਪਿੰਡ ਬਰ੍ਹੇ ਵਿਖੇ ਨਿਮਾਨੀ ਇਕਾਦਸ਼ੀ ਮੌਕੇ ਤਿੰਨ ਦਿਨਾਂ ਜੋੜ ਮੇਲੇ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਮੇਲੇ ਦੇ ਤੀਸਰੇ ਦਿਨ ਸਰ੍ਹਾਂ ਹਸਪਤਾਲ ਮਾਨਸਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ […]

ਪੰਜਾਬੀ ਮੂਵਮੈਂਟ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ ਸਿਡਨੀ ‘ਚ ਹੋਇਆ 19ਵਾਂ “ਮੇਲਾ ਤੀਆਂ ਦਾ” ਸੁਪਰ ਡੁਪਰ ਗਿਆ

ਜਲੰਧਰ (ਰਾਜੇਸ਼ ਕੁਮਾਰ) ਪੰਜਾਬੀ ਮੂਵਮੈਂਟ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ 19ਵਾਂ “ਮੇਲਾ ਤੀਆਂ ਦਾ” “Black Town Leisure Centre Stanhope” ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਉਥੋਂ ਦੇ ਪ੍ਰੀਮੀਅਰ ਹਾਜਰ ਹੋਏ। ਮੇਲੇ ਦੀ ਜਾਣਕਾਰੀ ਦਿੰਦੇ ਹੋਏ ਕਮਲਦੀਪ ਕੌਰ ਅਤੇ ਵਰੁਣ ਤਿਵਾੜੀ ਨੇ ਦੱਸਿਆ ਕਿ ਇਸ ਮੇਲੇ ਵਿੱਚ 2 ਸਾਲ ਦੇ ਬੱਚਿਆਂ ਤੋਂ ਲੈ […]