September 28, 2025

ਥਾਣਾ ਸ਼ਾਹਕੋਟ, ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਦੇ 01 ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ))ਮਾਨਯੋਗ ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ, ਅਡੀਸ਼ਨਲ ਚਾਰਜ ਸਬ ਡਵੀਜਨ ਸ਼ਾਹਕੋਟ ਜੀ […]

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੇ ਨੌਜਵਾਨ ਦੇ ਮੋਬਾਇਲ ਝਪਟ ਕੇ ਫਰਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆਂ ਇਲਾਕੇ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦਿਨ-ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ। ਮੇਨ ਚੌਂਕ ਵਿਚ ਕੋਈ ਵੀ ਨਾਕਾਬੰਦੀ ਨਾ ਹੋਣ ਕਾਰਨ ਚੋਰਾਂ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਮਲਸੀਆਂ ਵਿਖੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਝਪਟਮਾਰ ਲੁਟੇਰੇ ਇੱਕ ਔਰਤ ਤੇ ਇੱਕ ਨੌਜਵਾਨ ਦਾ ਮੋਬਾਇਲ ਝਪਟ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੰਚਲ ਰਾਣੀ ਪਤਨੀ […]

ਕੈਂਸਰ ਤੋਂ ਘਬਰਾਉਣ ਦੀ ਲੋੜ ਨਹੀ ਸਗੋ ਜਾਗਰੂਕ ਹੋਣ ਦੀ ਲੋੜ: ਡਾ ਢਿੱਲੋਂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਜਿਲ੍ਹੇ ਪਿੰਡ ਤਾਮਕੋਟ ਵਿਖੇ ਵੱਰਲਡ ਕੈਂਸਰ ਕੇਅਰ ਦੀ ਟੀਮ ਵਲੋਂ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਗਿਆ। ਜਿਸ ਵਿਚ ਮੁਫ਼ਤ ਲੋਕਾ ਦਾ ਚੈਕਅੱਪ ਕੀਤਾ ਗਿਆ। ਕੈਂਪ ਸਮੂਹ ਪਿੰਡ ਵਾਸੀਆ ਅਤੇ ਸ੍ਰ ਬਲਵਿੰਦਰ ਸਿੰਘ ਚਹਿਲ ਯਾਦਗਾਰੀ ਗੁਰੂ ਕਿਰਪਾ ਚੈਰੀਟੇਬਲ ਟਰੱਸਟ ਤਾਮਕੋਟ ਵੱਲੋਂ ਕੈਂਪ ਲਈ ਇਹ ਵਿਸ਼ੇਸ ਉਪਰਾਲਾ ਕੀਤਾ ਗਿਆ। ਵੱਰਲਡ ਕੈਂਸਰ ਕੇਅਰ ਟੀਮ ਦੇ […]

ਬਾਬਾ ਮੱਖਣ ਦਾਸ ਵੱਲੋਂ 41 ਦਿਨ ਲਈ 13 ਵੀ ਤਪੱਸਿਆ ਜਾਰੀ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਨਗਨ ਦਾ ਚੋਤਰਾ ਡੇਰਾ ਸ੍ਰੀ ਸ੍ਰੀ 108 ਸੰਤ ਬਾਬਾ ਸ਼ਾਂਤੀ ਦਾਸ ਸ਼ਹਿਣਾ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਦਾਸ ਜੀ ਵੱਲੋਂ 41 ਦਿਨ ਲਈ 13 ਵੀ ਧੂਈਆ ਤਾਪਣ ਦੀ ਤਪੱਸਿਆ ਨਗਰ ਦੀ ਸੁੱਖ ਸ਼ਾਂਤੀ ਲਈ ਅਤੇ ਚੜ੍ਹਦੀ ਕਲਾ ਲਈ […]

ਅਨੰਦਪੁਰ ਸਾਹਿਬ ਲੋਕ ਸਭਾ ਤੋਂ ਜੇਤੂ ਰਹੇ ਮਲਵਿੰਦਰ ਸਿੰਘ ਕੰਗ ਗੜਸ਼ੰਕਰ 14 ਜੁਲਾਈ ਸਵੇਰੇ 10 ਵੱਜੇ ਵੋਟਰਾਂ ਦਾ ਕਰਨਗੇ ਧੰਨਵਾਦ

