September 28, 2025

ਕੈਂਟਰ ਨਾਲ ਟਕਰਾਇਆ ਮੋਟਰਸਾਇਕਲ ਨੌਜਵਾਨ ਦੀ ਮੌਤ

ਭਵਾਨੀਗੜ੍ਹ (ਵਿਜੈ ਗਰਗ) ਇੱਥੇ ਸੰਗਰੂਰ ਰੋਡ ‘ਤੇ ਕੈਂਟਰ ਦੇ ਪਿੱਛੇ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਭੱਟੀਵਾਲ ਕਲਾਂ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਹ ਲੰਘੀ ਕੰਮ ਤੋਂ ਬਾਅਦ […]

ਕਾਂਗਰਸੀ ਆਗੂ ਬਲਦੇਵ ਭੁੱਚਰ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ

ਬਰਨਾਲਾ (ਹਰਮਨ) ਸੀਨੀਅਰ ਕਾਂਗਰਸੀ ਆਗੂ ਅਤੇ ਸੂਬਾ ਕੋਆਰਡੀਨੇਟਰ ਐੱਸ. ਸੀ.ਵਿਭਾਗ ਕਾਂਗਰਸ ਪਾਰਟੀ ਬਲਦੇਵ ਸਿੰਘ ਭੁੱਚਰ ਨੇ ਪੰਜਾਬ ਕਾਂਗਰਸ ਵੱਲੋਂ ਸੂਬੇ ਦੀਆਂ 07 ਲੋਕ ਸਭਾ ਸੀਟਾਂ ਜਿੱਤਣ ਦੀ ਖੁਸ਼ੀ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉਹਨਾਂ ਵੱਲੋਂ ਲੁਧਿਆਣਾ ਲੋਕ […]

ਭਵਾਨੀਪੁਰ ਦੇ ਸੰਜੀਵ ਸਿੰਘ ਤੇ ਰਤਨਪੁਰ ਦੇ ਸਰਪੰਚ ਸੁੱਚਾ ਰਾਮ ਹਿਮਾਚਲ ਤੋ ਮਿਲੀ ਕਸ਼ੋਰੀ ਲਾਲ ਨੂੰ ਵੱਡੀ ਜਿੱਤ ਦੀ ਵਧਾਈ ਦੇਣ ਪਹੁੰਚੇ ਦਿੱਲੀ

ਹੁਸ਼ਿਆਰਪੁਰ/ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਪਿੰਡ ਰਤਨਪੁਰ ਦੇ ਸਰਪੰਚ ਸੁੱਚਾ ਰਾਮ ਅਤੇ ਸੰਜੀਵ ਸਿੰਘ ਆਪਣੇ ਪਿੰਡ ਦੇ ਵਸਨੀਕ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਹਿਮਾਚਲ ਪ੍ਰਦੇਸ਼ ਚ ਮਿਲੀ ਵੱਡੀ ਜਿੱਤ ਦੀ ਖੁਸ਼ੀਆਂ ਨੂੰ ਸਾਝਾਂ ਕਰਨ ਲਈ ਉਹਨਾਂ ਦੇ ਗ੍ਰਹਿ ਦਿੱਲੀ ਵਿਖੇ ਮਿਲਣ ਲਈ ਪਹੁੰਚੇ ਤੇ ਇਸ ਵੱਡੀ ਖੁਸ਼ੀ ਦੀ ਵਧਾਈ ਮਿਲ ਕੇ ਦਿੱਤੀ। ਭਵਾਨੀਪੁਰ ਦੇ ਸੰਜੀਵ ਨੇ ਪੱਤਰਕਾਰਾਂ […]

ਬੀਬਾ ਬਾਦਲ ਗੁਰੂ ਦੇ ਸ਼ੁਕਰਾਨੇ ਵਜੋਂ ਪਿੰਡ ਸੈਦੇਵਾਲਾ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)ਬਠਿੰਡਾ ਲੋਕ ਸਭਾ ਹਲਕੇ ਤੋਂ ਜੇਤੂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਬੁਢਲਾਡਾ ਹਲਕੇ ਵਿੱਚ ਪੈਂਦੇ ਪਿੰਡ ਸੈਦੇਵਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪਾਹਿਨ ਸਾਹਿਬ ਸੱਚੀ ਮੰਜੀ ਵਿਖੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ। ਇਸ ਮੌਕੇ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਣ ਉਪਰੰਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰੂ ਦੀ ਅਪਾਰ […]

ਪਿੰਡ ਆਲਮਪੁਰ ਮੰਦਰਾਂ ਵਿਖੇ ਫੀਵਰ ਸੰਬੰਧੀ ਕੀਤਾ ਸਰਵੇਖਣ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਨਾਏ ਜਾ ਰਹੇ ਐਂਟੀ ਮਲੇਰੀਆ ਮੰਥ ਜੂਨ ਦੇ ਸੰਬੰਧ ਵਿੱਚ ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਹੇਠ ਭੁਪਿੰਦਰ ਕੁਮਾਰ ਹੈਲਥ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਅਧੀਨ ਪੈਂਦੇ ਸੈਕਟਰ ਬੋਹਾ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਫੀਵਰ […]

