ਜਨਤਾ ਸ਼ਕਤੀ ਮੰਚ ਨੇ ਨਵ ਨਿਯੁਕਤ ਐਸ ਐਚ ਓ ਕੋਤਵਾਲੀ ਨੂੰ ਕੀਤਾ ਸਨਮਾਨਿਤ
ਬੁਢਲਾਡਾ,ਲੁਧਿਆਣਾ (ਦਵਿੰਦਰ ਸਿੰਘ ਕੋਹਲੀ) ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਲੁਧਿਆਣਾ ਦੇ ਵੱਖ-ਵੱਖ ਚੌਂਕੀ ਥਾਣਿਆਂ ਵਿੱਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਚੁੱਕੇ ਨਵ ਨਿਯੁਕਤ ਐਸ ਐਚ ਓ ਸ. ਬਲਵਿੰਦਰ ਸਿੰਘ ਥਾਣਾ ਕੋਤਵਾਲੀ ਨੂੰ ਜਨਤਾ ਸ਼ਕਤੀ ਮੰਚ ਦੇ ਪ੍ਰਧਾਨ ਵਿਕਰਮ ਵਰਮਾ ਅਤੇ ਸਮੁੱਚੀ ਟੀਮ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਸ. ਬਲਵਿੰਦਰ ਸਿੰਘ ਐਸ ਐਚ ਓ ਥਾਣਾ ਕੋਤਵਾਲੀ […]