ਗੜਸ਼ੰਕਰ (ਸੰਜੀਵ ਰਾਣਾ) ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਵ ਨਿਯੁਕਤ ਸੰਸਦ ਸ਼੍ਰੀ ਮਲਵਿੰਦਰ ਸਿੰਘ ਕੰਗ ਹਲਕਾ ਗੜ੍ਹਸ਼ੰਕਰ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ 14 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਐਮ ਐਲ ਏ ਗੜ੍ਹਸ਼ੰਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਦਫਤਰ ਸਵੇਰੇ 10 ਵੱਜੇ ਇੱਕ ਸਮਾਗਮ ਚ ਸ਼ਿਰਕਤ […]

ਸਾਰੇ ਹੀ ਧਰਮਾਂ ਦਾ ਸਤਿਕਾਰ ਕਰੋ ਰਾਸ਼ਟਰੀ ਸਨਾਤਨ ਧਰਮ ਮੰਚ ਪ੍ਰਭਾਵੀ ਜ਼ਿਲ੍ਹਾ ਹੁਸ਼ਿਆਰਪੁਰ ਸੰਜੀਵ ਰਾਣਾ

ਗੜਸ਼ੰਕਰ (ਸੰਜੀਵ ਰਾਣਾ) ਸਾਰੀ ਸੰਗਤ ਨੂੰ ਨਮਸਕਾਰ ਜੀ ਰਾਮ ਰਾਮ ਜੀ ਮੈਂ (ਸੰਜੀਵ ਰਾਣਾ) (ਰਾਸ਼ਟਰੀ ਸਨਾਤਨ ਧਰਮ ਮੰਚ ਪ੍ਰਭਾਵੀ) ਜ਼ਿਲ੍ਹਾ ਹੁਸ਼ਿਆਰਪੁਰ ਸਾਰੀ ਹੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਂ ਸਾਰੇ ਹੀ ਧਰਮਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਕਿਸੇ ਗੁਰੂਆਂ ਪੀਰਾਂ ਦੀ ਤਸਵੀਰ ਅਖਬਾਰ ਜਾਂ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ 2019 ਚ ਸਟੱਡੀ ਚੋਂ ਗੈਪ ਵਿਦਿਆਰਥੀ ਦਾ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ ਹੈ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ ਹੈ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਕੈਨੇਡਾ ਦਾ ਲਗਵਾਇਆ ਟੂਰਿਸਟ ਵੀਜਾ, 15 ਦਿਨਾਂ ਚ ਆਇਆ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ, ਟੂਰਿਸਟ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ […]

ਵਿਆਹ ਲਈ ਸਬਜ਼ੀਆਂ ਲੈਣ ਜਾ ਰਹੇ ਪਿਓ ਪੁੱਤ ਹੋਏ ਹਾਦਸੇ ਦਾ ਸ਼ਿਕਾਰ, ਮੌਤ

ਪਿੰਡ ਹੇਰਾਂ ਵਿੱਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਜਦ ਘਰ ਵਿੱਚ ਇਹੀ ਸੂਚਨਾ ਪਹੁੰਚੀ ਕੀ ਵਿਆਹ ਲਈ ਮੰਡੀ ਵਿੱਚ ਸਬਜੀਆਂ ਲੈਣ ਜਾ ਰਹੇ ਪਿਓ ਪੁੱਤ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਤੇ ਦੋਵਾਂ ਦੀ ਮੌਤ ਹੋ ਗਈ। ਉਕਤ ਹਾਦਸਾ ਨਕੋਦਰ ਰੋਡ ਤੇ ਵਾਪਰਿਆ ਜਿੱਥੇ ਇੱਕ ਟਿੱਪਰ ਨੇ ਮੋਟਰਸਾਈਕਲ ਤੇ ਜਾ ਰਹੇ […]