ਕੰਗਣਾ ਰਣੌਤ ਨੂੰ ਕਿਸਾਨਾਂ ਦੀਆਂ ਔਰਤਾਂ ਪ੍ਰਤੀ ਬੋਲੀ ਗਈ ਸ਼ਬਦਾਵਲੀ ਦਾ ਨਤੀਜਾ ਭੁਗਤਣਾ ਪਿਆ

ਜੰਡਿਆਲਾ ਗੁਰੂ, ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ਤੋਂ ਵਾਪਰੀ ਘਟਨਾ ਸਬੰਧੀ ਜਦੋਂ ਗੁਰਦੁਆਰਾ ਨਾਨਕਸਰ ਸਾਹਿਬ ਨਾਨਕਸਰ ਨਗਰ ਜੰਡਿਆਲਾ ਗੁਰੂ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ 90 ਪ੍ਰਸੈਂਟ ਤੋਂ ਉਪਰ ਕੁਰਬਾਨੀਆਂ ਦਿੱਤੀਆਂ ਗਈਆਂ ਅਤੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਆਪਣੇ ਹੱਕਾਂ […]

ਐਨ.ਡੀ.ਏ ਚ ਰਿਹਾ ਬਾਦਲ ਸਾਹਬ ਦਾ ਵੱਡਾ ਯੋਗਦਾਨ – ਨਰਿੰਦਰ ਮੋਦੀ

ਨਵੀਂ ਦਿੱਲੀ, ਇਥੇ ਬੋਲਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਐਨ.ਡੀ.ਏ. ਵਿਚ ਬਾਦਲ ਸਾਬ੍ਹ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਦਾ ਮਤਲਬ ਸੁਸ਼ਾਸਨ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਡੀ.ਏ. ਪਹਿਲਾਂ ਰਾਸ਼ਟਰ ਪ੍ਰਤੀ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਨਤੀਜੇ ਆ ਰਹੇ ਸਨ ਤਾਂ ਮੈਂ ਕੰਮ ਵਿਚ ਰੁੱਝਿਆ ਹੋਇਆ ਸੀ। ਬਾਅਦ ਵਿਚ ਫੋਨ […]

ਐਨ.ਡੀ.ਏ.ਸੰਸਦੀ ਦਲ ਦੇ ਨੇਤਾ ਬਣੇ ਨਰਿੰਦਰ ਮੋਦੀ

ਨਵੀਂ ਦਿੱਲੀ, ਨਰਿੰਦਰ ਮੋਦੀ ਨੂੰ ਐਨ.ਡੀ.ਏ.ਸੰਸਦੀ ਦਲ ਦੇ ਨੇਤਾ ਵਜੋਂ ਸਰਬਸੰਮਤੀ ਨਾਲ ਚੁਣ ਲਿਆ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਐਨ.ਡੀ.ਏ. ਦਾ ਨੇਤਾ ਚੁਣਿਆ ਜਾਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਲਈ ਮੈਂ ਸਾਰੇ ਨੇਤਾਵਾਂ ਦਾ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਲੱਖਾਂ ਪਾਰਟੀ ਵਰਕਰਾਂ ਨੇ ਦਿਨ ਰਾਤ ਕੰਮ ਕਰਕੇ ਪਾਰਟੀ ਨੂੰ […]

ਸਰਪੰਚ ਸੁੱਚਾ ਰਾਮ ਤੇ ਬਲਾਕ ਪ੍ਰਧਾਨ ਸੰਜੀਵ ਨੇ ਮਾਲਵਿੰਦਰ ਕੰਗ ਤੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੂੰ ਵੱਡੀ ਜਿੱਤ ਦੀ ਦਿੱਤੀ ਵਧਾਈ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਆਮ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਇਕ ਵੱਡੀ ਗਿਣਤੀ ਵਿੱਚ ਵੋਟਾਂ ਪਾ ਕਿ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਜੈਤੂ ਕਰਾਰ ਦਿੱਤਾ ਹੈ । ਇਸ ਵੱਡੀ ਜਿੱਤ ਤੇ ਗੜਸ਼ੰਕਰ ਦੇ ਬੀਤ ਇਲਾਕੇ ਦੇ ਬਲਾਕ ਪ੍ਰਧਾਨ ਸੰਜੀਵ ਸਿੰਘ ਤੇ ਸਰਪੰਚ ਸੁੱਚਾ […]

ਇੰਗਲੈਂਡ ਤੋ ਆਸ਼ੀਸ਼ ਗੁਪਤਾ ਨੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਤੇ ਮਾਲਵਿੰਦਰ ਕੰਗ ਨੂੰ ਦਿਲੋਂ ਵਧਾਈ ਦਿੱਤੀ

ਗੜਸ਼ੰਕਰ/ਸ਼੍ਰੀ ਅਨੰਦਪੁਰ ਸਾਹਿਬ (ਨੀਤੂ ਸ਼ਰਮਾ/ਹੇਮਰਾਜ) ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਮਾਲਵਿੰਦਰ ਸਿੰਘ ਕੰਗ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਸਖਤ ਮਿਹਨਤ ਸਦਕੇ ਮਾਲਵਿੰਦਰ ਸਿੰਘ ਕੰਗ ਨੂੰ ਆਪਣੇ ਵੋਟਰਾਂ ਸਪੋਟਰਾ ਦੀ ਦਿਨ ਰਾਤ ਦੀ ਮਿਹਨਤ ਦੇ ਸਹਿਯੋਗ ਨਾਲ ਅੱਜ ਕੰਗ ਦੀ ਵੱਡੀ ਜਿੱਤ ਹੋਈ ਹੈ । ਮੈ ਆਸ਼ੀਸ਼ ਗੁਪਤਾ ਤੇ ਆਪਣੇ ਸਾਥੀ […]